ਬਠਿੰਡਾ ਰੈਲੀ ਦਾ ਮੁਕਾਬਲਾ ਨਹੀਂ ਕਰ ਸਕਦੇ ਕੈਪਟਨ : ਰੱਖੜਾ (ਵੀਡੀਓ)

11/25/2015 7:40:30 PM

ਜਲੰਧਰ : ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਦਾ ਕਹਿਣਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਚਾਹ ਕੇ ਵੀ ਬਠਿੰਡਾ ਵਿਖੇ ਸਦਭਾਵਨਾ ਰੈਲੀ ਜਿਨਾਂ ਇਕੱਠ ਨਹੀਂ ਕਰ ਸਕਦੇ। ਇਸ ਤੋਂ ਇਲਾਵਾ ਰੈਲੀ ਦੌਰਾਨ ਲੋਕਾਂ ਨੂੰ ਸ਼ਰਾਬ ਵੰਡਣ ਦੀ ਗੱਲ ਤੋਂ ਵੀ ਇਨਕਾਰ ਕੀਤਾ ਹੈ।
ਰੱਖੜਾ ਦਾ ਕਹਿਣਾ ਹੈ ਕਿ ਕੈਪਟਨ ਦੀ ਰੈਲੀ ਤੋਂ ਬਾਅਦ ਉਨ੍ਹਾਂ ਨੂੰ ਪੰਜਾਬ ਦੇ ਵੋਟਰਾਂ ਦੀ ਪਸੰਦ ਦਾ ਪਤਾ ਲੱਗ ਜਾਵੇਗਾ। ਇੰਨਾ ਹੀ ਨਹੀਂ ਰੱਖੜਾ ਨੇ ਕੈਪਟਨ ਨੂੰ ਆਪਣੀ ਰੈਲੀ ਵਿਚ ਤੀਸਰਾ ਹਿੱਸਾ ਵੀ ਇਕੱਠਾ ਕਰਕੇ ਵਿਖਾਉਣ ਦਾ ਚੈਲੇਂਜ ਕੀਤਾ ਹੈ।

Gurminder Singh

This news is Content Editor Gurminder Singh