ਹੁੱਲੜਬਾਜ਼ਾਂ ਨੇ ਛਿੱਕੇ ਟੰਗੇ ਨਿਯਮ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/30/2018 11:24:57 PM

ਲੁਧਿਆਣਾ— ਹੁੱਲੜਬਾਜ਼ਾਂ ਨੇ ਛਿੱਕੇ ਟੰਗੇ ਨਿਯਮ, ਲਈਆਂ ਖਤਰਨਾਕ ਸੈਲਫੀਆਂ 
ਜਲੰਧਰ— ਲੁਧਿਆਣਾ ਤੋਂ ਅਗਵਾ ਹੋਇਆ ਅੰਕੁਸ਼ ਜਲੰਧਰ ਤੋਂ ਬਰਾਮਦ
ਅੰਮ੍ਰਿਤਸਰ— 7 ਦਿਨਾਂ ਦਾ ਵਿਆਹਿਆ Me too ਕੰਪੇਨ ਦਾ ਸ਼ਿਕਾਰ   
ਕਪੂਰਥਲਾ— ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕੇ ਕਿਸਾਨਾਂ ਨੇ ਸਾੜੀ ਪਰਾਲੀ
ਨਵਾਂਸ਼ਹਿਰ— ਪੁਲਸ ਨੇ ਸੁਲਝਾਈ ਮਨੀਚੇਂਜਰ 'ਚ ਹੋਈ ਲੁੱਟ ਦੀ ਵਾਰਦਾਤ, 3 ਵਿਦੇਸ਼ੀ ਗ੍ਰਿਫਤਾਰ
ਬਰਨਾਲਾ— ਬਰਨਾਲਾ 'ਚ ਭਿਆਨਕ ਸੜਕ ਹਾਦਸੇ, 3 ਮੌਤਾਂ
ਤਰਨਤਾਰਨ— ਨਸ਼ੀਲੀਆਂ ਗੋਲੀਆਂ ਸਮੇਤ 1 ਕਾਬੂ
ਫਿਰੋਜ਼ਪੁਰ— ਫਿਰੋਜ਼ਪੁਰ 'ਚ ਸਮੋਗ ਦਾ ਕਹਿਰ
ਗੁਰਦਾਸਪੁਰ— ਸ਼ਰਾਬ ਮਾਫੀਆ ਦੇ ਗੁਪਤ ਅੱਡੇ 'ਤੇ ਆਬਕਾਰੀ ਤੇ ਪੁਲਸ ਵਿਭਾਗ ਦੀ ਰੇਡ
ਬਠਿੰਡਾ— ਪਰਾਲੀ ਦੇ ਧੂੰਏ 'ਚ ਲੁਕਿਆ ਬਠਿੰਡਾ ਸ਼ਹਿਰ
ਫਰੀਦਕੋਟ— 2019 ਲੋਕ ਸਭਾ ਚੋਣਾਂ : ਫਰੀਦਕੋਟ ਤੋਂ ਪ੍ਰੋਫੈਸਰ ਸਾਧੂ ਹੋਣਗੇ 'ਆਪ' ਦੇ ਉਮੀਦਵਾਰ
ਫਤਿਹਗੜ੍ਹ ਸਾਹਿਬ— ਰੇਲਵੇ ਵਿਭਾਗ ਜਨਤਾ ਨੂੰ ਸਹੂਲਤਾਂ ਦੇਣ ਲਈ ਪੂਰੀ ਤਰ੍ਹਾਂ ਤਤਪਰ
ਰੋਪੜ— ਖੂਹ 'ਚ ਡਿੱਗਿਆ ਬਜ਼ੁਰਗ, ਪੁਲਸ ਨੇ 1 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਕੱਢਿਆ ਬਾਹਰ
ਸੰਗਰੂਰ— ਮਨਮੀਤ ਅਲੀਸ਼ੇਰ ਦੀ ਯਾਦ 'ਚ ਕਰਵਾਏ ਜਾਣਗੇ ਕੱਬਡੀ ਮੁਕਬਾਲੇ
ਪਠਾਨਕੋਟ— ਜੇਤੂ ਖਿਡਾਰੀਆਂ ਦਾ ਜੱਦੀ ਪਿੰਡ ਪਹੁੰਚਣ 'ਤੇ ਨਿੱਘਾ ਸਵਾਗਤ
ਮੋਹਾਲੀ— ਨਾਰਥ ਜ਼ੋਨ ਫਿਲਮ ਤੇ ਟੀ.ਵੀ. ਆਰਟੀਸਟ ਐਸੋਸੀਏਸ਼ਨ ਨੇ ਮੋਹਾਲੀ 'ਚ ਖੋਲ੍ਹਿਆ ਦਫਤਰ
ਮੋਗਾ—ਮਾਸੂਮ ਬੱਚੇ ਨੂੰ ਡਰਾਇਵਰ ਟਰੱਕ ਚੋਂ ਸੁੱਟ ਹੋਇਆ ਫਰਾਰ
ਹੁਸ਼ਿਆਰਪੁਰ— ਨਕਲੀ ਡਰੱਗ ਇੰਸਪੈਕਟਰ ਚੜ੍ਹਿਆ ਪੁਲਸ ਅੜ੍ਹਿਕੇ
ਮੁਕਤਸਰ— ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧਪੁਰ ਦਾ ਸਰਕਾਰ ਖਿਲਾਫ ਪ੍ਰਦਰਸ਼ਨ
ਪਟਿਆਲਾ— ਪਟਿਆਲਾ 'ਚ ਭਿਆਨਕ ਸੜਕ ਹਾਦਸਾ, 1 ਦੀ ਮੌਤ
ਫਾਜ਼ਿਲਕਾ— ਫਾਜ਼ਿਲਕਾ 'ਚ ਪਟਾਕੇ ਵੇਚਣ ਵਾਲਿਆਂ ਨੂੰ ਆਰਜ਼ੀ ਲਾਇਸੰਸ ਜਾਰੀ
ਮਾਨਸਾ— ਮਾਨਸਾ 'ਚ ਪਿੰਡ ਵਾਸੀਆਂ ਨੇ ਸਰਕਾਰੀ ਸਕੂਲਾਂ ਨੂੰ ਜੜ੍ਹਿਆ ਤਾਲਾ