ਬੈਂਗਲੁਰੂ ਬੁਲਸ ਨੇ ਯੂ ਮੁੰਬਾ ਨੂੰ 30-26 ਨਾਲ ਹਰਾਇਆ

07/28/2019 11:52:29 PM

ਮੁੰਬਈ— ਬੈਂਗਲੁਰੂ ਬੁਲਸ ਨੇ ਪੇਸ਼ੇਵਰ ਕਬੱਡੀ ਲੀਗ ਦੇ 7ਵੇਂ ਸੈਸ਼ਨ 'ਚ ਐਤਵਾਰ ਇੱਥੇ ਯੂ ਮੁੰਬਾ ਨੂੰ ਰੋਮਾਂਚਕ ਮੁਕਾਬਲੇ 'ਚ 30-26 ਨਾਲ ਹਰਾਇਆ। ਘਰੇਲੂ ਪੜਾਅ 'ਚ ਇਹ ਯੂ ਮੁੰਬਾ ਦੀ ਪਹਿਲੀ ਹਾਰ ਹੈ। ਬੈਂਗਲੁਰੂ ਬੁਲਸ ਵਲੋਂ ਪਵਨ ਸਹਿਰਾਵਤ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 11 ਅੰਕ ਹਾਸਲ ਕੀਤੇ।


Gurdeep Singh

Content Editor

Related News