ਗੈਂਗਸਟਰ ਨੂੰ ਪਾਰਟੀ ''ਚ ਸ਼ਾਮਲ ਕਰਕੇ ਫਸੀ ਕਾਂਗਰਸ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

04/09/2019 11:45:19 PM

ਅੰਮ੍ਰਿਤਸਰ— ਗੈਂਗਸਟਰ ਅੰਗਰੇਜ਼ ਨੇ ਚਲਾਈਆਂ ਗੋਲੀਆਂ, ਘਟਨਾ ਕੈਮਰੇ 'ਚ ਕੈਦ
ਫਰੀਦਕੋਟ— ਕੁੰਵਰ ਵਿਜੇ ਪ੍ਰਤਾਪ ਦਾ ਤਬਾਦਲਾ, ਸਿੱਖ ਸੰਗਤ 'ਚ ਰੋਸ
ਮੋਗਾ— ਮੋਗਾ 'ਚ ਮਹਿਲਾ 'ਤੇ ਅੰਨੇਵਾਹ ਫਾਇਰਿੰਗ
ਤਰਨਤਾਰਨ— ਬਿਆਸ ਦਰਿਆ 'ਚ ਚੱਲਦਾ 'ਜ਼ਹਿਰ' ਦਾ ਕਾਰੋਬਾਰ
ਫਿਰੋਜ਼ਪੁਰ— ਮੰਗਾਂ ਨੂੰ ਲੈ ਕੇ ਪਾਣੀ ਵਾਲੀ ਟੈਂਕੀ 'ਤੇ ਚੜ੍ਹੇ ਮਜ਼ਦੂਰ
ਲੁਧਿਆਣਾ— ਗੈਂਗਸਟਰ ਨੂੰ ਪਾਰਟੀ 'ਚ ਸ਼ਾਮਲ ਕਰਕੇ ਫਸੀ ਕਾਂਗਰਸ
ਬਠਿੰਡਾ— ਭਾਈ ਧਿਆਨ ਸਿੰਘ ਮੰਡ ਨੇ ਦੀ ਚੋਣ ਕਮਿਸ਼ਨ ਨੂੰ ਚਿਤਾਵਨੀ
ਗੁਰਦਾਸਪੁਰ— ਪੀਟਰ ਮਸੀਹ ਨੇ ਰੌਡ ਸ਼ੌਅ ਕੱਢ ਕੀਤਾ ਸ਼ਕਤੀ ਪ੍ਰਦਰਸ਼ਨ
ਜਲੰਧਰ— ਯੂਨਾਈਟਿਡ ਅਕਾਲੀ ਦਲ ਨੇ ਕੀਤੀ ਪ੍ਰੈੱਸ ਕਾਨਫਰੰਸ
ਹੁਸ਼ਿਆਰਪੁਰ— ਨਾਬਾਲਗ ਲੜਕੇ ਨੇ ਦੁਕਾਨ 'ਚੋਂ ਉਡਾਈ ਨਕਦੀ
ਸੰਗਰੂਰ— ਪਰਮਿੰਦਰ ਢੀਂਡਸਾ ਨੇ ਵਰਕਰਾਂ ਨੂੰ ਕੀਤਾ ਲਾਮਬੱਧ
ਮੁਕਤਸਰ ਸਾਹਿਬ— ਭਾਜਪਾ ਦਾ ਚੋਣ ਮੈਨੀਫੈਸਟੋ ਲੋਕ ਹਿਤੈਸ਼ੀ : ਪ੍ਰਕਾਸ਼ ਸਿੰਘ ਬਾਦਲ
ਪਟਿਆਲਾ— ਸਰਬਤ ਦਾ ਭਲਾ ਟਰੱਸਟ ਨੇ ਅਦਾ ਕੀਤੀ ਵਿਦਿਆਰਥੀਆਂ ਫੀਸ
ਪਠਾਨਕੋਟ— ਪਠਾਨਕੋਟ ਦੇ ਯਸ਼ਪਾਲ ਗੁਰਦਾਸਪੁਰ ਤੋਂ ਲੜਨਗੇ ਚੋਣ
ਰੋਪੜ— ਬੀਰ ਦਵਿੰਦਰ ਦੇ ਨਿਸ਼ਾਨੇ 'ਤੇ ਕੈਪਟਨ ਤੇ ਅਰੂਸਾ
ਨਵਾਂਸ਼ਹਿਰ— ਅਕਾਲੀਆਂ 'ਤੇ ਹੋਏ ਪਰਚੇ ਦੀ ਗੰਭੀਰਤਾ ਨਾਲ ਹੋਵੇ ਜਾਂਚ : ਬੀਰ ਦਵਿੰਦਰ
ਮਾਨਸਾ— 13 ਅਪ੍ਰੈਲ ਨੂੰ ਵੱਡੀ ਗਿਣਤੀ 'ਚ ਅੰਮ੍ਰਿਤਸਰ ਪਹੁੰਚਣਗੇ ਕਿਸਾਨ
ਬਰਨਾਲਾ— ਕਾਲਜ 'ਚ ਧੱਕੇਸ਼ਾਹੀ ਖਿਲਾਫ ਵਫਦ ਡੀ.ਸੀ. ਨੂੰ ਮਿਲਿਆ
ਕਪੂਰਥਲਾ— ਐਜੂਕੇਟਡ ਪੰਜਾਬ ਪ੍ਰੋਜੈਕਟ ਪ੍ਰੇਰਣਾ ਸੰਸਥਾ ਦਾ ਵਿਸ਼ੇਸ਼ ਉਪਰਾਲਾ
ਮੋਹਾਲੀ— ਡੇਰਾ ਬਿਆਸ ਦੇ ਖਿਲਾਫ ਰਾਜਪਾਲ ਨੂੰ ਮਿਲੇ ਪਿੰਡ ਵਾਸੀ
ਫਤਿਹਗੜ੍ਹ ਸਾਹਿਬ— ਦੇਸ਼ ਭਗਤ ਡੈਂਟਲ ਕਾਲਜ ਨੂੰ ਮਿਲੀ ਐੱਮ. ਡੀ. ਐੱਸ. ਕੋਰਸ ਦੀ ਮਾਨਤਾ
ਫਾਜ਼ਿਲਕਾ— ਸਿੱਖਿਆ ਵਿਭਾਗ ਦਾ ਕਾਰਨਾਮਾ, ਕਿਤਾਬ 'ਚ ਛਾਪੀ ਸ਼ਹੀਦ ਦੀ ਗਲਤ ਤਸਵੀਰ


satpal klair

Content Editor

Related News