ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਇਨ੍ਹਾਂ ਭਾਰਤੀ ਕ੍ਰਿਕਟਰਾਂ ਨੇ ਦਿੱਤੀ ਵਧਾਈ

11/30/2020 9:57:42 PM

ਨਵੀਂ ਦਿੱਲੀ- ਸ੍ਰੀ ਗੁਰੂ ਨਾਨਕ ਦੇਵ ਜੀ ਦੇ 551ਵੇਂ ਪ੍ਰਕਾਸ਼ ਪੁਰਬ ਮੌਕੇ ਜਿਥੇ ਦੇਸ਼ ਭਰ 'ਚ ਖੁਸ਼ੀਆਂ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਭਾਰਤੀ ਕ੍ਰਿਕਟਰਾਂ ਨੇ ਵੀ ਇਸ ਮੌਕੇ ਸਭ ਨੂੰ ਵਧਾਈ ਦੇ ਕੇ ਆਪਣੀ ਖੁਸ਼ੀ ਜ਼ਾਹਰ ਕੀਤੀ। ਸਚਿਨ ਤੇਂਦੁਲਕਰ ਤੋਂ ਲੈ ਕੇ ਸੁਰੇਸ਼ ਰੈਨਾ ਤੱਕ ਸਾਰੇ ਕ੍ਰਿਕਟਰਾਂ ਨੇ ਗੁਰਪੁਰਬ 'ਤੇ ਆਪਣੇ ਫੈਂਸ ਨੂੰ ਵਧੀਆਂ ਦਾ ਸੰਦੇਸ਼ ਦਿੱਤਾ। ਦੇਖੋ ਟਵੀਟ-

Gurdeep Singh

This news is Content Editor Gurdeep Singh