ਸਿੱਧੂ ਦੀ ਪਾਕਿ ਆਰਮੀ ਚੀਫ ਨੂੰ ਜੱਫੀ ''ਤੇ ਘਮਾਸਾਨ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

08/18/2018 11:39:21 PM

ਅੰਮ੍ਰਿਤਸਰ— ਸਿੱਧੂ ਦੀ ਪਾਕਿ ਆਰਮੀ ਚੀਫ ਨੂੰ ਜੱਫੀ 'ਤੇ ਘਮਾਸਾਨ  
ਜਲੰਧਰ— ਜਲੰਧਰ ਪੁਲਸ ਨੇ ਕੀਤਾ ਚੋਰ ਗਿਰੋਹ ਦਾ ਪਰਦਾਫਾਸ਼
ਪਟਿਆਲਾ— ਸਨੌਰ ਮਾਮਲੇ 'ਚ asi ਨਰਿੰਦਰ ਸਿੰਘ 'ਤੇ ਡਿੱਗੀ ਗਾਜ, ਜ਼ਬਰੀ ਕੀਤਾ ਰਿਟਾਇਰ
ਹੁਸ਼ਿਆਰਪੁਰ— ਕਾਰੋਬਾਰ ਬੰਦ ਹੋਣ ਨਸ਼ਾ ਤਸਕਰਾਂ ਨੇ ਦੁਕਾਨਾਂ ਨੂੰ ਲਗਾਈ ਅੱਗ 
ਫਰੀਦਕੋਟ— ਰਫੇਲ ਸਮਝੌਤੇ ਨੂੰ ਲੈ ਕੇ ਕਾਂਗਰਸ ਵਰਕਰਾਂ ਮੋਦੀ ਦੇ ਫੂਕੇ ਪੁਤਲੇ
ਲੁਧਿਆਣਾ— ਨਵਜੋਤ ਸਿੱਧੂ ਖਿਲਾਫ ਸ਼ਿਵ ਸੈਨਾ ਦਾ ਜ਼ੋਰਦਾਰ ਪ੍ਰਦਰਸ਼
ਮਾਨਸਾ— ਕੁਆੜ ਦੀ ਦੁਕਾਨ 'ਤੇ ਭਿਆਨਕ ਧਮਾਕਾ, ਤਿੰਨ ਜ਼ਖਮੀ 
ਤਰਨਤਾਰਨ— ਗੋਦਾਮਾਂ 'ਚ ਸੁਸਰੀ ਲੱਗੀ ਕਣਕ ਲੋਕਾਂ ਲਈ ਬਣੀ ਮੁਸੀਬਤ
ਕਪੂਰਥਲਾ— ਜੰਮੂ ਕਸ਼ਮੀਰ ਨਾਲ ਜੁੜੇ ਗਿਰੋਹ ਦੇ ਦੋ ਮੈਂਬਰ ਕਾਬੂ 
ਮੁਕਤਸਰ— ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦਾ ਕਲਰਕ ਰਿਸ਼ਵਤ ਲੈਂਦਾ ਰੱਖੇ ਹੱਥੀ ਗ੍ਰਿਫਤਾਰ 
ਮੋਗਾ— ਮਠਿਆਈ ਦੀਆਂ ਦੁਕਾਨਾਂ 'ਤੇ ਸਿਹਤ ਵਿਭਾਗ ਦੀ ਰੇਡ
ਰੂਪਨਗਰ— ਸ਼ੈਸ਼ਨ ਜੱਜ ਨੇ ਜਿਲ੍ਹਾ ਜੇਲ ਦਾ ਕੀਤਾ ਅਚਨਚੇਤ ਦੌਰਾ
ਬਰਨਾਲਾ— ਬਲਬੀਰ ਸਿੱਧੂ ਨੇ ਕੀਤਾ ਕਿਸਾਨਾਂ ਨੂੰ ਸਨਮਾਨਿਤ
ਪਠਾਨਕੋਟ— ਸ਼ਹੀਦ ਜੈਦੀਪ ਸਿੰਘ ਨੂੰ ਜਵਾਨਾ ਨੇ ਦਿੱਤੀ ਸ਼ਰਧਾਜਲੀ
ਫਿਰੋਜ਼ਪੁਰ— ਪੁਲਸ 'ਤੇ ਗੋਲੀਆਂ ਚਲਾ ਮੁਲਜ਼ਮ ਨੂੰ ਲੈ ਕੇ ਫਰਾਰ ਹੋਏ ਹਮਲਾਵਾਰ
ਫਤਿਹਗੜ੍ਹ ਸਾਹਿਬ— ਸਹਿਕਾਰੀ ਖੇਤੀਬਾੜੀ ਸੇਵਾ ਸਭਾ ਨੇ ਕੀਤੀ ਪਹਿਲਕਦਮੀ 
ਸੰਗਰੂਰ— ਜਸਟਿਸ ਰਣਜੀਤ ਦੀ ਰਿਪੋਰਟ 'ਤੇ ਕੈਪਟਨ ਨੂੰ ਨਹੀਂ ਭਰੋਸਾ: ਭਗਵੰਤ ਮਾਨ
ਗੁਰਦਾਸਪੁਰ— ਬੇਕਸੂਰ ਨੌਜ਼ਵਾਨ ਦੀ ਕੁੱਟਮਾਰ ਕਰਨ ਦੇ ਪੁਲਿਸ 'ਤੇ ਲੱਗੇ ਦੋਸ਼
ਨਵਾਂਸ਼ਹਿਰ— ਮਨਰੇਗਾਂ ਸਕੀਮ 'ਚ ਰਹੇ ਕੰਮਾਂ ਦੀ ਡੀ.ਸੀ ਨੇ ਕੀਤੀ ਚੈਕਿੰਗ
ਮੋਹਾਲੀ— ਮੋਹਾਲੀ 'ਚ ਭਿਖਾਰੀਆਂ ਦੀ ਭਰਮਾਰ, ਪ੍ਰਸ਼ਾਸਨ ਬੇਖਬਰ
ਬਠਿੰਡਾ— 2080 ਵੱਖ-ਵੱਖ ਪੈਕਿੰਗ ਵਾਲੇ ਤੇਲ ਦੇ ਡੱਬੇ ਕੀਤੇ ਗਏ ਬਰਾਮਦ
ਫਾਜ਼ਿਲਕਾ— ਨਸ਼ਾ ਖਤਮ ਕਰਨ ਵਾਲੇ ਅਧਿਕਾਰੀਆਂ 'ਤੇ ਕੈਪਟਨ ਹੋਏ ਮਹਿਰਬਾਨ