ਪੰਜਾਬ 'ਚ ਵੋਟਿੰਗ ਪ੍ਰਕਿਰਿਆ ਖਤਮ, 6 ਵਜੇ ਤੱਕ ਪਈਆਂ 58.81 ਫੀਸਦੀ ਵੋਟਾਂ (ਵੀਡੀਓ)

05/19/2019 6:29:45 PM

ਜਲੰਧਰ : ਪੰਜਾਬ ਦੀਆਂ 13 ਲੋਕ ਸਭਾ ਸੀਟਾਂ 'ਤੇ ਵੋਟਾਂ ਪੈਣ ਦਾ ਕੰਮ ਪੂਰਾ ਹੋ ਚੁੱਕਾ ਹੈ। ਸੂਬੇ 'ਚ 6 ਵਜੇ ਤੱਕ 58.81 ਫੀਸਦੀ ਵੋਟਾਂ ਪੈ ਚੁੱਕੀਆਂ ਹਨ, ਜਿਸ ਦੌਰਾਨ ਪਟਿਆਲਾ 64.18 ਫੀਸਦੀ ਨਾਲ ਸਭ ਤੋਂ ਅੱਗੇ ਰਿਹਾ ਹੈ, ਜਦੋਂ ਕਿ 52.47 ਫੀਸਦੀ ਵੋਟਾਂ ਨਾਲ ਅੰਮ੍ਰਿਤਸਰ ਸਭ ਤੋਂ ਪਿੱਛੇ ਰਹਿ ਗਿਆ ਹੈ। ਸੂਬੇ 'ਚ ਕਈ ਥਾਵਾਂ 'ਤੇ ਈ. ਵੀ. ਐੱਮ. ਮਸ਼ੀਨਾਂ ਖਰਾਬ ਹੋਈਆਂ, ਜਿਨ੍ਹਾਂ ਨੂੰ ਬਾਅਦ 'ਚ ਸਹੀ ਕਰ ਦਿੱਤਾ ਗਿਆ। ਪੰਜਾਬ 'ਚ ਕਈ ਪੋਲਿੰਗ ਬੂਥਾਂ 'ਤੇ ਝੜਪਾਂ ਤੇ ਕੁੱਟਮਾਰ ਦੀਆਂ ਘਟਨਾਵਾਂ ਵੀ ਵਾਪਰੀਆਂ। ਜਾਣੋ ਹੁਣ ਤੱਕ ਕਿਹੜੇ ਜ਼ਿਲੇ 'ਚ ਕਿੰਨੀ ਫੀਸਦੀ ਵੋਟਾਂ ਪੈ ਚੁੱਕੀਆਂ ਹਨ—
6 ਵਜੇ ਤੱਕ ਵੋਟਿੰਗ ਫੀਸਦੀ
ਗੁਰਦਾਸਪੁਰ 'ਚ 61.13 ਫੀਸਦੀ ਵੋਟਿੰਗ
ਅੰਮ੍ਰਿਤਸਰ 'ਚ 52.47 ਫੀਸਦੀ ਵੋਟਿੰਗ
ਖਡੂਰ ਸਾਹਿਬ 'ਚ 56.77 ਫੀਸਦੀ ਵੋਟਿੰਗ
ਜਲੰਧਰ 'ਚ 56.44 ਫੀਸਦੀ ਵੋਟਿੰਗ
ਹੁਸ਼ਿਆਰਪੁਰ 'ਚ 56.27 ਫੀਸਦੀ ਵੋਟਿੰਗ
ਆਨੰਦਪੁਰ ਸਾਹਿਬ 'ਚ 56.76 ਫੀਸਦੀ ਵੋਟਿੰਗ
ਲੁਧਿਆਣਾ 'ਚ 57.05 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ 'ਚ 58.21 ਫੀਸਦੀ ਵੋਟਿੰਗ
ਫਰੀਦਕੋਟ 'ਚ 56.71 ਫੀਸਦੀ ਵੋਟਿੰਗ
ਫਿਰੋਜ਼ਪੁਰ 'ਚ 63.11 ਫੀਸਦੀ ਵੋਟਿੰਗ
ਬਠਿੰਡਾ 'ਚ 62.24 ਫੀਸਦੀ ਵੋਟਿੰਗ
ਸੰਗਰੂਰ 'ਚ 62.67 ਫੀਸਦੀ ਵੋਟਿੰਗ

