ਰਾਜਾ ਵੜਿੰਗ ਨੇ ਸੁਖਬੀਰ ਬਾਦਲ ਨੂੰ ਕਿਹਾ...

03/21/2017 2:56:11 PM

ਸ੍ਰੀ ਮੁਕਤਸਰ ਸਾਹਿਬ : ਸੋਸ਼ਲ ਮੀਡੀਆ ''ਤੇ ਸੁਖਬੀਰ ਬਾਦਲ ਨੂੰ ਵੱਖ-ਵੱਖ ਨਾਵਾਂ ਨਾਲ ਬੁਲਾਏ ਜਾਣ ਤੋਂ ਬਾਅਦ ਹੁਣ ਵਿਰੋਧੀ ਵੀ ਇਸੇ ਰਾਹ ''ਤੇ ਤੁਰ ਪਏ ਹਨ। ਗਿੱਦੜਬਾਹਾ ਤੋਂ ਕਾਂਗਰਸੀ ਵਿਧਾਇਕ ਅਤੇ ਆਲ ਇੰਡੀਆ ਯੂਥ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਸੁਖਬੀਰ ਬਾਦਲ ਨੂੰ ਸੁੱਖਾ ਕਹਿੰਦੇ ਹੋਏ ਇਸ ਤੋਂ ਅਗਲੇ ਸ਼ਬਦ ਬੋਲਣ ਦੀ ਬਜਾਏ ''ਖਾਲੀ ਥਾਂ'' ਛੱਡ ਦਿੱਤੀ। ਇਸ ਦੌਰਾਨ ਉਨ੍ਹਾਂ ਕੈਪਟਨ ਖਿਲਾਫ ਸੁਖਬੀਰ ਦੇ ਇਕ ਪੁਰਾਣੇ ਬਿਆਨ ''ਤੇ ਚੁਟਕੀ ਵੀ ਲਈ।
ਦੱਸ ਦਈਏ ਕਿ ਸੋਸ਼ਲ ਮੀਡੀਆ ''ਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਬਾਦਲ ਦੇ ਨਾਂ ਨਾਲ ਅਕਸਰ ਕਲੋਲਾਂ ਹੁੰਦੀਆਂ ਰਹਿੰਦੀਆਂ ਹਨ ਅਤੇ ਲੋਕ ਉਨ੍ਹਾਂ ਨੂੰ ਵੱਖ-ਵੱਖ ਨਾਵਾਂ ਨਾਲ ਸੰਬੋਧਨ ਕਰਦੇ ਰਹਿੰਦੇ ਹਨ।

Gurminder Singh

This news is Content Editor Gurminder Singh