ਸਾਲ 2021 ''ਚ ਛੁੱਟੀਆਂ ਦੀ ਭਰਮਾਰ, ਦੇਖੋ ਕਲੰਡਰ

12/09/2020 1:07:26 AM

ਜਲੰਧਰ-ਸਾਲ 2020 ਦੇ ਖਤਮ ਹੋਣ 'ਚ ਕੁਝ ਹੀ ਦਿਨ ਬਚੇ ਹਨ। ਕੁਝ ਹੀ ਦਿਨਾਂ ਬਾਅਦ ਸਾਲ 2021 ਦੀ ਸ਼ੁਰੂਆਤ ਹੋ ਜਾਵੇਗੀ। ਹਰ ਵਿਅਕਤੀ ਦੀ ਇਹ ਪ੍ਰਾਥਨਾ ਹੈ ਕਿ ਨਵਾਂ ਸਾਲ ਹਰ ਕਿਸੇ ਦੇ ਜੀਵਨ 'ਚ ਖੁਸ਼ੀਆਂ ਲੈ ਕੇ ਆਵੇ। ਘੁੰਮਣ ਫਿਰਨ ਲਈ ਲੋਕ ਛੁੱਟੀਆਂ ਦਾ ਬੇਸਬਰੀ ਨਾਲ ਇੰਤਜ਼ਾਰ ਕਰਦੇ ਹਨ। ਆਓ ਜਾਣਗੇ ਹਾਂ 2021 ਦੇ ਕਿਹੜੇ ਮਹੀਨੇ 'ਚ ਹਨ ਕਿੰਨੀਆਂ ਛੁੱਟੀਆਂ। 

ਇਹ ਵੀ ਪੜ੍ਹੋ -ਟੋਰਾਂਟੋ ਬਣੇਗਾ ਖਾਲਿਸਤਾਨ, ਸੋਸ਼ਲ ਮੀਡੀਆ 'ਤੇ #TorontoWillBeKhalistan ਕਰ ਰਿਹਾ ਟਰੈਂਡ (ਵੀਡੀਓ)

ਜਨਵਰੀ
26 ਜਨਵਰੀ, ਮੰਗਲਵਾਰ : ਗਣਤੰਤਰ ਦਿਵਸ
ਫਰਵਰੀ
27 ਫਰਵਰੀ , ਸ਼ਨੀਵਾਰ : ਰਵਿਦਾਸ ਜੈਯੰਤੀ
ਮਾਰਚ
11 ਮਾਰਚ, ਵੀਰਵਾਰ : ਸ਼ਿਵਰਾਤਰੀ
28 ਮਾਰਚ, ਐਤਵਾਰ :ਹੋਲੀ
ਅਪ੍ਰੈਲ
2 ਅਪ੍ਰੈਲ, ਸ਼ੁੱਕਰਵਾਰ : ਗੁੱਡ ਫ੍ਰਾਈਡੇਅ
14 ਅਪ੍ਰੈਲ, ਬੁੱਧਵਾਰ : ਅੰਬੇਡਕਰ ਜੈਯੰਤੀ, ਵਿਸਾਖੀ
21 ਅਪ੍ਰੈਲ, ਬੁੱਧਵਾਰ : ਰਾਮ ਨਵਮੀ
ਮਈ
12 ਮਈ, ਬੁੱਧਵਾਰ : ਈਦ-ਉਲ-ਫਿਤਰ
26 ਮਈ, ਬੁੱਧਵਾਰ : ਬੁੱਧ ਪੂਰਨਿਮਾ
ਜੂਨ
ਜੂਨ 'ਚ ਕੋਈ ਵੀ ਛੁੱਟੀ ਨਹੀਂ ਹੈ।
ਜੁਲਾਈ
21 ਜੁਲਾਈ, ਬੁੱਧਵਾਰ : ਈਦ-ਉਲ-ਜੁਹਾ (ਬਕਰੀਦ)
ਅਗਸਤ
15 ਅਗਸਤ, ਐਤਵਾਰ : ਸੁਤੰਤਰਤਾ ਦਿਵਸ
19 ਅਗਸਤ, ਵੀਰਵਾਰ : ਮੁਹੱਰਮ
22 ਅਗਸਤ,ਵੀਰਵਾਰ : ਰੱਖੜੀ
30 ਅਗਸਤ, ਸੋਮਵਾਰ :ਜਨਮਾਸ਼ਟਮੀ
ਸਤੰਬਰ
10 ਸਤੰਬਰ, ਸ਼ੁੱਕਰਵਾਰ : ਗਣੇਸ਼ ਚਤੁਰਥੀ।
ਅਕਤੂਬਰ
2 ਅਕਤੂਬਰ, ਸ਼ਨੀਵਾਰ : ਗਾਂਧੀ ਜੈਯੰਤੀ
7 ਅਕਤੂਬਰ, ਵੀਰਵਾਰ : ਅਗਰਸੈਨ ਜੈਯੰਤੀ
15 ਅਕਤੂਬਰ, ਸ਼ੁੱਕਰਵਾਰ : ਦੁਸ਼ਹਿਰਾ
19 ਅਕਤੂਬਰ, ਮੰਗਲਵਾਰ : ਈਦ-ਏ-ਮਿਲਾਦ
20 ਅਕਤੂਬਰ, ਬੁੱਧਵਾਰ :ਵਾਲਮੀਕ ਜੈਯੰਤੀ
24 ਅਕਤੂਬਰ, ਐਤਵਾਰ : ਕਰਵਾ ਚੌਥ
ਨਵੰਬਰ
4 ਨਵੰਬਰ, ਵੀਰਵਾਰ : ਦੀਵਾਲੀ
ਦਸੰਬਰ
26 ਦਸੰਬਰ, ਸ਼ਨੀਵਾਰ : ਕ੍ਰਿਸਮਸ

ਇਹ ਵੀ ਪੜ੍ਹੋ -ਸਪੇਨ ਦੇ ਚਿੜੀਆਘਰ 'ਚ ਚਾਰ ਸ਼ੇਰ ਹੋਏ ਕੋਰੋਨਾ ਪਾਜ਼ੇਟਿਵ, ਮੁਲਾਜ਼ਮਾਂ ਤੋਂ ਇਨਫੈਕਸ਼ਨ ਦਾ ਖਦਸ਼ਾ

Karan Kumar

This news is Content Editor Karan Kumar