ਬਰਗਾੜੀ ਕਾਂਡ ਨੂੰ ਲੈ ਕੇ ਅਕਾਲੀ ਆਗੂ ਦੇਣ ਲੱਗੇ ਅਸਤੀਫੇ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

09/07/2018 8:31:28 PM

ਮੋਗਾ— ਬੇਅਦਬੀ ਕਾਂਡ ਦੇ ਪੀੜਤ ਭਰਾਵਾਂ ਦੀ ਸਾਰ ਲੈਣ ਪਹੁੰਚੇ ਨਵਜੋਤ ਸਿੱਧੂ  
ਅੰਮ੍ਰਿਤਸਰ— ਬਜ਼ੁਰਗ ਮਹਿਲਾ ਦੀ ਮਦਦ ਕਰਨ ਵਾਲਾ ਟੀ.ਟੀ ਸਨਮਾਨਤ 
ਫਿਰੋਜ਼ਪੁਰ— ਫਿਰੋਜ਼ਪੁਰ 'ਚ ਕਸਟਮ ਸੀਲਿੰਗ ਯੋਜਨਾ ਦੇ ਵਿਰੋਧ 'ਚ ਰਾਈਸ ਮਿਲਰਜ਼ 
ਹੁਸ਼ਿਆਰਪੁਰ— ਹੁਸ਼ਿਆਰਪੁਰ 'ਚ ਲੋਕਾਂ ਨੇ ਚਾੜ੍ਹਿਆ ਟਰੈਵਲ ਏਜੰਟ ਦਾ ਕੁਟਾਪਾ
ਲੁਧਿਆਣਾ— ਬਰਗਾੜੀ ਕਾਂਡ ਨੂੰ ਲੈ ਕੇ ਅਕਾਲੀ ਆਗੂ ਦੇਣ ਲੱਗੇ ਅਸਤੀਫੇ
ਫਰੀਦਕੋਟ— ਫਰੀਦਕੋਟ 'ਚ ਸਿੱਖ ਸੰਗਤ ਅਤੇ ਸ਼੍ਰੋਮਣੀ ਅਕਾਲੀ ਦਲ ਹੋਇਆ ਆਹਮੋ-ਸਾਹਮਣੇ
ਸੰਗਰੂਰ— ਸਾਊਦੀ ਅਰਬ ਦੀ ਜੇਲ 'ਚ ਫਸੇ ਪੰਜਾਬੀ ਦੀ ਹੋਈ ਘਰ ਵਾਪਸੀ
ਜਲੰਧਰ— ਇੰਪੂਰਵਮੈਂਟ ਟਰੱਸਟ ਦਾ ਸੁਪਰਡੈਂਟ ਰਿਸ਼ਵਤ ਲੈਂਦਾ ਕਾਬੂ 
ਬਰਨਾਲਾ— 70 ਦੀ ਉਮਰ 'ਚ ਇਹ ਬਜ਼ੁਰਗ ਦੇ ਰਿਹਾ ਨੌਜਵਾਨਾਂ ਨੂੰ ਮਾਤ 
ਰੂਪਨਗਰ— ਰੂਪਨਗਰ 'ਚ ਪੰਚਾਇਤ ਸਮਿਤੀ ਚੋਣ ਲਈ ਕਾਂਗਰਸੀ ਉਮੀਦਵਾਰ ਨੇ ਭਰਿਆ ਨਾਮਜ਼ਦਗੀ ਪੱਤਰ
ਬਠਿੰਡਾ- ਸਿਆਸਤ ਦੀ ਭੇਂਟ ਚੜ੍ਹੇ ਪੰਜਾਬ ਦੇ ਇਹ ਗਰੀਬ ਪਰਿਵਾਰ  
ਗੁਰਦਾਸਪੁਰ— ਦਾਜ ਦੇ ਲੋਭੀਆਂ ਨੇ ਨੂੰਹ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ 
ਮੋਹਾਲੀ— ਡਾ. ਜੀ.ਸੀ. ਮਿਸ਼ਰਾ ਚੈਰੀਟੇਬਲ ਟਰੱਸਟ ਨੇ ਮਿਹਨਤੀ ਅਧਿਆਪਕਾਂ ਨੂੰ ਕੀਤਾ ਸਨਮਾਨਿਤ
ਪਟਿਆਲਾ— ਰੁਲਦਾ ਸਿੰਘ ਕਤਲ ਕੇਸ ਦੀ ਅਗਲੀ ਸੁਣਵਾਈ 24 ਸਤੰਬਰ ਨੂੰ
ਫਤਿਹਗੜ੍ਹ ਸਾਹਿਬ— ਫਤਿਹਗੜ੍ਹ ਸਾਹਿਬ 'ਚ ਬਾਦਲ ਪਰਿਵਾਰ ਖਿਲਾਫ ਪ੍ਰਦਰਸ਼ਨ, ਸਾੜੇ ਪੁਤਲੇ
ਮਾਨਸਾ— ਆਟੋ ਰਿਕਸ਼ਾ ਲੁੱਟਣ ਵਾਲਾ ਗਿਰੋਹ ਚੜ੍ਹਿਆ ਪੁਲਸ ਹੱਥੇ
ਤਰਨਤਾਰਨ— ਪੰਚਾਇਤੀ ਚੋਣਾਂ ਨੂੰ ਲੈ ਕੇ ਲਾਗੂ ਹੋਇਆ ਚੋਣ ਜਾਬਤਾ
ਕਪੂਰਥਲਾ— ਕਪੂਰਥਲਾ 'ਚ ਅਧਿਆਪਕਾਂ ਨੇ ਮਨਾਇਆ ਕਾਲਾ ਦਿਵਸ
ਮੁਕਤਸਰ— ਕੈਪਟਨ ਸੂਬੇ 'ਚ ਲਗਾ ਰਿਹਾ ਅੱਗ : ਸੁਖਬੀਰ
ਫਾਜ਼ਿਲਕਾ— ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ਲਈ ਉਮੀਦਵਾਰਾਂ ਨੇ ਭਰੇ ਨਾਮਜ਼ਦਗੀ ਪੱਤਰ
ਪਠਾਨਕੋਟ— ਕ੍ਰੈਸ਼ਰ ਇੰਡਸਟਰੀ 'ਚ ਮਾਈਨਿੰਗ ਮਾਫੀਆ ਦਾ ਚਲ ਰਿਹਾ ਸੀ ਗੋਰਖ ਧੰਦਾ
ਨਵਾਂਸ਼ਹਿਰ— ਪੁੱਤ ਦੀ ਮੌਤ,ਸਦਮੇ 'ਚ ਪਿਤਾ ਨੇ ਤੋੜਿਆ ਦਮ