17 ਜੁਲਾਈ ਦਾ ਅੰਮ੍ਰਿਤਸਰ ਬੁਲਿਟਨ ਦੇਖਣ ਲਈ ਵੀਡੀਓ ''ਤੇ ਕਲਿਕ ਕਰੋ

07/18/2018 12:10:39 AM

1. ਕਾਂਗਰਸ ਸੋਸ਼ਲ ਮੀਡੀਆ ਵਿੰਗ ਦਾ ਆਗੂ ਨਸ਼ੀਲੀਆਂ ਗੋਲੀਆਂ ਸਣੇ ਕਾਬੂ
2. ਮੈਗੀ ਖਾਣ ਦੇ ਬਹਾਨੇ ਘਰ ਬੁਲਾ ਕੇ ਬੱਚੀ ਨਾਲ ਜਬਰ-ਜ਼ਨਾਹ
3. ਆਫਤ ਬਣਿਆ ਭੰਡਾਰੀ ਪੁਲ : ਪਹਿਲੇ ਦਿਨ ਹੀ ਲੱਗਾ ਲੰਬਾ ਜਾਮ 
4. ਨਸ਼ੇ ਨਾਲ 8 ਦੋਸਤਾਂ ਦੀ ਹੋਈ ਮੌਤ ਨੇ ਬਦਲਿਆ ਮਨ, ਛੱਡਿਆ 'ਚਿੱਟਾ'
5. ਐੱਮ. ਪੀ. ਔਜਲਾ ਵਲੋਂ ਹਸਪਤਾਲ ਨੂੰ 250 ਬਿਸਤਰੇ ਭੇਟ