ਫਿਰੋਜ਼ਪੁਰ ਦੇ ਪਿੰਡ ''ਚ ਅਕਾਲੀ ਤੇ ਕਾਂਗਰਸੀ ਵਰਕਰ ਹੋਏ ਆਹਮੋ-ਸਾਹਮਣੇ

09/19/2018 12:08:27 PM

ਫਿਰੋਜ਼ਪੁਰ : ਇੱਥੋਂ ਦੇ ਪਿੰਡ ਝੋਂਕ ਹਰੀਹਰ 'ਚ ਵੋਟਿੰਗ ਦੌਰਾਨ ਅਕਾਲੀ ਅਤੇ ਕਾਂਗਰਸੀ ਵਰਕਰਾਂ ਦੇ ਵਿਚ ਝੜਪ ਹੋ ਗਈ। ਸੂਚਨਾ ਮਿਲਦੇ ਹੀ ਵੱਡੀ ਗਿਣਤੀ 'ਚ ਪੁਲਸ ਫੋਰਸ ਮੌਕੇ 'ਤੇ ਪੁੱਜ ਗਈ ਤੇ ਸਥਿਤੀ ਨੂੰ ਸੰਭਾਲਿਆ।