ਪਹਿਲੀ ਜਮਾਤ ਤੋਂ ਕੈਨੇਡਾ 'ਚ ਪੜ੍ਹਾਓ ਬੱਚੇ, ਮਾਂ-ਪਿਓ ਵੀ ਜਾ ਸਕਣਗੇ ਨਾਲ

07/12/2023 3:44:39 PM

ਇੰਟਰਨੈਸ਼ਨਲ ਡੈਸਕ- ਕੈਨੇਡੀਅਨ ਮਾਈਨਰ ਸਟੱਡੀ ਵੀਜ਼ਾ ਪ੍ਰੋਗਰਾਮ ਰਾਹੀਂ ਆਪਣੇ ਬੱਚੇ ਨਾਲ ਕੈਨੇਡਾ ਜਾ ਕੇ ਜਿੰਦਗੀ ਦੀ ਇਕ ਨਵੀਂ ਸ਼ੁਰੂਆਤ ਕਰੋ । ਹਾਂਜੀ ਜੇਕਰ ਤੁਹਾਡੇ ਬੱਚੇ ਦੀ ਉਮਰ 4 ਤੋਂ 17 ਸਾਲ ਹੈ ਤਾਂ ਤੁਸੀਂ ਕੈਨੇਡਾ ਵਿਚ ਆਪਣੇ ਬੱਚਿਆਂ ਦੀ ਸਕੂਲਿੰਗ ਕਰਾ ਸਕਦੇ ਹੋ | ਉਸ ਲਈ ਤੁਸੀਂ ਆਪਣੇ ਬੱਚੇ ਦਾ Minor ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹੋ ਅਤੇ ਆਪਣੇ ਬੱਚੇ ਨਾਲ ਕੈਨੇਡਾ ਜਾ ਸਕਦੇ ਹੋ | ਮਾਤਾ-ਪਿਤਾ ਲਈ ਸਭ ਤੋਂ ਵਧੀਆ ਗੱਲ ਇਹ ਹੈ ਕੀ ਤੁਸੀਂ ਓਥੇ ਜਾਕੇ ਵਰਕਪਰਮਿਟ ਅਪਲਾਈ ਕਰਕੇ ਕਮ ਕਰ ਸਕਦੇ ਹੋ ਤੇ ਤੁਹਾਡੇ ਬੱਚੇ ਦੀ ਪੜ੍ਹਾਈ ਮੁਫ਼ਤ ਹੋ ਜਾਂਦੀ ਹੈ| 

ਇਸ ਵੀਜ਼ੇ ਦੀ ਇਕ ਹੋਰ ਖ਼ਾਸੀਅਤ ਇਹ ਹੈ ਕਿ ਜੇਕਰ ਤੁਸੀ ਨਾਲ ਨਹੀਂ ਜਾ ਸਕਦੇ ਤਾਂ ਵੀ ਤੁਹਾਨੂੰ ਫ਼ਿਕਰ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਕੈਨੇਡਾ ਦੇ ਸਕੂਲ ਤੁਹਾਡੇ ਬੱਚੇ ਦੀ ਪੜ੍ਹਾਈ ਅਤੇ ਰਹਿਣ-ਸਹਿਣ ਦੀ ਸਾਰੀ ਸੁਵਿਧਾ ਉਪਲਬਧ ਕਰਾਉਂਦਾ ਹੈ ਅਤੇ ਬੱਚੇ ਦੀ ਪੂਰੀ ਜਿੰਮੇਵਾਰੀ ਚੁੱਕਦਾ ਹੈ | Minor ਸਟੱਡੀ ਵੀਜ਼ਾ ਦੀ ਪੂਰੀ ਜਾਣਕਾਰੀ ਪ੍ਰਾਪਤ ਕਰਨ ਲਈ ਤੁਸੀ ਦਿੱਤੇ ਗਏ ਨੰਬਰ 97799-90766 'ਤੇ ਕਾਲ ਕਰ ਸਕਦੇ ਹੋ ਅਤੇ ਸਾਡੇ ਦਫ਼ਤਰ ਆ ਕੇ ਸਾਡੀ ਐਕਸਪਰਟ ਟੀਮ ਤੋਂ ਸਲਾਹ ਲੇ ਸਕਦੇ ਹੋ |

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en 

For IOS:- https://itunes.apple.com/in/app/id538323711?mt=8


 

Vandana

This news is Content Editor Vandana