ਪਠਾਨਕੋਟ ਏਅਰਬੇਸ ਤੋਂ ਇਕ ਸ਼ੱਕੀ ਵਿਅਕਤੀ ਨੂੰ ਕੀਤਾ ਗ੍ਰਿਫਤਾਰ

02/11/2016 1:25:02 PM

ਪਠਾਨਕੋਟ : ਪਠਾਨਕੋਟ ਏਅਰਬੇਸ ਦੇ ਨੇੜਿਓਂ ਵੀਰਵਾਰ ਨੂੰ ਇਕ ਸ਼ੱਕੀ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕਉਕਤ ਸ਼ੱਕੀ ਵਿਅਕਤੀ ਏਅਰਬੇਸ ਨੇੜੇ ਘੁੰਮ ਰਿਹਾ ਸੀ, ਜਿਸ ਤੋਂ ਬਾਅਦ ਉਸ ਨੂੰ ਹਿਰਾਸਤ ''ਚ ਲੈ ਲਿਆ ਗਿਆ। ਫਿਲਹਾਲ ਉਕਤ ਸ਼ੱਕੀ ਤੋਂ ਪੰਜਾਬ ਪੁਲਸ ਪੁੱਛਗਿੱਛ ਕਰਨ ''ਚ ਲੱਗੀ ਹੋਈ ਹੈ। 

Babita Marhas

This news is News Editor Babita Marhas