18 ਅਪ੍ਰੈਲ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

04/19/2018 4:24:25 AM

1. ਨਾ ਮਿਲਿਆ Drug ਤਾਂ ਨੌਜਵਾਨ ਨੇ ਲਿਆ ਫਾਹਾ
2. ਇਕ ਮਾਂ ਤੇ ਦੋ ਧੀਆਂ ਦੀ ਰੇਲ ਗੱਡੀ ਦੇ ਹੇਠਾਂ ਆ ਕੇ ਹੋਈ ਮੌਤ
3. ਭਾਰਤ-ਪਾਕਿ ਦੇ ਸੁਖਾਵੇਂ ਰਿਸ਼ਤਿਆਂ ਦੀ ਅਬਦੁੱਲਾ ਨੇ ਕੀਤੀ ਦੁਆ
4. ਸ੍ਰੀ ਦਰਬਾਰ ਸਾਹਿਬ 'ਚ ਨਤਮਸਤਕ ਹੋਈ ਕਾਮਨਵੈਲਥ ਗੇਮਜ਼ 'ਚ ਧੂੰਮਾਂ ਪਾਉਣ ਵਾਲੀ ਨਵਜੀਤ ਕੌਰ ਢਿੱਲੋਂ
5. GNDU ਦੇ vice chancellor 'ਤੇ ਲੱਗੇ ਫੀਸਾਂ ਵਧਾਉਣ ਦੇ ਦੋਸ਼