ਸੰਨੀ ਲਿਓਨੀ ਨੇ ਮਚਾਇਆ ਪੰਜਾਬ ''ਚ ਘਮਾਸਾਨ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

07/14/2018 11:56:09 PM

ਜਲੰਧਰ— ਗੋਦਾਮ 'ਚ ਰੇਡ ਦੌਰਾਨ ਬਰਾਮਦ ਹੋਈਆਂ ਪਾਬੰਦੀਸ਼ੁੱਦਾ ਦਵਾਈਆਂ
ਅੰਮ੍ਰਿਤਸਰ— ਬੇਕਸੂਰ ਨੌਜਵਾਨ ਦੀ ਬੇਰਹਿਮੀ ਨਾਲ ਕੁੱਟ-ਕੁੱਟ ਕੀਤੀ ਹੱਤਿਆ  
ਲੁਧਿਆਣਾ— ਦੁਕਾਨਦਾਰ ਨੂੰ ਬੰਧਕ ਬਣਾ ਕੇ ਲੁਟੇਰਿਆਂ ਨੇ ਲੁੱਟੀ ਜ਼ਿਊਲਰੀ ਦੀ ਦੁਕਾਨ
ਰੋਪੜ— ਰੂਪਨਗਰ ਵਿਖੇ ਲੱਗੀ ਲੋਕ ਅਦਾਲਤ 'ਚ 726 ਮਾਮਲਿਆਂ ਦਾ ਨਿਪਟਾਰਾ 
ਗੁਰਦਾਸਪੁਰ— ਗੁਰਦਾਸਪੁਰ ਦੇ ਕੋਰਟ ਕੰਪੈਲਕਸ 'ਚ ਲੱਗੀ ਕੌਮੀ ਲੋਕ ਅਦਾਲਤ
ਬਰਨਾਲਾ— ਬਰਨਾਲਾ 'ਚ ਲੱਗੀ ਲੋਕ ਅਦਾਲਤ 'ਚ 601 ਕੇਸਾਂ ਦਾ ਹੋਇਆ ਨਿਪਟਾਰਾ 
ਤਰਨਤਾਰਨ— ਨਸ਼ਿਆਂ ਖਿਲਾਫ ਚੇਤਨਾ ਮਾਰਚ ਕੱਢਿਆ
ਮੁਕਤਸਰ— NRHM ਇੰਲਪਾਈਜ ਫੈਡਰੇਸ਼ਨ ਨੇ ਸਿਹਤ ਮੰਤਰੀ ਨਾਲ ਕੀਤੀ ਮੀਟਿੰਗ
ਬਠਿੰਡਾ— ਪੰਜਾਬ ਭਰ 'ਚ ਦੋ ਦਿਨੀਂ ਸਫ਼ਾਈ ਸੇਵਕਾਂ ਦੀ ਰਹੇਗੀ ਹੜਤਾਲ
ਫਿਰੋਜ਼ਪੁਰ— ਇਸ ਸਰਕਾਰੀ ਸਕੂਲ 'ਚ 'ਸਵੱਛਤਾ' ਤੇ 'ਤੰਦਰੁਸਤ ਪੰਜਾਬ' ਮੁਹਿੰਮ ਦੀ ਨਿਕਲੀ ਹਵਾ 
ਮੋਹਾਲੀ— ਪੇਂਡੂ ਸੰਘਰਸ਼ ਕਮੇਟੀ ਨੇ ਪ੍ਰਸ਼ਾਸਨ ਖਿਲਾਫ਼ ਖੋਲ੍ਹਿਆ ਮੋਰਚਾ 
ਸੰਗਰੂਰ— ਕਬਾੜ 'ਚ ਵੇਚੀਆਂ ਜਾ ਰਹੀਆਂ ਹਨ ਗਰੀਬ ਬੱਚਿਆਂ ਦੀਆਂ ਕਿਤਾਬਾਂ 
ਫਰੀਦਕੋਟ— ਪੀ.ਐੱਮ ਮੋਦੀ ਦੀ ਪੰਜਾਬ ਫੇਰੀ ਖਿਲਾਫ਼ ਜੁੜਿਆ ਇੱਕ ਹੋਰ ਵਿਵਾਦ
ਕਪੂਰਥਲਾ— ਸੰਨੀ ਲਿਓਨੀ ਨੇ ਮਚਾਇਆ ਪੰਜਾਬ 'ਚ ਘਮਾਸਾਨ 
ਫਤਿਹਗੜ੍ਹ ਸਾਹਿਬ — ਬਹੁ ਚਰਚਿਤ ਪਟਵਾਰੀ ਮੋਹਨ ਸਿੰਘ ਭੇਡਪੁਰਾ ਮਾਮਲਾ ਇੱਕ ਵਾਰ ਫਿਰ ਗਰਮਾਇਆ 
ਮੋਗਾ— ਟ੍ਰੇਨ ਹੇਠਾਂ ਆਉਣ ਨਾਲ ਵਿਆਹੁਤਾ ਦੀ ਮੌਤ
ਹੁਸ਼ਿਆਰਪੁਰ— ਕਲਯੁੱਗੀ ਪਿਉ ਨੇ ਨਾਬਾਲਿਗ ਧੀ ਨਾਲ ਕੀਤਾ ਜਬਰ ਜ਼ਨਾਹ
ਪਠਾਨਕੋਟ— ਪਠਾਨਕੋਟ ਦੇ ਅਰਧ ਪਹਾੜੀ ਖੇਤਰਾਂ ਦੇ ਲੋਕਾਂ 'ਚ ਸਰਕਾਰ ਪ੍ਰਤੀ ਰੋਸ
ਫਾਜ਼ਿਲਕਾ— ਨਸ਼ੇ ਦੇ ਖਤਮੇ ਲਈ ਨੌਜਵਾਨਾਂ ਨੇ ਬਣਾਈ ਕਮੇਟੀ
ਨਵਾਂਸ਼ਹਿਰ— ਲੁਟੇਰਿਆਂ ਨੇ ਆਰ.ਕੇ.ਵੈਸਟਰਨ ਯੂਨੀਅਨ ਨੁੰ ਬਣਾਇਆ ਨਿਸ਼ਾਨਾ 
ਪਟਿਆਲਾ— ਅਦਾਲਤੀ ਫੈਸਲੇ 'ਚ ਹੋ ਰਹੀ ਦੇਰੀ ਦੇ ਰੋਸ ਵਜੋਂ ਰਾਜੋਆਣਾ ਕਰਨਗੇ ਭੁੱਖ ਹੜਤਾਲ 
ਮਾਨਸਾ— ਮਾਨਸਾ ਦੇ ਝੁਨੇਰ ਕਾਂਗਰਸੀ ਵਰਕਰਾਂ ਨੇ ਕੀਤੀ ਮੀਟਿੰਗ