ਸ਼੍ਰੀਲੰਕਾ 'ਤੇ ਆਖਰੀ ਜਿੱਤ ਤੋਂ ਬਾਅਦ ਪ੍ਰਸ਼ੰਸਕਾਂ ਨੇ ਕੁਝ ਇਸ ਤਰ੍ਹਾਂ ਉੱਡਾਇਆ ਟੀਮ ਦਾ ਮਜ਼ਾਕ

09/07/2017 10:52:57 AM

ਨਵੀਂ ਦਿੱਲੀ— ਭਾਰਤ ਨੇ ਸ਼੍ਰੀਲੰਕਾ ਦੌਰੇ ਉੱਤੇ ਖੇਡਿਆ ਗਿਆ ਇੱਕਮਾਤਰ ਟੀ-20 ਮੈਚ ਬੁੱਧਵਾਰ ਰਾਤ ਨੂੰ 7 ਵਿਕਟਾਂ ਨਾਲ ਜਿੱਤ ਲਿਆ। ਇਹ ਇਸ ਟੂਰ ਉੱਤੇ ਭਾਰਤੀ ਟੀਮ ਦੀ ਲਗਾਤਾਰ 9ਵੀਂ ਜਿੱਤ ਰਹੀ। ਇਸ ਦੇ ਨਾਲ ਹੀ ਭਾਰਤੀ ਟੀਮ ਵਿਦੇਸ਼ੀ ਧਰਤੀ ਉੱਤੇ ਇਕ ਹੀ ਦੇਸ਼ ਖਿਲਾਫ ਤਿੰਨਾਂ ਫਾਰਮੈਟਾਂ ਵਿਚ 9-0 ਨਾਲ ਵ੍ਹਾਇਟ ਵਾਸ਼ ਕਰਨ ਵਾਲੀ ਪਹਿਲੀ ਟੀਮ ਬਣ ਗਈ ਹੈ। ਭਾਰਤੀ ਟੀਮ ਨੂੰ ਰਿਕਾਰਡ ਜਿੱਤ ਮਿਲਣ ਦੇ ਬਾਅਦ ਸੋਸ਼ਲ ਮੀਡੀਆ ਉੱਤੇ ਵੀ ਭਾਰਤੀ ਫੈਂਸ ਨੇ ਖੂਬ ਖੁਸ਼ੀ ਜਿਤਾਈ। ਇਸ ਦੌਰਾਨ ਕ੍ਰਿਕਟ ਫੈਂਸ ਨੇ ਸ਼੍ਰੀਲੰਕਾਈ ਟੀਮ ਦਾ ਮਜ਼ਾਕ ਉੱਡਾਉਂਦੇ ਹੋਏ ਕਈ ਕੁਮੈਂਟਸ ਕੀਤੇ।
ਪ੍ਰਸ਼ੰਸਕਾਂ ਨੇ ਕੁਝ ਇਸ ਤਰ੍ਹਾਂ ਉੱਡਾਇਆ ਸ਼੍ਰੀਲੰਕਾਈ ਟੀਮ ਦਾ ਮਜ਼ਾਕ—