ਪਟਿਆਲਾ 'ਚ 64.18 ਫੀਸਦੀ ਵੋਟਿੰਗ

5 ਵਜੇ ਤੱਕ ਵੋਟ ਫੀਸਦੀ
ਗੁਰਦਾਸਪੁਰ 'ਚ 48.63 ਫੀਸਦੀ ਵੋਟਿੰਗ
ਅੰਮ੍ਰਿਤਸਰ 'ਚ 45.96 ਫੀਸਦੀ ਵੋਟਿੰਗ
ਖਡੂਰ ਸਾਹਿਬ 'ਚ 51.45 ਫੀਸਦੀ ਵੋਟਿੰਗ
ਜਲੰਧਰ 'ਚ 52.18 ਫੀਸਦੀ ਵੋਟਿੰਗ
ਹੁਸ਼ਿਆਰਪੁਰ 'ਚ 48.72 ਫੀਸਦੀ ਵੋਟਿੰਗ
ਆਨੰਦਪੁਰ ਸਾਹਿਬ 'ਚ 51.75 ਫੀਸਦੀ ਵੋਟਿੰਗ
ਲੁਧਿਆਣਾ 'ਚ 49.11 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ 'ਚ 54.11 ਫੀਸਦੀ ਵੋਟਿੰਗ
ਫਰੀਦਕੋਟ 'ਚ 46.89 ਫੀਸਦੀ ਵੋਟਿੰਗ
ਫਿਰੋਜ਼ਪੁਰ 'ਚ 56.33 ਫੀਸਦੀ ਵੋਟਿੰਗ
ਬਠਿੰਡਾ 'ਚ 54.14 ਫੀਸਦੀ ਵੋਟਿੰਗ
ਸੰਗਰੂਰ 'ਚ 60 ਫੀਸਦੀ ਵੋਟਿੰਗ
ਪਟਿਆਲਾ 'ਚ 54.38 ਫੀਸਦੀ ਵੋਟਿੰਗ

4 ਵਜੇ ਤੱਕ ਵੋਟ ਫੀਸਦੀ
ਗੁਰਦਾਸਪੁਰ 'ਚ 48.63 ਫੀਸਦੀ ਵੋਟਿੰਗ
ਅੰਮ੍ਰਿਤਸਰ 'ਚ 44.10 ਫੀਸਦੀ ਵੋਟਿੰਗ
ਖਡੂਰ ਸਾਹਿਬ 'ਚ 46.60 ਫੀਸਦੀ ਵੋਟਿੰਗ
ਜਲੰਧਰ 'ਚ 46.75 ਫੀਸਦੀ ਵੋਟਿੰਗ
ਹੁਸ਼ਿਆਰਪੁਰ 'ਚ 47.49 ਫੀਸਦੀ ਵੋਟਿੰਗ
ਆਨੰਦਪੁਰ ਸਾਹਿਬ 'ਚ 47.99 ਫੀਸਦੀ ਵੋਟਿੰਗ
ਲੁਧਿਆਣਾ 'ਚ 45.70 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ 'ਚ 48.76 ਫੀਸਦੀ ਵੋਟਿੰਗ
ਫਰੀਦਕੋਟ 'ਚ 48.89 ਫੀਸਦੀ ਵੋਟਿੰਗ
ਫਿਰੋਜ਼ਪੁਰ 'ਚ 53.49 ਫੀਸਦੀ ਵੋਟਿੰਗ
ਬਠਿੰਡਾ 'ਚ 50.54 ਫੀਸਦੀ ਵੋਟਿੰਗ
ਸੰਗਰੂਰ 'ਚ 52.34 ਫੀਸਦੀ ਵੋਟਿੰਗ
ਪਟਿਆਲਾ 'ਚ 53.88 ਫੀਸਦੀ ਵੋਟਿੰਗ

3 ਵਜੇ ਤੱਕ ਵੋਟ ਫੀਸਦੀ
ਗੁਰਦਾਸਪੁਰ 'ਚ 39.75 ਫੀਸਦੀ ਵੋਟਿੰਗ
ਅੰਮ੍ਰਿਤਸਰ 'ਚ 32.50 ਫੀਸਦੀ ਵੋਟਿੰਗ
ਖਡੂਰ ਸਾਹਿਬ 'ਚ 42.9 ਫੀਸਦੀ ਵੋਟਿੰਗ
ਜਲੰਧਰ 'ਚ 41.87 ਫੀਸਦੀ ਵੋਟਿੰਗ
ਹੁਸ਼ਿਆਰਪੁਰ 'ਚ 36.59 ਫੀਸਦੀ ਵੋਟਿੰਗ
ਆਨੰਦਪੁਰ ਸਾਹਿਬ 'ਚ 40 ਫੀਸਦੀ ਵੋਟਿੰਗ
ਲੁਧਿਆਣਾ 'ਚ 39.59 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ 'ਚ 44.18 ਫੀਸਦੀ ਵੋਟਿੰਗ
ਫਰੀਦਕੋਟ 'ਚ 38.29 ਫੀਸਦੀ ਵੋਟਿੰਗ
ਫਿਰੋਜ਼ਪੁਰ 'ਚ 45.69 ਫੀਸਦੀ ਵੋਟਿੰਗ
ਬਠਿੰਡਾ 'ਚ 44.29 ਫੀਸਦੀ ਵੋਟਿੰਗ
ਸੰਗਰੂਰ 'ਚ 50.11 ਫੀਸਦੀ ਵੋਟਿੰਗ
ਪਟਿਆਲਾ 'ਚ 44.49 ਫੀਸਦੀ ਵੋਟਿੰਗ

