ਰੂਸੀ ਟੈਨਿਸ ਸਟਾਰ ਸ਼ਾਰਾਪੋਵਾ ਦਾ ਇਕ ਹੋਰ ਬੋਲਡ ਫੋਟੋ ਸ਼ੂਟ

08/16/2018 11:46:36 PM

ਜਲੰਧਰ— ਅਕਸਰ ਸ਼ੋਸ਼ਲ ਮੀਡੀਆ 'ਤੇ ਐਕਟਿਵ ਰਹਿਣ ਵਾਲੀ ਤੇ ਆਪਣੇ ਬੋਲਡ ਅੰਦਾਜ਼ ਲਈ ਜਾਣੀ ਜਾਂਦੀ ਰੂਸ ਦੀ ਟੈਨਿਸ ਸਟਾਰ ਤੇ ਸਾਬਕਾ ਨੰਬਰ ਵਨ ਮਾਰੀਆ ਸ਼ਾਰਾਪੋਵਾ ਨੇ ਇਕ ਫੋਟੋ ਸ਼ੂਟ ਦੀਆਂ ਕੁਝ ਤਸਵੀਰਾਂ ਟਵਿਟਰ 'ਤੇ ਸ਼ੇਅਰ ਕੀਤੀਆਂ ਹਨ।

ਇਹ ਫੋਟੋ ਸ਼ੂਟ ਉਸ ਨੇ ਮਹਿਲਾਵਾਂ ਦੇ ਸਸ਼ਕਤੀਕਰਨ ਲਈ ਕਰਵਾਇਆ।