ਚੌਕੀਦਾਰਾਂ ਦੀ ਮੋਦੀ ਤੇ ਰਾਹੁਲ ਨੂੰ ਚਿਤਾਵਨੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

03/26/2019 12:33:32 AM

ਅੰਮ੍ਰਿਤਸਰ— ਅੰਮ੍ਰਿਤਸਰ 'ਚ ਫਿਰ ਹੋਈ ਫਾਇਰਿੰਗ   
ਜਲੰਧਰ— ਸ਼ਰਾਬੀ ਟਰਾਲੀ ਚਾਲਕ ਨੇ ਕੁਚਲੀ ਵਿਦਿਆਰਥਣ 
ਫਤਿਹਗੜ੍ਹ ਸਾਹਿਬ— ਆਪ ਨੇ ਬਲਜਿੰਦਰ ਸਿੰਘ ਚੌਂਦਾ ਨੂੰ ਫਤਿਹਗੜ੍ਹ ਤੋਂ ਉਮੀਦਵਾਰ ਐਲਾਨਿਆਂ
ਮੁਕਤਸਰ ਸਾਹਿਬ— ਮੁਕਤਸਰ 'ਚ 13 ਸਾਲਾ ਬੱਚੀ ਨਾਲ ਗੈਂਗਰੇਪ
ਮੋਹਾਲੀ— ਚਿਨੂਕ ਹੈਲੀਕਾਪਟਰ ਭਾਰਤੀ ਹਵਾਈ ਫੌਜ 'ਚ ਸ਼ਾਮਲ
ਲੁਧਿਆਣਾ— ਚੌਕੀਦਾਰਾਂ ਦੀ ਮੋਦੀ ਤੇ ਰਾਹੁਲ ਨੂੰ ਚਿਤਾਵਨੀ  
ਰੂਪਨਗਰ— ਸੜਕ ਹਾਦਸੇ 'ਚ 3 ਨੌਜਵਾਨਾਂ ਦੀ ਮੌਤ, 2 ਜ਼ਖ਼ਮੀ   
ਗੁਰਦਾਸਪੁਰ— ਗੁਰਦਾਸਪੁਰ ਤੋਂ ਪੀਟਰ ਮਸੀਹ ਆਮ ਆਦਮੀ ਪਾਰਟੀ ਦੇ ਉਮੀਦਵਾਰ 
ਬਠਿੰਡਾ— ਬਠਿੰਡਾ ਤੋਂ ਅਕਾਲੀ ਦਲ (ਅ) ਦਾ ਬਦਲਿਆ ਉਮੀਦਵਾਰ   
ਮੋਗਾ— ਡਿਊਟੀ 'ਚ ਅਣਗਿਹਲੀ ਵਰਤਰਣ ਕਾਰਨ ਚੋਣ ਤਹਿਸੀਲਦਾਰ ਮੁਅੱਤਲ 
ਮਾਨਸਾ— ਮਾਨਸਾ 'ਚ ਖਹਿਰਾ ਦਾ ਰੋਡ ਸ਼ੌਅ
ਪਠਾਨਕੋਟ— ਲੋਕਾਂ ਵਲੋਂ ਲੋਕ ਸਭਾ ਚੋਣਾਂ ਦਾ ਬਾਇਕਾਟ
ਪਟਿਆਲਾ— ਜ਼ਖਮੀ ਸਿੱਖਾਂ ਦਾ ਹਾਲ ਜਾਨਣ ਰਾਜਿੰਦਰਾ ਹਸਪਤਾਲ ਪਹੁੰਚੇ ਲੌਂਗੋਵਾਲ
ਫਿਰੋਜ਼ਪੁਰ— ਵਿਕਾਸ ਪੱਖੋਂ ਅੱਜ ਵੀ ਪਛੜਿਆ ਹੈ ਫਿਰੋਜ਼ਪੁਰ
ਫਾਜ਼ਿਲਕਾ— ਬਿਕਰਮ ਮਜੀਠੀਆ ਨੇ ਗਏ ਮੋਦੀ ਦੇ ਸੋਹਲੇ 
ਹੁਸ਼ਿਆਰਪੁਰ— ਰਨ ਫਾਰ ਹੈਲਥ ਐਂਡ ਪੀਸ ਮੈਰਾਥਨ ਦਾ ਆਯੋਜਨ
ਕਪੂਰਥਲਾ— ਬੀਬੀ ਜਗੀਰ ਕੌਰ ਨੇ ਚੋਣ ਪ੍ਰਚਾਰ ਕੀਤਾ ਤੇਜ
ਸੰਗਰੂਰ— ਗੰਨਾ ਕਿਸਾਨਾਂ ਦਾ ਪ੍ਰਦਰਸ਼ਨ ਤੇਜ਼
ਨਵਾਂਸ਼ਹਿਰ— 296 ਨਸ਼ੇ ਦੇ ਟੀਕਿਆਂ ਸਮੇਤ 2 ਗ੍ਰਿਫਤਾਰ 
ਤਰਨ ਤਾਰਨ— ਅਕਾਲੀ ਦਲ ਵਲੋਂ ਪਿੰਡ ਸ਼ੇਖ 'ਚ ਰੈਲੀ
ਬਰਨਾਲਾ— 7 ਕਿਸਾਨ ਜੱਥੇਬੰਦੀਆਂ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
ਫਰੀਦਕੋਟ— ਫਰੀਦਕੋਟ ਵਿਚ ਲੋਕ ਨੂੰ ਵੋਟ ਪ੍ਰਤੀ ਕੀਤਾ ਜਗਰੂਕ 


satpal klair

Content Editor

Related News