ਕਿਸਾਨ ਅੰਦੋਲਨ ਸੰਬੰਧੀ ਵੇਖੋ ਜੋਗਿੰਦਰ ਉਗਰਾਹਾਂ ਦਾ ਹਰ ਸਵਾਲ ‘ਤੇ ਖੁੱਲ੍ਹਾ ਇੰਟਰਵਿਊ (ਵੀਡੀਓ)

12/10/2020 3:10:59 AM

ਜਲੰਧਰ- ਜਗਬਾਣੀ ਤੁਹਾਨੂੰ ਦਿੱਲੀ 'ਚ ਚੱਲ ਰਿਹੇ ਕਿਸਾਨ ਧਰਨੇ ਦੀ ਲਗਾਤਾਰ ਹਰ ਲੇਟੈਸਟ ਨਿਊਜ਼ ਮੁਹੱਈਆ ਕਰਵਾ ਰਿਹਾ ਹੈ। ਜਗਬਾਣੀ ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜੋਗਿੰਦਰ ਉਗਰਾਹਾਂ ਦਾ ਇਕ ਲੇਟੈਸਟ ਇੰਟਰਵਿਊ ਲਿਆ ਗਿਆ ਜਿਸ 'ਚ ਉਨ੍ਹਾਂ ਨੇ ਕਿਸਾਨੀ ਸੰਘਰਸ ਨਾਲ ਸੰਬੰਧਿਤ ਹਰ ਸਵਾਲ ਦਾ ਜਵਾਬ ਦਿੱਤਾ ਹੈ।
ਜਗਬਾਣੀ ਦੇ ਸੀਨੀਅਰ ਪੱਤਰਕਾਰ ਰਮਨਦੀਪ ਸਿੰਘ ਸੋਢੀ ਵੱਲੋਂ ਜੋਗਿੰਦਰ ਸਿੰਘ ਉਗਰਾਹਾਂ ਦੇ ਨਾਲ ਵਿਸਥਾਰਤ ਇੰਟਰਵਿਊ ਕੀਤਾ ਗਿਆ ਹੈ ਜਿਸ ਵਿੱਚ ਉਨ੍ਹਾਂ ਤੋਂ ਕਿਸਾਨੀ ਸੰਘਰਸ਼ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਸਵਾਲ ਕੀਤਾ ਗਿਆ ਹੈ। ਸੋਢੀ ਵੱਲੋਂ ਜਿੱਥੇ ਜਥੇਬੰਦੀਆਂ ਦੀ ਆਪਸੀ ਫੁੱਟ ਬਾਰੇ ਸਵਾਲ ਕੀਤੇ ਗਏ ਉੱਥੇ ਕੇਂਦਰ ਦੇ ਪ੍ਰਸਤਾਵਾਂ ‘ਤੇ ਜਥੇਬੰਦੀਆਂ ਦੇ ਇਤਰਾਜ਼ ਅਤੇ ਸੰਘਰਸ਼ ਦੀ ਅਗਲੀ ਰਣਨੀਤੀ ਬਾਰੇ ਵੀ ਪੁੱਛਿਆ ਗਿਆ। ਛੇਤੀ ਇਹ ਇੰਟਰਵਿਊ ਤੁਸੀਂ ਜਗਬਾਣੀ ਦੇ ਫੇਸਬੁੱਕ ਅਤੇ ਯੂਟਿਊਬ ਪੇਜ ‘ਤੇ ਵੇਖ ਸਕੋਗੇ।

Bharat Thapa

This news is Content Editor Bharat Thapa