ਜੋਕੋਵਿਚ ਨੂੰ ਭਰੋਸਾ, ਸਭ ਤੋਂ ਜ਼ਿਆਦਾ ਗ੍ਰੈਂਡਸਲੈਮ ਜਿੱਤਾਂਗਾ ਤੇ ਰਿਕਾਰਡ ਬਣਾਵਾਂਗਾ

05/17/2020 6:42:32 PM

ਸਪੋਰਟਸ ਡੈਸਕ : ਨੋਵਾਕ ਜੋਕੋਵਿਚ ਨੂੰ ਵਿਸ਼ਵਾਸ ਹੈ ਕਿ ਉਹ ਆਪਣਾ ਕਰੀਅਰ ਖਤਮ ਹੋਣ ਤੋਂ ਪਹਿਲਾਂ ਜ਼ਿਆਦਾ ਗ੍ਰੈਂਡਸਲੈਮ ਖਿਤਾਬ ਜਿੱਤਣ ਦੇ ਨਾਲ ਸਭ ਤੋਂ ਜ਼ਿਆਦਾ ਹਫਤੇ ਤਕ ਵਿਸ਼ਵ ਰੈਂਕਿੰਗ ਵਿਚ ਪਹਿਲੇ ਸਥਾਨ 'ਤੇ ਰਹਿਣ ਦਾ ਰਿਕਾਰਡ ਆਪਣੇ ਨਾਂ ਕਰਾ ਮ ਲੈਣਗੇ। ਸਰਬੀਆ ਦੇ ਇਸ ਟੈਨਿਸ ਖਿਡਾਰੀ ਨੇ 17 ਗ੍ਰੈਂਡਸਲੈਮ ਖਿਤਾਬ ਜਿੱਤੇ ਹਨ। ਉਹ ਇਸ ਮਾਮਲੇ ਵਿਚ ਪਹਿਲੇ ਸਥਾਨ 'ਤੇ ਕਾਬਜ਼ ਰੋਜਰ ਫੈਡਰਰ ਤੋਂ 3 ਅਤੇ ਰਾਫੇਲ ਨਡਾਲ ਤੋਂ 2 ਕਦਮ ਦੂਰ ਹਨ। 

ਕੋਰੋਨਾ ਮਹਾਮਾਰੀ ਕਾਰਨ 2020 ਸੈਸ਼ਨ ਦਾ ਖੇਡ ਰੋਕੇ ਜਾਣ ਤੋਂ ਪਹਿਲਾਂ ਜੋਕੋਵਿਚ ਨੇ ਆਸਟਰੇਲੀਆਈ ਓਪਨ ਦਾ ਆਪਣਾ 8ਵਾਂ ਖਿਤਾਬ ਜਿੱਤਿਆ ਸੀ। ਇਸ ਸਾਲ ਉਸ ਨੇ 18 ਮੁਕਾਬਲੇ ਖੇਡੇ ਅਤੇ ਸਾਰਿਆਂ ਵਿਚ ਜਿੱਤ ਦਰਜ ਕੀਤੀ। ਜੋਕੋਵਿਚ 282 ਹਫਤੇ ਤਕ ਚੋਟੀ  ਰੈਂਕਿੰਗ ਤਕ ਚੋਟੀ ਰੈਂਕਿੰਗ 'ਤੇ ਰਹੇ ਹਨ। ਉਹ ਰਿਕਾਰਡ ਦੇ ਨਾਂ ਹੈ ਜੋ 210 ਹਫਤੇ ਤਕ ਪਹਿਲੇ ਸਥਾਨ 'ਤੇ ਰਹੇ ਹਨ। ਦਿੱਗਜ 286 ਹਫਤੇ ਤਕ ਪਹਿਲੇ ਸਥਾਨ 'ਤੇ ਰਹੇ ਹਨ।

Ranjit

This news is Content Editor Ranjit