ਜੇ ਤੁਸੀਂ ਵਰਕ ਪਰਮਿਟ ਵੀਜ਼ਾ ''ਤੇ ਜਾਣਾ ਚਾਹੁੰਦੇ ਹੋ ਕੈਨੇਡਾ ਤਾਂ ਜ਼ਰੂਰ ਪੜ੍ਹੋ ਇਹ ਖਬਰ

03/12/2018 7:25:17 PM

ਜਲੰਧਰ : ਜੇਕਰ ਤੁਸੀਂ ਕੈਨੇਡਾ ਵਿਚ ਆਪਣਾ ਸੁਨਹਿਰੀ ਭਵਿੱਖ ਬਣਾਉਣਾ ਚਾਹੁੰਦੇ ਹੋ ਤਾਂ ਇਹ ਤੁਹਾਡੇ ਲਈ ਵਧੀਆ ਮੌਕਾ ਹੈ। ਤੁਸੀਂ ਜੀ. ਜੀ. ਆਈ. ਗਰੁੱਪ ਰਾਹੀਂ ਕੈਨੇਡਾ ਲਈ ਦੋ ਸਾਲ ਦੇ ਵਰਕ ਪਰਮਿਟ ਵੀਜ਼ਾ ਅਤੇ ਪੀ. ਆਰ. ਲਈ ਅਪਲਾਈ ਕਰ ਸਕਦੇ। ਕੈਨੇਡਾ 'ਚ ਫਰੂਟ ਪੈਕਰ, ਸਟੋਰ ਕੀਪਰ, ਪਲੰਬਰ, ਡਰਾਈਵਰ, ਸੁਪਰਵਾਈਜ਼ਰ, ਕੰਪਿਊਟਰ ਆਪਰੇਟਰ, ਵੈਲਡਰ ਸਕਿਓਰਿਟੀ ਗਾਰਡ ਅਤੇ ਹੈਲਪਰਾਂ ਦੀ ਲੋੜ ਹੈ। ਕੈਨੇਡਾ ਜਾ ਕੇ ਰਹਿਣ ਅਤੇ ਖਾਣ ਪੀਣ ਦੀ ਜ਼ਿੰਮੇਵਾਰੀ ਕੰਪਨੀ ਦੀ ਹੋਵੇਗੀ।
ਜੀ. ਜੀ. ਆਈ. ਗਰੁੱਪ ਰਾਹੀਂ 7 ਸਾਲਾਂ 'ਚ ਕਈ ਨੌਜਵਾਨ ਵਿਦੇਸ਼ਾਂ ਵਿਚ ਜਾ ਕੇ ਆਪਣਾ ਸੁਨਹਿਰੀ ਭਵਿੱਖ ਬਣਾ ਚੁੱਕੇ ਹਨ। ਚਾਹਵਾਨ ਅਪਲਾਈ ਕਰਨ ਤੋਂ ਪਹਿਲਾਂ ਜੀ. ਜੀ. ਆਈ. ਗਰੁੱਪ ਵਲੋਂ ਪਹਿਲਾਂ ਲਗਵਾਏ ਵੀਜ਼ੇ ਵੀ ਦੇਖ ਸਕਦੇ ਹਨ। ਜੇਕਰ ਤੁਸੀਂ ਵਿਦੇਸ਼ ਜਾਣ ਸੰਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ ਗਿੱਲ ਚੌਂਕ ਨੇੜੇ ਐੱਚ. ਡੀ. ਐੱਫ. ਸੀ. ਬੈਂਕ, ਸਾਈਕਲ ਮਾਰਕੀਟ ਲੁਧਿਆਣਾ ਸਥਿਤ ਜੀ. ਜੀ. ਆਈ. ਗਰੁੱਪ ਦੇ ਦਫਤਰ ਜਾਂ 97807-45727, 97807-45728 'ਤੇ ਸੰਪਰਕ ਕਰ ਸਕਦੇ ਹੋ।
ਪਾਠਕ ਨੋਟ ਕਰਨ : ਇਹ ਖਬਰ ਇਸ਼ਤਿਹਾਰੀ ਹੈ।