ਭੁੱਲਰ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ ''ਤੇ 8ਵੇਂ ਸਥਾਨ ''ਤੇ

Sunday, Sep 16, 2018 - 03:36 AM (IST)

ਇੰਚੀਓਨ— ਭਾਰਤੀ ਗੋਲਫਰ ਗਗਨਜੀਤ ਭੁੱਲਰ ਸ਼ਨੀਵਾਰ ਨੂੰ ਇੱਥੇ 34ਵੇਂ ਸ਼ਿਨਹਾਨ ਡੋਂਗੀ ਓਪਨ ਦੇ ਤੀਜੇ ਦੌਰ ਤੋਂ ਬਾਅਦ ਸਾਂਝੇ ਤੌਰ 'ਤੇ 8ਵੇਂ ਸਥਾਨ 'ਤੇ ਪਹੁੰਚ ਗਿਆ ਹੈ। ਭੁੱਲਰ ਕੱਲ ਦੂਜੇ ਦੌਰ ਤੋਂ ਬਾਅਦ ਇਕ ਹੋਰ ਭਾਰਤੀ ਰਾਸ਼ਿਦ ਖਾਨ ਨਾਲ ਸਾਂਝੇ ਤੌਰ 'ਤੇ 15ਵੇਂ ਸਥਾਨ 'ਤੇ ਸੀ ਪਰ ਉਸ ਨੇ ਤੀਜੇ ਦੌਰ ਵਿਚ ਤਿੰਨ ਅੰਡਰ 68 ਦਾ ਕਾਰਡ ਖੇਡਿਆਸ ਜਿਸ ਨਾਲ ਉਸਦਾ ਸਕੋਰ 8 ਅੰਡਰ 205 ਦਾ ਹੋ ਗਿਆ।
 


Related News