1 ਵਜੇ ਤੱਕ ਵੋਟ ਫੀਸਦੀ
ਗੁਰਦਾਸਪੁਰ 'ਚ 39.75 ਫੀਸਦੀ ਵੋਟਿੰਗ
ਅੰਮ੍ਰਿਤਸਰ 'ਚ 32.50 ਫੀਸਦੀ ਵੋਟਿੰਗ
ਖਡੂਰ ਸਾਹਿਬ 'ਚ 35.04 ਫੀਸਦੀ ਵੋਟਿੰਗ
ਜਲੰਧਰ 'ਚ 36.44 ਫੀਸਦੀ ਵੋਟਿੰਗ
ਹੁਸ਼ਿਆਰਪੁਰ 'ਚ 36.59 ਫੀਸਦੀ ਵੋਟਿੰਗ
ਆਨੰਦਪੁਰ ਸਾਹਿਬ 'ਚ 37.15 ਫੀਸਦੀ ਵੋਟਿੰਗ
ਲੁਧਿਆਣਾ 'ਚ 35.64 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ 'ਚ 36.89 ਫੀਸਦੀ ਵੋਟਿੰਗ
ਫਰੀਦਕੋਟ 'ਚ 34.86 ਫੀਸਦੀ ਵੋਟਿੰਗ
ਫਿਰੋਜ਼ਪੁਰ 'ਚ 41.05 ਫੀਸਦੀ ਵੋਟਿੰਗ
ਬਠਿੰਡਾ 'ਚ 39.69 ਫੀਸਦੀ ਵੋਟਿੰਗ
ਸੰਗਰੂਰ 'ਚ 42.41 ਫੀਸਦੀ ਵੋਟਿੰਗ
ਪਟਿਆਲਾ 'ਚ 42.37 ਫੀਸਦੀ ਵੋਟਿੰਗ

11 ਵਜੇ ਤੱਕ ਵੋਟ ਫੀਸਦੀ
ਗੁਰਦਾਸਪੁਰ 'ਚ 26.26 ਫੀਸਦੀ ਵੋਟਿੰਗ
ਅੰਮ੍ਰਿਤਸਰ 'ਚ 19.53 ਫੀਸਦੀ ਵੋਟਿੰਗ
ਖਡੂਰ ਸਾਹਿਬ 'ਚ 21.05 ਫੀਸਦੀ ਵੋਟਿੰਗ
ਜਲੰਧਰ 'ਚ 21.94 ਫੀਸਦੀ ਵੋਟਿੰਗ
ਹੁਸ਼ਿਆਰਪੁਰ 'ਚ 21.50 ਫੀਸਦੀ ਵੋਟਿੰਗ
ਆਨੰਦਪੁਰ ਸਾਹਿਬ 'ਚ 22.32 ਫੀਸਦੀ ਵੋਟਿੰਗ
ਲੁਧਿਆਣਾ 'ਚ 21.14 ਫੀਸਦੀ ਵੋਟਿੰਗ
ਫਤਿਹਗੜ੍ਹ ਸਾਹਿਬ 'ਚ 21.29 ਫੀਸਦੀ ਵੋਟਿੰਗ
ਫਰੀਦਕੋਟ 'ਚ 21.84 ਫੀਸਦੀ ਵੋਟਿੰਗ
ਫਿਰੋਜ਼ਪੁਰ 'ਚ 25.29 ਫੀਸਦੀ ਵੋਟਿੰਗ
ਬਠਿੰਡਾ 'ਚ 26.64 ਫੀਸਦੀ ਵੋਟਿੰਗ
ਸੰਗਰੂਰ 'ਚ 26.17 ਫੀਸਦੀ ਵੋਟਿੰਗ
ਪਟਿਆਲਾ 'ਚ 27.96 ਫੀਸਦੀ ਵੋਟਿੰਗ

 

 

Babita

This news is Content Editor Babita