ਡੇਰਾ ਮੁਖੀ ਨੇ ਆਪਣੇ ਪ੍ਰੇਮੀਆਂ ਨੂੰ ਕੀਤੀ ਇਹ ਅਪੀਲ (ਦੇਖੋ ਵੀਡੀਓ)

Friday, Aug 25, 2017 - 12:53 AM (IST)

ਪੰਚਕੁਲਾ— ਬੀਤੇ ਕੁਝ ਦਿਨਾਂ 'ਤੋਂ ਪੰਚਕੁਲਾ 'ਚ ਡੱਟੇ ਆਪਣੇ ਸਮਰਥਕਾਂ ਬਾਰੇ ਅੱਜ ਆਪਣੀ ਚੁੱਪੀ ਤੋੜਦੇ ਹੋਏ ਡੇਰਾ ਮੁਖੀ ਨੇ ਆਪਣੇ ਪ੍ਰੇਮੀਆਂ ਨੂੰ ਹਟ ਜਾਣ ਦੀ ਅਪੀਲ ਕੀਤੀ ਹੈ। ਅੱਜ ਦੇਰ ਰਾਤ ਡੇਰਾ ਮੁਖੀ ਨੇ ਆਪਣੇ ਸਮਰਥਕਾਂ ਨੂੰ ਕਿਹਾ ਕਿ ਉਹ ਫੈਸਲਾ ਆਉਣ ਤੱਕ ਸ਼ਾਂਤੀ ਬਣਾਏ ਰੱਖਣ। ਉਨ੍ਹਾਂ ਕਿਹਾ ਕਿ ਮੈਂ ਪਹਿਲਾਂ ਵੀ ਕਿਹਾ ਸੀ ਕਿ ਲੋਕ ਪੰਚਕੁਲਾ ਨਾ ਜਾਣ ਪਰ ਫਿਰ ਵੀ ਜੋ ਪ੍ਰੇਮੀ ਪੰਚਕੁਲਾ ਗਏ ਹਨ ਉਹ ਆਪਣੇ ਘਰਾਂ ਨੂੰ ਪਰਤ ਜਾਣ। ਡੇਰਾ ਚਾਹੁੰਦਾ ਹੈ ਕਿ ਲੋਕ ਕਾਨੂੰਨ ਤੇ ਵਿਵਸਥਾ ਬਣਾਈ ਰੱਖਣ।


Related News