NRI ਬਣ ਕੇ ਆਏ ਜੋਡ਼ੇ ਨੇ ਲਗਾਈ 10,500 ਦੀ ਠੱਗੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

07/17/2018 12:56:11 AM

(1) ਜਲੰਧਰ - ਲਾਪਰਵਾਹੀ ! ਹਸਪਤਾਲ ਦੇ ਬਾਹਰ ਬਜ਼ੁਰਗ ਨੇ ਤੜਫ ਤੜਫ ਕੇ ਤੋੜਿਆ ਦਮ
(2) ਅੰਮ੍ਰਿਤਸਰ - ਕੈਪਟਨ ਵੀ ਦੱਸੇ ਕਿਹੜੇ-ਕਿਹੜੇ ਪਹਾੜਾਂ 'ਤੇ ਗਿਆ ਉਸਦਾ ਹੈਲੀਕਾਪਟਰ ?
(3) ਲੁਧਿਆਣਾ - ਕਾਲੋਨੀਆਂ ਰੈਗੂਲਰ ਕਰਨ ਲਈ ਬਾਜਵਾ ਪੇਸ਼ ਕਰਨਗੇ ਨਵੀਂ ਰਣਨੀਤੀ
(4) ਰੋਪੜ - 28 ਨਸ਼ੀਲੇ ਟੀਕਿਆ ਨਾਲ ਦੋ ਕਾਬੂ
(5) ਗੁਰਦਾਸਪੁਰ - ਬਲਾਕ ਸੰਮਤੀ ਤੇ ਪੰਚਾਇਤੀ ਚੋਣਾਂ ਨੂੰ ਲੈ ਕੇ ਅਕਾਲੀ ਦਲ ਦੀ ਮੀਟਿੰਗ
(6) ਬਰਨਾਲਾ - ਬਰਨਾਲਾ ਦੀ ਭੂਮੀ ਪਰਖ ਪ੍ਰਯੋਗਸ਼ਾਲਾ ਸੂਬੇ 'ਚੋਂ ਮੋਹਰੀ
(7) ਤਰਨਤਾਰਨ - ਨਸ਼ਾ ਤਸਕਰਾਂ ਨੂੰ 4 ਗ੍ਰਾਮ ਹੈਰੋਇਨ ਸਮੇਤ ਕੀਤਾ ਕਾਬੂ
(8) ਪਟਿਆਲਾ - ਰਾਜੋਆਣਾ ਨੂੰ ਜੇਲ 'ਚ ਮਿਲਿਆ ਐੱਸ.ਜੀ.ਪੀ.ਸੀ. ਵਫਦ
(9) ਮੁਕਤਸਰ - ਤੇਜ਼ ਰਫਤਾਰ ਟਰੱਕ ਨੇ ਕੁਚਲਿਆ ਵਿਅਕਤੀ
(10) ਬਠਿੰਡਾ - ਟੀ.ਪੀ.ਡੀ ਮਾਲਵਾ ਕਾਲੇਜ਼ ਦੇ ਕੰਟਰੈਕਟ ਅਧਿਆਪਕਾਂ ਨੇ ਕੀਤੀ ਹੜਤਾਲ
(11) ਫਿਰੋਜ਼ਪੁਰ - ਨਜਾਇਜ਼ ਸੰਬੰਧਾਂ ਦੇ ਸ਼ੱਕ 'ਚ ਨੌਜਵਾਨ ਦਾ ਕਤਲ
(12) ਮੋਹਾਲੀ - ਨੈਣਾ ਦੇਵੀ ਐਨਕਾਊਂਟਰ' 'ਤੇ ਐੱਸ.ਐੱਸ.ਪੀ.ਨੇ ਕੀਤੀ ਪ੍ਰੈੱਸ ਕਾਨਫਰੰਸ
(13) ਸੰਗਰੂਰ - ਸੁੱਖਾ ਕਾਹਲਵਾਂ ਦਾ ਸਾਥੀ ਜਾਮਿਨ ਡੇਢ ਕਿਲੋ ਅਫੀਮ ਸਣੇ ਕਾਬੂ
(14) ਫਰੀਦਕੋਟ - ਖੇਤ 'ਚ ਮਿੱਟੀ ਦੇ ਟਿੱਬੇ 'ਚੋਂ ਤੋਪ ਦਾ ਗੋਲਾ ਮਿਲਿਆ
(15) ਕਪੂਰਥਲਾ - ਬਿਆਸ ਦਰਿਆ 'ਚ ਡੁੱਬਣ ਵਾਲੇ ਨੌਜਵਾਨਾਂ ਦੇ ਪਰਿਵਾਰਾਂ ਨੂੰ ਮਿਲੇ ਵਿਜੈ ਸਾਂਪਲਾ
(16) ਫਤਿਹਗੜ੍ਹ ਸਾਹਿਬ - NRI ਬਣ ਕੇ ਆਏ ਜੋਡ਼ੇ ਨੇ ਲਗਾਈ 10,500 ਦੀ ਠੱਗੀ
(17) ਮੋਗਾ - ਰੋਡਵੇਜ਼ ਤੇ ਪਨਬੱਸ ਦੀਆਂ ਬੱਸਾਂ ਹੜਤਾਲ 'ਤੇ,ਤਿੰਨ ਦਿਨ ਨਹੀਂ ਚੱਲਣਗੀਆਂ ਬੱਸਾਂ
(18) ਹੁਸ਼ਿਆਰਪੁਰ - ਧਰਮ ਦੇ ਨਾਂ 'ਤੇ ਬਜ਼ੁਰਗ ਸਿੱਖ ਨਾਲ ਬਦਸਲੂਕੀ
(19) ਪਠਾਨਕੋਟ -  ਸਾਉਣ ਦੇ ਪਹਿਲੇ ਸੋਮਵਾਰ ਮੰਦਿਰਾਂ 'ਚ ਲੱਗੀਆਂ ਰੌਣਕਾਂ
(20) ਫਾਜ਼ਿਲਕਾ - ਸਿਹਤ ਕਰਮਚਾਰੀਆਂ ਨੇ ਛੱਪੜਾਂ 'ਚ ਛੱਡੀਆਂ ਗੰਬੂਜ਼ੀਆਂ ਮੱਛੀਆਂ
(21) ਮਾਨਸਾ - ਨਸ਼ਿਆਂ ਵਿਰੁੱਧ ਪਿੰਡ ਬਰ੍ਹੇ ਦੇ ਸਰਕਾਰੀ ਸਕੂਲ ਨੇ ਕੱਢੀ ਰੈਲੀ
(22) ਨਵਾਂਸ਼ਹਿਰ - ਮੀਂਹ ਕਾਰਨ ਕਿਸਾਨਾਂ ਦੀ ਝੋਨੇ ਦੀ ਫ਼ਸਲ ਤਬਾਹ