ਮਕਾਓ ਗ੍ਰਾਂ. ਪ੍ਰੀ. ''ਚ ਕਾਰ ਹਾਦਸਾਗ੍ਰਸਤ, ਡਰਾਈਵਰ ਦੀ ਰੀੜ ਦੀ ਹੱਡੀ ''ਚ ਫੈਕਚਰ

11/18/2018 9:10:30 PM

ਹਾਂਗਕਾਂਗ — ਫਾਰਮੂਲਾ ਥ੍ਰੀ ਮਕਾਓ ਗ੍ਰਾਂ. ਪ੍ਰੀ. ਵਿਚ ਐਤਵਾਰ ਨੂੰ ਇਕ ਕਾਰ ਹਾਦਸਾਗ੍ਰਸਤ ਹੋ ਗਈ, ਜਿਸ ਵਿਚ 17 ਸਾਲ ਦੀ ਮਹਿਲਾ ਡਰਾਈਵਰ ਸੋਫੀਆ ਫਲੇਰਸ਼ ਦੀ ਰੀੜ ਦੀ ਹੱਡੀ ਫੈਕਚਰ ਹੋ ਗਈ। 
ਵੈਨ ਐਮਸਰਫੋਰਟ ਰੇਸਿੰਗ ਦੀ ਡਰਾਈਵਰ ਸੋਫੀਆ ਦੀ ਕਾਰ ਹਾਦਸਾਗਰਸਤ ਹੋ ਗਏ ਖਤਰਨਾਕ ਤਰੀਕੇ ਨਾਲ ਹਵਾ ਵਿਚ ਲਹਿਰਾਉਂਦੀ ਹੋਈ ਟ੍ਰੈਕ ਤੋਂ ਬਾਹਰ ਜਾ ਜਿੱਗੀ, ਜਿੱਥੇ ਮਾਰਸ਼ਲਸ ਤੇ ਫੋਟੋਗ੍ਰਾਫਰ ਖੜ੍ਹੇ ਸਨ।
ਇਸ ਹਾਦਸੇ ਵਿਚ ਜਰਮਨੀ ਦੀ ਸੋਫੀਆ ਦੇ ਇਲਾਵਾ ਜਾਪਾਨ ਦਾ ਡਰਾਈ੍ਹਰ ਸ਼ੋਅ ਤੁਸੁਬੋਈ, ਇਕ ਮਾਰਸ਼ ਤੇ ਦੋ ਫੋਟੋਗ੍ਰਾਫਰ ਵੀ ਜ਼ਖ਼ਮੀ ਹੋ ਗਏ।


Related News