ਬਰਨਾਲਾ-ਮੋਗਾ ਹਾਈਵੇਅ ''ਤੇ ਹਾਦਸਾ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

12/13/2018 11:35:19 PM

ਲੁਧਿਆਣਾ— ਗੁਰਦੁਆਰਾ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ ਦੋ ਗੁੱਟਾਂ 'ਚ ਝੜਪ
ਬਰਨਾਲਾ— ਬਰਨਾਲਾ-ਮੋਗਾ ਹਾਈਵੇਅ 'ਤੇ ਹਾਦਸਾ, ਇਕ ਦੀ ਮੌਤ   
ਜਲੰਧਰ— ਫੈਕਟਰੀ 'ਚ ਸਲੰਡਰ ਫਟਣ ਨਾਲ ਤਿੰਨ ਲੋਕ ਝੂਲਸੇ
ਪਟਿਆਲਾ— ਪਟਿਆਲਾ 'ਚ ਚੱਲਦੀ ਕਾਰ ਨੂੰ ਲੱਗੀ ਅੱਗ 
ਅੰਮ੍ਰਿਤਸਰ— ਨਸ਼ਾ ਤਸਕਰਾਂ ਵਲੋਂ ਪੁਲਸ ਕਰਮੀਆਂ 'ਤੇ ਫਾਈਰਿੰਗ 
ਮੁਕਤਸਰ— ਕੋਲਿਆਂਵਾਲੀ ਪਿੰਡ ਪਹੁੰਚੇ ਪ੍ਰਕਾਸ਼ ਸਿੰਘ ਬਾਦਲ  
ਸੰਗਰੂਰ— ਸੰਗਰੂਰ ਦੇ ਪਿੰਡ ਕੜਿਅਲ ਨੇ ਪੇਸ਼ ਕੀਤੀ ਅਨੋਖੀ ਮਿਸਾਲ  
ਫਿਰੋਜ਼ਪੁਰ— ਦਰਜਾ ਚਾਰ ਮੁਲਾਜ਼ਮਾਂ ਵਲੋਂ ਖਜ਼ਾਨਾ ਦਫਤਰ ਅੱਗੇ ਪ੍ਰਦਰਸ਼ਨ
ਮੋਹਾਲੀ— ਸਾਂਝਾ ਮੁਲਾਜ਼ਮ ਮੰਚ ਪੰਜਾਬ ਤੇ ਚੰਡੀਗੜ੍ਹ ਵਲੋਂ ਪ੍ਰਦਰਸ਼ਨ
ਮੋਗਾ— ਸਵਸੱਥ ਭਾਰਤ ਯਾਤਰਾ ਦਾ ਮੋਗਾ ਪਹੁੰਚਣ 'ਤੇ ਨਿੱਘਾ ਸਵਾਗਤ
ਮਾਨਸਾ— ਮਾਨਸਾ 'ਚ ਕਿਸਾਨ ਨੇ ਕੀਤੀ ਖੁਦਕੁਸ਼ੀ
ਰੋਪੜ— 5 ਤਖਤਾਂ ਦੀ ਪੈਦਲ ਯਾਤਰਾ 'ਤੇ ਨਿਕਲਿਆ ਰਾਣਾ ਸੰਗ੍ਰਾਮ
ਫਤਿਹਗੜ੍ਹ ਸਾਹਿਬ— ਨਗਰ ਕੌਂਸਲ ਨੇ ਨਾਜਾਇਜ਼ ਕਬਜ਼ੇ ਹਟਾਏ
ਗੁਰਦਾਸਪੁਰ— ਪਿੰਡ ਰੰਗੜ ਨੰਗਲ 'ਚ ਸਰਬਸੰਮਤੀ ਨਾਲ ਸਰਪੰਚ ਦੀ ਚੋਣ
ਬਠਿੰਡਾ— ਪਰਲ ਕੰਪਨੀ ਦੀ ਠੱਗੀ ਦਾ ਸ਼ਿਕਾਰ ਲੋਕਾਂ ਨੂੰ ਇਨਸਾਫ ਦਿਵਾਉਣ ਲਈ ਰੋਸ ਮਾਰਚ
ਕਪੂਰਥਲਾ—  ਕਮਲ ਨਾਥ ਨੂੰ ਮੁੱਖ ਮੰਤਰੀ ਬਨਾਉਣ ਦੀ ਚਰਚਾ ਨਾਲ ਗਰਮਾਈ ਸਿਆਸਤ
ਪਠਾਨਕੋਟ— ਪਾਣੀ ਦੀ ਸਮੱਸਿਆ ਤੋਂ ਪਰੇਸ਼ਾਨ ਲੋਕ
ਨਵਾਂਸ਼ਹਿਰ— ਸਿਆਸੀ ਨੁਮਾਇੰਦਿਆਂ ਨਾਲ ਡੀ.ਸੀ. ਨੇ ਕੀਤੀ ਮੀਟਿੰਗ
ਤਰਨਤਾਰਨ— ਅੰਮ੍ਰਿਤਸਰ ਤੋਂ ਬਠਿੰਡਾ ਨੈਸ਼ਨਲ ਹਾਈਵੇ 'ਤੇ ਪੁਲਸ ਗਸ਼ਤ ਘਾਟ 
ਫਾਜ਼ਿਲਕਾ— ਭੱਠਾ ਮਜ਼ਦੂਰਾਂ ਦਾ ਪੰਜਾਬ ਸਰਕਾਰ ਖਿਲਾਫ ਪ੍ਰਦਰਸ਼ਨ
ਹੁਸ਼ਿਆਰਪੁਰ— ਸੀ.ਸੀ.ਟੀ.ਵੀ. ਕੈਮਰੇ 'ਚ ਕੈਦ ਹੋਇਆ ਸ਼ਾਤਿਰ ਚੋਰ ਦਾ ਕਾਰਨਾਮਾ
ਫਰੀਦਕੋਟ— ਪੀਣ ਵਾਲੇ ਪਾਣੀ ਲਈ ਪੰਜ ਕਰੋੜ ਤੋਂ ਵੱਧ ਦੀ ਗ੍ਰਾਂਟ ਜਾਰੀ