ਮੋਗਾ ਦੇ ਨੌਜਵਾਨ ਦਾ ਮਨੀਲਾ ''ਚ ਗੋਲੀਆਂ ਮਾਰ ਕੇ ਕਤਲ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

11/19/2018 11:37:49 PM

ਲੁਧਿਆਣਾ— ਸ਼ੈਰੀ ਮਾਨ ਦੇ ਸ਼ੋਅ 'ਚ ਹੰਗਾਮਾ, ਲੋਕਾਂ ਨੇ ਭਜਾ-ਭਜਾ ਕੇ ਕੁੱਟਿਆ ਬਾਊਂਸਰ 
ਮੋਗਾ— ਮੋਗਾ ਦੇ ਨੌਜਵਾਨ ਦਾ ਮਨੀਲਾ 'ਚ ਗੋਲੀਆਂ ਮਾਰ ਕੇ ਕਤਲ
ਮੁਕਤਸਰ— ਬੱਬਰ ਖਾਲਸਾ ਦੇ ਨਾਂ 'ਤੇ ਮੰਗੀ 50 ਲੱਖ ਦੀ ਫਿਰੌਤੀ
ਤਰਨਤਾਰਨ— ਦੁਬਈ ਤੋਂ ਪਰਤੇ ਨੌਜਵਾਨ 'ਤੇ ਚਲਾਈਆਂ ਗੋਲੀਆਂ, ਜ਼ਖਮੀ
ਫਰੀਦਕੋਟ— ਫਸਲ ਪਿੱਛੇ ਸੁਹਰੇ ਨੇ ਚਲਾਈ ਵਿਧਵਾ ਨੂੰਹ 'ਤੇ ਗੋਲੀ, ਗੰਭੀਰ ਜ਼ਖਮੀ
ਗੁਰਦਾਸਪੁਰ— ਬਟਾਲੇ ਲਈ ਭਿੜੇ ਸੇਖੜੀ ਤੇ ਤ੍ਰਿਪਤ
ਫਿਰੋਜ਼ਪੁਰ— ਫਿਰੋਜ਼ਪੁਰ ਫਾਜ਼ਿਲਕਾ ਰੋਡ 'ਤੇ ਭਿਆਨਕ ਸੜਕ ਹਾਦਸਾ, 1 ਦੀ ਮੌਤ,1 ਜ਼ਖਮੀ
ਕਪੂਰਥਲਾ— ਕੰਪਰੈਸ਼ਰ ਮਸ਼ੀਨ ਟੁੱਟਣ ਨਾਲ 2 ਦੀ ਮੌਤ, 1 ਜ਼ਖਮੀ
ਫਤਿਹਗੜ੍ਹ ਸਾਹਿਬ— ਡੇਰੇ 'ਚ ਲੁਟੇਰਿਆਂ ਨੇ ਬੋਲਿਆ ਧਾਵਾ, ਕੀਤੀ ਲੱਖਾਂ ਦੀ ਚੋਰੀ
ਰੋਪੜ— ਦ ਗ੍ਰੇਟ ਖਲੀ ਨੇ ਨੰਗਲ 'ਚ ਕਰਵਾਏ ਰੈਸਲਿੰਗ ਮੁਕਾਬਲੇ
ਹੁਸ਼ਿਆਰਪੁਰ— SDM ਦੇ ਭਰੋਸੇ ਤੋਂ ਬਾਅਦ ਕਿਸਾਨਾਂ ਨੇ ਚੁੱੱਕਿਆ ਧਰਨਾ  
ਪਟਿਆਲਾ— ਇਨਸਾਫ ਲਈ ਅਧਿਆਪਕ ਕਰਨਗੇ ਹਾਈਕੋਰਟ ਦਾ ਰੁਖ
ਜਲੰਧਰ— ਨਿਰੰਕਾਰੀ ਭਵਨ ਦੇ ਬਾਹਰ ਪੁਲਸ ਦਾ ਪਹਿਰਾ 
ਪਠਾਨਕੋਟ— ਚੋਣ ਕਮਿਸ਼ਨ ਨੇ ਸ਼ੁਰੂ ਕੀਤੀ 2019 ਦੀਆਂ ਚੋਣਾਂ ਦੀ ਤਿਆਰੀ
ਬਠਿੰਡਾ— ਪੰਜਾਬ ਸਰਕਾਰ ਖਿਲਾਫ ਸੜਕਾਂ 'ਤੇ ਉਤਰੇ ਵਿਦਿਆਰਥੀ
ਮਾਨਸਾ— ਪਰਚੀ ਸਿਸਟਮ ਨੂੰ ਲੈ ਕੇ ਨਗਰ ਕੌਂਸਲ ਤੇ ਬੱਸ ਆਪਰੇਟਰ ਆਹਮੋ-ਸਾਹਮਣੇ
ਅੰਮ੍ਰਿਤਸਰ— ਅੰਮ੍ਰਿਤਸਰ 'ਚ ਪਾਕਿਸਤਾਨ ਖਿਲਾਫ ਪ੍ਰਦਰਸ਼ਨ, ਫੂਕਿਆ ਪੁਤਲਾ
ਸੰਗਰੂਰ— ਸੰਗਰੂਰ 'ਚ ਡਾਈਟ ਦੇ ਵਿਦਿਆਰਥੀਆਂ ਦਾ ਪ੍ਰਦਰਸ਼ਨ
ਫਾਜ਼ਿਲਕਾ— SDM ਨੇ ਨਿਰੰਕਾਰੀ ਭਵਨ ਤੇ ਡੇਰਾ ਬਿਆਸ ਦੇ ਸੁਰੱਖਿਆ ਪ੍ਰਬੰਧਾਂ ਦਾ ਲਿਆ ਜਾਇਜ਼ਾ
ਮੋਹਾਲੀ— ਮੋਹਾਲੀ 'ਚ ਲੱਗਾ ਰੁਸਤਮ-ਏ-ਹਿੰਦ ਦਾਰਾ ਸਿੰਘ ਦਾ 12 ਫੁੱਟ ਉੱਚਾ ਬੁੱਤ
ਨਵਾਂਸ਼ਹਿਰ— ਨਾਇਕ ਬ੍ਰਿਗੇਡੀਅਰ ਚਾਂਦਪੁਰੀ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ
ਬਰਨਾਲਾ— ਬਰਨਾਲਾ 'ਚ ਸਪੈਸ਼ਲ ਲੋਕ ਅਦਾਲਤ ਦਾ ਆਯੋਜਨ