24 ਕਿਲੋਂ ਅਫੀਮ ਸਮੇਤ ਦੋ ਤਸਕਰ ਚੜ੍ਹੇ ਪੁਲਿਸ ਅੜਿੱਕੇ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

07/14/2018 12:27:59 AM

ਜਲੰਧਰ— ਗੁਰਦੁਆਰਾ ਸਾਹਿਬ 'ਚੋਂ ਚੋਰਾਂ ਨੇ ਉੱਡਾਈ ਪੈਸਿਆਂ ਵਾਲੀ ਗੋਲਕ
ਲੁਧਿਆਣਾ— ਉਦਯੋਗਾਂ ਨੂੰ ਵਧਾਵਾ ਦੇਣ ਲਈ ਸਰਕਾਰ ਯਤਨਸ਼ੀਲ :ਸੁੰਦਰ ਸ਼ਾਮ ਅਰੋੜਾ
ਬਰਨਾਲਾ— ਨਸ਼ਿਆਂ ਦੇ ਮੁੱਦੇ 'ਤੇ ਕਿਸਾਨਾਂ ਵਲੋਂ ਆਯੋਜਿਤ ਸੂਬਾਈ ਕਨਵੈਨਸ਼ਨ 
ਰੋਪੜ— ਪੁਲਸ 'ਤੇ ਲੱਗੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕਰਨ ਦੇ ਲੱਗੇ ਆਰੋਪ 
ਤਰਨਤਾਰਨ— ਐਕਸਾਈਜ਼ ਵਿਭਾਗ ਨੇ ਵੱਖ-ਵੱਖ ਪਿੰਡਾਂ 'ਚ ਕੀਤੀ ਰੇਡ
ਫਿਰੋਜ਼ਪੁਰ— ਪੰਜਾਬ ਦੀ ਜਵਾਨੀ ਨੂੰ ਨਸ਼ਿਆਂ 'ਚ ਰੋੜ੍ਹਣ ਵਾਲਾ 'ਮੌਤ ਦਾ ਸੌਦਾਗਰ' ਅੜਿੱਕੇ  
ਸੰਗਰੂਰ— ਦਿਨ-ਦਿਹਾੜੇ ਕੈਸ਼ ਵੈਨ 'ਤੇ ਫਾਇਰਿੰਗ,ਲੁੱਟੇ 5 ਲੱਖ ਰੁਪਏ 
ਫਰੀਦਕੋਟ— ਵੇਖਦੇ ਹੀ ਵੇਖਦੇ ਢੇਰੀ ਹੋਇਆ ਸ਼ਨੀ ਮੰਦਿਰ
ਹੁਸ਼ਿਆਰਪੁਰ— ਆਲ ਇੰਡੀਆ ਗ੍ਰਾਮੀਣ ਡਾਕ ਸੇਵਕ ਯੂਨੀਅਨ ਵਲੋਂ ਚੌਥੇ ਦਿਨ ਵੀ ਹੜਤਾਲ ਜਾਰੀ
ਪਠਾਨਕੋਟ— ਦੋ ਸੂਬਿਆਂ ਦੀ ਪੁਲਸ ਨੇ ਪਿੰਡ ਭਦਰੋਆ 'ਚ ਕੀਤੀ ਰੇਡ
ਮਾਨਸਾ— ਕਰਜ਼ੇ ਦੀ ਬਲੀ ਚੜ੍ਹਿਆ ਇੱਕ ਹੋਰ ਕਿਸਾਨ
ਨਵਾਂਸ਼ਹਿਰ— ਸੰਯੁਕਤ ਡਾਇਰੈਕਟਰ ਖੇਤੀਬਾੜੀ ਨੇ ਵੱਖ-ਵੱਖ ਪਿੰਡਾਂ 'ਚ ਕੀਤਾ ਨਿਰੀਖਣ
ਅੰਮ੍ਰਿਤਸਰ— ਬੀਆਰਟੀਸੀ ਪ੍ਰੋਜੈਕਟ 'ਚ ਸਕੂਲੀ ਬੱਚਿਆਂ ਨੂੰ ਮਿਲੇਗਾ ਲਾਭ
ਪਟਿਆਲਾ— ਡੋਪ ਟੈਸਟ ਨੂੰ ਖਹਿਰਾ ਨੇ ਦੱਸਿਆ ਖਜ਼ਾਨੇ 'ਤੇ ਬੋਝ
ਮੁਕਤਸਰ— ਮੁਕਤਸਰ 'ਚ ਵਿਸ਼ਵ ਅਬਾਦੀ ਦਿਵਸ ਮੌਕੇ ਜਿਲ੍ਹਾ ਪੱਧਰੀ ਸਮਾਗਮ 
ਬਠਿੰਡਾ— 24 ਕਿਲੋਂ ਅਫੀਮ ਸਮੇਤ ਦੋ ਤਸਕਰ ਚੜ੍ਹੇ ਪੁਲਿਸ ਅੜਿੱਕੇ
ਮੋਹਾਲੀ— 'ਆਪ' ਵਫਦ ਨੇ ਡੀ.ਸੀ ਨੂੰ ਸੋਂਪਿਆ ਮੰਗ ਪੱਤਰ
ਕਪੂਰਥਲਾ— ਕਾਂਗਰਸ ਦੇ ਸੇਵਾ ਦਲ ਵਿੰਗ ਨੇ ਕੀਤੀ ਕਪੂਰਥਲਾ 'ਚ ਮੀਟਿੰਗ
ਫਤਿਹਗੜ੍ਹ ਸਾਹਿਬ— ਚਾਹ ਵਾਲੀ ਰੇਹੜੀ 'ਤੇ ਲੱਗੇ ਸਿਲੰਡਰ ਨੂੰ ਲੱਗੀ ਅੱਗ
ਮੋਗਾ— 14 ਸਾਲਾ ਲੜਕੀ ਨੇ ਕੀਤੀ ਆਤਮ-ਹੱਤਿਆ
ਫਾਜ਼ਿਲਕਾ— ਮੁੱਖ ਮੰਤਰੀ ਦੇ ਸੀਨੀਅਰ ਸਲਾਹਕਾਰ ਵੱਲੋਂ ਮੀਟਿੰਗ
ਗੁਰਦਾਸਪੁਰ— ਨੌਜਵਾਨ ਦੀ ਬਿਨ੍ਹਾਂ ਜਾਣਕਾਰੀ ਤੋਂ ਖੋਲਿਆ ਬੈਂਕ 'ਚ ਅਕਾਊਂਟ!