ਲਾਹਿੜੀ ਨੇ ਇਕ ਅੰਡਰ ਦਾ ਕਾਰਡ ਖੇਡਿਆ, ਕੱਟ ਤੋਂ ਖੁੰਝੇ

05/04/2019 5:22:10 PM

ਚਾਰਲੋਟ (ਅਮਰੀਕਾ)- ਭਾਰਤੀ ਗੋਲਫਰ ਅਨਿਰਬਾਨ ਲਾਹਿੜੀ ਦੀ ਨਿਰਾਸ਼ਾਜਨਕ ਫਾਰਮ ਜਾਰੀ ਰਹੀ ਅਤੇ ਉਹ ਇੱਥੇ ਵੇਲਸ ਫੋਰਗੋ ਚੈਂਪੀਅਨਸ਼ਿਪ 'ਚ ਕੱਟ 'ਚ ਜਗ੍ਹਾ ਬਣਾਉਣ ਤੋਂ ਖੁੰਝੇ ਗਏ। ਉਨ੍ਹਾਂ ਨੇ ਪਹਿਲੇ ਦੌਰ 'ਚ 79 ਅਤੇ ਦੂਜੇ ਹਾਫ 'ਚ 71 ਦਾ ਕਾਰਡ ਖੇਡਿਆ ਜਿਸ ਨਾਲ 36 ਹੋਲ 'ਚ ਉਨ੍ਹਾਂ ਦਾ ਸਕੋਰ ਅੱਠ ਓਵਰ ਦਾ ਰਿਹਾ। ਉਹ ਇਸ ਤਰ੍ਹਾਂ ਇਕ ਹੋਰ ਵਾਰ ਕੱਟ ਤੋਂ ਖੁੰਝੇ ਗਏ। ਉਹ 14 ਟੂਰਨਾਮੈਂਟ ਦੀ ਸ਼ੁਰੂਆਤ 'ਚ ਛੇਵੀਂ ਵਾਰ ਕੱਟ 'ਚ ਪ੍ਰਵੇਸ਼ ਕਰਨ ਤੋਂ ਖੁੰਝੇ ਗਏ।

Tarsem Singh

This news is Content Editor Tarsem Singh