ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ

06/22/2017 2:14:28 AM

ਸਿਡਨੀ—ਸਾਬਕਾ ਨੰਬਰ ਇਕ ਖਿਡਾਰੀ ਭਾਰਤ ਦੀ ਸਾਇਨਾ ਨੇਹਵਾਲ, ਰੀਓ ਓਲੰਪਿਕ ਦੀ ਚਾਂਦੀ ਤਮਗਾ ਜੇਤੂ ਪੰਜਵੀਂ ਸੀਡ ਪੀ. ਵੀ. ਸਿੰਧੂ ਤੇ ਇੰਡੋਨੇਸ਼ੀਆ ਓਪਨ ਚੈਂਪੀਅਨ ਕਿਦਾਂਬੀ ਸ਼੍ਰੀਕਾਂਤ ਨੇ ਆਸਟ੍ਰੇਲੀਆ ਓਪਨ ਸੁਪਰ ਸੀਰੀਜ਼ ਬੈਡਮਿੰਟਨ ਟੂਰਨਾਮੈਂਟ 'ਚ ਜੇਤੂ ਸ਼ੁਰੂਆਤ ਕਰਦਿਆਂ ਦੂਜੇ ਦੌਰ 'ਚ ਜਗ੍ਹਾ ਬਣਾ ਲਈ ਹੈ।   ਗ਼ੈਰ-ਦਰਜਾ ਪ੍ਰਾਪਤ ਸਾਇਨਾ ਨੇ ਚੌਥੀ ਸੀਡ ਕੋਰੀਆਈ ਖਿਡਾਰਨ ਸੁੰਗ ਜੀ ਹਿਊਨ ਨੂੰ ਸਿਰਫ 38 ਮਿੰਟ 'ਚ 21-10, 21-16 ਕਸ਼ਯਪ ਤੇ ਜੈਰਾਮ ਬਾਹਰ ਵੀ ਸੱਤਵੀਂ ਰੈਂਕਿੰਗ ਦੇ ਹਾਂਗਕਾਂਗ ਦੇ ਐਨਜੀ ਕਾ ਲੋਂਗ ਐਂਗਸ ਦੀ ਚੁਣੌਤੀ ਤੋਂ ਪਾਰ ਨਹੀਂ ਪਾ ਸਕਿਆ ਤੇ ਉਸ ਨੂੰ 19-21, 13-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।