ਕਦੋਂ ਸੁਧਰੇਗਾ ਪਾਕਿਸਤਾਨ? (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/21/2018 11:46:52 PM

1. ਲੁਧਿਆਣਾ  -  ਆਸ਼ੂ ਦੀ ਗਲਤੀ 'ਤੇ ਬੋਲੇ ਬੈਂਸ- 'ਆਸ਼ੂ ਦੇ ਸਿਰ ਨੂੰ ਚੜ੍ਹ ਗਈ ਸੱਤਾ'
2. ਅੰਮ੍ਰਿਤਸਰ  -  ਮੰਨਾ ਵੱਲੋਂ ਸਿੱਧੂ 'ਤੇ ਦੇਸ਼ਧ੍ਰੋਹ ਦਾ ਮਾਮਲਾ ਦਰਜ ਕਰਨ ਦੀ ਮੰਗ
3. ਫਿਰੋਜ਼ਪੁਰ - ਚੋਰ ਗਿਰੋਹ ਦੇ ਦੋ ਮੈਂਬਰ ਗ੍ਰਿਫ਼ਤਾਰ
4. ਫਰੀਦਕੋਟ -  ਬਾਬਾ ਸ਼ੇਖ ਫਰੀਦ ਜੀ ਦਾ ਮੇਲਾ
5. ਫਤਿਹਗੜ੍ਹ ਸਾਹਿਬ - ਅਕਾਲੀ ਦਲ ਦੇ ਬੀ.ਸੀ. ਵਿੰਗ ਵੱਲੋਂ ਅਹੁਦੇਦਾਰਾਂ ਦੀ ਸੂਚੀ ਜਾਰੀ
6. ਪਠਾਨਕੋਟ  - ਹੌਲਦਾਰ ਮਦਨ ਲਾਲ ਸ਼ਰਮਾ ਦਾ ਮਨਾਇਆ ਸ਼ਹੀਦੀ ਦਿਵਸ
7. ਤਰਨਤਾਰਨ -  ਅਫੀਮ ਸਮੇਤ ਦੋ ਨੌਜਵਾਨ ਗ੍ਰਿਫਤਾਰ
8. ਰੋਪੜ -  ਨਸ਼ਾ ਤਸਕਰੀ ਲਈ ਭਾਣਜੇ ਨੇ ਮਾਮੇ ਦੇ ਘਰ ਕੀਤਾ ਹੱਥ ਸਾਫ
9. ਪਟਿਆਲਾ -  ਸੰਦੀਪ ਕੌਰ ਨੇ ਪੋਲੈਂਡ 'ਚ ਮੁੱਕੇਬਾਜ਼ੀ 'ਚ ਜਿੱਤਿਆ ਗੋਲਡ ਮੈਡਲ
10. ਫਾਜ਼ਿਲਕਾ -  ਸਾਬਕਾ ਕਾਂਗਰਸ ਮੰਤਰੀ ਦੇ ਰਿਸ਼ਤੇਦਾਰ 'ਤੇ ਪਰਚਾ ਦਰਜ
11. ਹੁਸ਼ਿਆਰਪੁਰ -  ਕੇਂਦਰਾਂ ਦੇ 500 ਮੀਟਰ ਘੇਰੇ 'ਚ ਡਰਾਈ ਡੇ ਘੋਸ਼ਿਤ
12. ਬਰਨਾਲਾ -   ਲੀਗਲ ਲਿਟਰੇਸੀ ਕਲੱਬ ਦੇ ਇੰਚਾਰਜਾਂ ਨੂੰ ਕੀਤਾ ਜਾਗਰੂਕ
13. ਸੰਗਰੂਰ - ਸਿਹਤ ਵਿਭਾਗ ਦੀ ਟੀਮ ਵੱਲੋਂ ਛਾਪੇਮਾਰੀ
14. ਗੁਰਦਾਸਪੁਰ -  ਲੋਕ ਪਰੇਸ਼ਾਨ, ਨੇਤਾਵਾਂ 'ਚ ਤਕਰਾਰਬਾਜੀ
15. ਜਲੰਧਰ  -  ਵਿਅਕਤੀ ਨੇ ਕੀਤੀ ਖੁਦਕੁਸ਼ੀ
16. ਨਵਾਂਸ਼ਹਿਰ -  ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜਿੰਮਾਂ 'ਚ ਚੈਕਿੰਗ
17. ਬਠਿੰਡਾ -  ਕਦੋਂ ਸੁਧਰੇਗਾ ਪਾਕਿਸਤਾਨ?
18. ਕਪੂਰਥਲਾ- ਸੁਲਤਾਨਪੁਰ ਲੋਧੀ ਨੂੰ ਜਾਣ ਵਾਲੇ ਸਾਰੇ ਸਤਿਆਂ ਨੂੰ ਸਵਾਰਨ ਤੇ ਸ਼ਿੰਗਾਰਨ ਦਾ ਫੈਸਲਾ
19. ਮੋਗਾ -  ਸੁਖਬੀਰ ਬਾਦਲ 'ਤੇ ਹੋਏ ਨਜਾਇਜ਼ ਮਾਮਲਾ ਦਰਜ : ਤੋਤਾ ਸਿੰਘ
20. ਮਾਨਸਾ - ਲੱਖਾ ਸਿਧਾਣਾ ਗ੍ਰਿਫਤਾਰ
21. ਮੁਕਤਸਰ  -  ਕਾਨੂੰਨੀ ਸਾਖਰਤਾ ਸੈਮੀਨਾਰ ਦਾ ਆਯੋਜਨ
22. ਮੋਹਾਲੀ -  ਸਾਬਕਾ ASI ਨੂੰ ਭ੍ਰਿਸ਼ਟਾਚਾਰ ਦੇ ਕੇਸ 'ਚ 4 ਸਾਲ ਦੀ ਕੈਦ