CRPF ਤੇ ਸੀਮਾ ਸੁਰੱਖਿਆ ਬਲ ਨੇ ਕੀਤੀ ਜੇਤੂ ਸ਼ੁਰੂਆਤ

Sunday, Sep 16, 2018 - 02:51 AM (IST)

ਜਲੰਧਰ (ਰਾਹੁਲ)— ਕੇਂਦਰੀ ਰਿਜ਼ਰਵ ਪੁਲਸ ਫੋਰਸ (ਸੀ. ਆਰ. ਪੀ. ਐੱਫ.) ਤੇ ਸੀਮਾ ਸੁਰੱਖਿਆ ਬਲ (ਬੀ. ਐੱਸ. ਐੱਫ.) ਦੀਆਂ ਟੀਮਾਂ ਨੇ ਕ੍ਰਮਵਾਰ ਰਾਜਸਥਾਨ ਪੁਲਸ ਤੇ ਤ੍ਰਿਪੁਰਾ ਦੀ ਟੀਮ ਨੂੰ 24-0 ਤੇ 20-0 ਨਾਲ ਹਰਾ ਕੇ 67ਵੀਂ ਅਖਿਲ ਭਾਰਤੀ ਪੁਲਸ ਹਾਕੀ ਪ੍ਰਤੀਯੋਗਿਤਾ ਦੇ ਲੀਗ ਦੌਰ ਵਿਚ ਆਪਣੀ ਜੇਤੂ ਸ਼ੁਰੂਆਤ ਕੀਤੀ। ਹੁਣ ਦੋਵਾਂ ਜੇਤੂ ਟੀਮਾਂ ਦੇ 3-3 ਅੰਕ ਹੋ ਗਏ ਹਨ।


Related News