9 ਨਵੰਬਰ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

11/10/2017 12:39:47 AM

1. ਬਡੂੰਗਰ ਦਾ ਵੱਡਾ ਬਿਆਨ, ਖਾਲਿਸਤਾਨ ਨਾ ਅਪਰਾਧ ਤੇ ਨਾ ਮਾੜੀ ਚੀਜ਼
2. ਸਿਹਤ ਮੰਤਰੀ ਨੇ ਅੰਮ੍ਰਿਤਸਰ ਵਾਸੀਆਂ ਨੂੰ ਸਪੁਰਦ ਕੀਤਾ ਕੈਂਸਰ ਹਸਪਤਾਲ
3. 30 ਲੱਖ ਦੇ ਸੋਨੇ ਸਮੇਤ ਕਸਟਮ ਵਿਭਾਗ ਨੇ ਕਾਬੂ ਕੀਤੇ 2 ਨੌਜਵਾਨ
4. ਹਾਕੀ ਏਸ਼ੀਆ ਕੱਪ ਜਿੱਤ ਆਈ ਅਜਨਾਲੇ ਦੀ ਖਿਡਾਰਣ ਦਾ ਹੋਇਆ ਸ਼ਾਨਦਾਰ ਸਵਾਗਤ 
5. 'ਲੀਗਲ ਸਰਵਿਸ-ਡੇ' ਮੌਕੇ ਵਕੀਲਾਂ ਨੇ ਕੱਢੀ ਮੋਟਰਸਾਈਕਲਾਂ 'ਤੇ ਰੈਲੀ