ਨਵੀਨ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਦਿੱਲੀ ਨੇ ਜੈਪੁਰ ਨੂੰ ਹਰਾਇਆ

09/05/2019 12:24:07 AM

ਬੈਂਗਲੁਰੂ— ਨਵੀਨ ਕੁਮਾਰ ਦੇ ਸ਼ਾਨਦਾਰ ਪ੍ਰਦਰਸ਼ਨ ਦੀ ਬਦੌਲਤ ਦਬੰਗ ਦਿੱਲੀ ਨੇ ਬੁੱਧਵਾਰ ਨੂੰ ਇੱਥੇ ਪ੍ਰੋ ਕਬੱਡੀ ਲੀਗ ਦੇ ਮੁਕਾਬਲੇ ’ਚ ਜੈਪੁਰ ਪਿੰਕ ਪੈਂਥਰਸ ਨੂੰ 46-44 ਨਾਲ ਹਰਾਇਆ। ਰੇਡਰ ਨਵੀਨ ਨੇ ਰਿਕਾਰਡ ਲਗਾਤਾਰ 10ਵÄ ਵਾਰ ਸੁਪਰ 10 ਦੇ ਨਾਲ ਕੁਲ 16 ਅੰਕ ਹਾਸਲ ਕੀਤੇ। ਇਸ ਜਿੱਤ ਦੇ ਨਾਲ ਦਿੱਲੀ ਦੀ ਟੀਮ ਨੇ ਅੰਕ ਸੂਚੀ ’ਚ ਚੋਟੀ ’ਤੇ ਆਪਣੀ ਸਥਿਤੀ ਮਜ਼ਬੂਤ ਕਰ ਲਈ ਹੈ। 

Gurdeep Singh

This news is Content Editor Gurdeep Singh