IPL-11: ਆਖਰੀ ਗੇਂਦ ''ਤੇ ਛੱਕਾ ਲਗਾ ਕੇ ਵੀ ਟੀਮ ਨੂੰ ਨਹੀਂ ਜਿੱਤਾ ਸਕੇ ਧੋਨੀ

04/16/2018 10:57:29 AM

ਨਵੀਂਦਿੱਲੀ— ਕਿੰਗਜ਼ ਇਲੈਵਨ ਪੰਜਾਬ ਨੇ ਚੇਨਈ ਸੁਪਰ ਕਿੰਗਜ਼ ਨੂੰ ਐਤਵਾਰ ਨੂੰ ਖੇਡੇ ਗਏ ਰੋਮਾਂਚਕ ਮੁਕਾਬਲੇ 'ਚ 4 ਦੋੜਾਂ ਨਾਲ ਹਰਾ ਦਿੱਤਾ ਹੈ. ਟਾਸ ਹਾਰ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕਿੰਗਜ਼ ਇਲੈਵਨ ਪੰਜਾਬ ਦੀ ਟੀਮ ਨੇ 20 ਓਵਰਾਂ 'ਚ 7 ਵਿਕਟ ਗਵਾ ਕੇ 197 ਦੋੜਾਂ ਹੀ ਬਣਾ ਸਕੇ ਅਤੇ ਪੰਜਾਬ ਇਹ ਮੈਚ 4 ਦੋੜਾਂ ਨਾਲ ਜਿੱਤਣ 'ਚ ਕਾਮਯਾਬ ਰਹੀ , ਸੀ.ਐੱਸ.ਕੇ. ਵੱਲੋਂ ਕਪਤਾਨ ਮਹਿੰਦਰ ਸਿੰਘ ਧੋਨੀ ਨੇ 44 ਗੇਂਦਾਂ 'ਚ ਨਾਬਾਦ 79 ਦੋੜਾਂ ਬਣਾਈਆਂ, ਪਰ ਉਹ ਆਪਣੀ ਟੀਮ ਨੂੰ ਜਿੱਤ ਨਹੀਂ ਦਵਾ ਸਕੇ।