ਅੱਜ ਦੀ ਜਾਬ

02/19/2018 5:17:00 AM

ਲੜੀ ਨੰ : ਟਰੇਡਜ਼ ਸੀਟਾਂ ਦੀ ਗਿਣਤੀ
        ਯੂ. ਆਰ ਐੱਸ. ਸੀ ਐੱਸ. ਟੀ ਓ.ਬੀ.ਸੀ ਕੁੱਲ ਪੀ.ਡਬਲਯੂ. ਡੀ ਐਕਸ ਸਰਵਿਸਮੈਨ
     01 ਫਿਟਰ 28 08 04 15 55    02      02
     02 ਵੈਲਡਰ (ਜੀ. ਐਂਡ. ਈ.) 25 08 04 13 50    02   02
     03 ਮਸ਼ੀਨਿਸਟ 09 02 01 05 17    01   01
     04 ਪੇਂਟਰ (ਜੀ) 05 01 01 02 09    __    __
     05 ਕਾਰਪੇਂਟਰ 09 02 01 04 16     __    __
     06 ਮਕੈਨਿਕ (ਮੋਟਰ ਵਹੀਕਲ) 03 01 00 02 06    __    __
     07 ਇਲੈੱਕਟ੍ਰੀਸ਼ਨ 14 04 02 08 28    01   01
     08 ਇਲੈੱਕਟਰਾਨਿਕ ਮਕੈਨਿਕ 02 01 00 01 04    __    __
     09 ਏ. ਸੀ. ਐਂਡ. ਰੈਫ. ਮਕੈਨਿਕ 05 02 01 02 10     __    __
    ਕੁੱਲ   100 29 14 52 195    06    06

 

 

 

 

 

 

 

 

 

 

 

 




ਰੇਲ ਕੋਚ ਫੈਕਟਰੀ ਕਪੂਰਥਲਾ ਵਿਚ ਅਪ੍ਰੈਂਟਿਸਸ਼ਿਪ ਐਕਟ, 1961 ਅਧੀਨ ਸਿਖਲਾਈ ਲਈ ਐਕਟ ਅਪ੍ਰੈਂਟਿਸਜ਼ ਦੀ ਅਸਾਮੀਆਂ ਨਿਕਲੀਆਂ ਹਨ। ਅਪ੍ਰੈਂਟਿਸਸ਼ਿਪ ਐਕਟ, 1961 ਅਧੀਨ ਟੈਕਨੀਕਲ ਸਿਖਲਾਈ ਸੈਂਟਰ ਦੀ ਨਿਯੁਕਤੀ ਲਈ ਨਿਰਧਾਰਤ ਫਾਰਮੈਟ ਵਿਚ ਆਨਲਾਈਨ ਬਿਨੈਪੱਤਰ ਦੀ ਮੰਗ ਕੀਤੀ ਜਾਂਦੀ ਹੈ। ਯੋਗ ਉਮਦੀਵਾਰ ਮਿਤੀ 19.03.2018 ਨੂੰ ਸ਼ਾਮ ਦੇ 5 ਵਜੇ ਤਕ ਰੇਲ ਕੋਚ ਫੈਕਟਰੀ, ਕਪੂਰਥਲਾ ਦੀ ਅਧਿਕਾਰਤਿ ਵੈੱਬਸਾਈਟ www.rcf.indianrailways.gov.in 'ਤੇ ਨਿਰਧਾਰਿਤ ਪ੍ਰੋਫਾਰਮੇ 'ਤੇ ਆਨਲਾਈਨ ਬਿਨੈਪੱਤਰ ਰਜਿਸਟਰ ਕਰ ਸਕਦੇ ਹਨ। ਮਿਤੀ 19.03.2018 ਨੂੰ ਵਜੇ ਤੋਂ ਬਾਅਦ ਇਹ ਲਿੰਕ ਇਨਐਕਟਿਵ ਹੋ ਜਾਵੇਗਾ।