ਗੈਂਗਰੇਪ ਕਰਨ ਵਾਲੇ ਦਰਿੰਦਿਆਂ ਦੇ ਸਕੈੱਚ ਜਾਰੀ! (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

02/13/2019 12:07:58 AM

ਲੁਧਿਆਣਾ— ਗੈਂਗਰੇਪ ਕਰਨ ਵਾਲੇ ਦਰਿੰਦਿਆਂ ਦੇ ਸਕੈੱਚ ਜਾਰੀ!
ਮੋਹਾਲੀ— ਬਜਟ ਸੈਸ਼ਨ 'ਚ ਅਕਾਲੀਆਂ ਨੇ ਕੀਤਾ ਹੰਗਾਮਾ
ਅੰਮ੍ਰਿਤਸਰ— ਜੋਸ਼ੀ ਨੇ ਖੋਲ੍ਹੀ ਸਿੱਧੂ ਦੇ ਡ੍ਰੀਮ ਪ੍ਰਾਜੈਕਟ ਦੀ ਪੋਲ  
ਗੁਰਦਾਸਪੁਰ— ਗੁਰਦਾਸਪੁਰ ਲੋਕ ਸਭਾ ਸੀਟ 'ਤੇ ਕਾਂਗਰਸ 'ਚ ਫੁੱਟ !
ਜਲੰਧਰ— ਚਾਦਰ ਗੈਂਗ ਨੇ ਤਰੰਗ ਮੋਬਾਇਲ ਸ਼ਾਪ 'ਤੇ ਕੀਤੀ ਚੋਰੀ  
ਮੁਕਤਸਰ— ਮੁਕਤਸਰ 'ਚ ਲੜਕੀ ਨਾਲ ਬਲਾਤਕਾਰ, ਮਾਮਲਾ ਦਰਜ
ਬਠਿੰਡਾ— ਪੰਜਾਬੀ ਮਾਂ ਬੋਲੀ ਦੀ ਰਾਖੀ ਲਈ ਲੱਖਾ ਸਿਧਾਣਾ ਕੱਢਣਗੇ ਮਾਰਚ
ਪਠਾਨਕੋਟ— ਸਵਾਈਨ ਫਲੂ ਕਾਰਨ ਪੰਜਾਬ ਪੁਲਸ ਦੇ ਏ.ਐੱਸ.ਆਈ. ਦੀ ਮੌਤ 
ਫਿਰੋਜਪੁਰ— 50 ਲੱਖ ਦੀ ਹੈਰੋਇਨ ਸਮੇਤ 4 ਤਸਕਰ ਗ੍ਰਿਫਤਾਰ
ਫਤਿਹਗੜ੍ਹ ਸਾਹਿਬ— ਸੁਰੱਖਿਆ ਕੇਂਦਰ ਮੁੜ ਵਿਵਾਦਾਂ ਦੇ ਘੇਰੇ 'ਚ 
ਮਾਨਸਾ— ਗੰਦੇ ਪਾਣੀ ਦੀ ਸਮੱਸਿਆ ਤੋਂ ਲੋਕ ਪਰੇਸ਼ਾਨ
ਰੋਪੜ— ਮੋਰਿੰਡਾ ਵਾਸੀਆਂ ਨੂੰ ਟ੍ਰੈਫਿਕ ਸਮੱਸਿਆ ਤੋਂ ਮਿਲੇਗੀ ਰਾਹਤ!
ਹੁਸ਼ਿਆਰਪੁਰ— ਚੋਰੀ ਦੇ ਤਿੰਨ ਮੋਟਰਸਾਈਕਲਾਂ ਸਮੇਤ 1 ਕਾਬੂ, 1 ਫਰਾਰ
ਫਰੀਦਕੋਟ— ਮੁਲਾਜ਼ਮ ਯੂਨੀਅਨ ਨੇ ਸਰਕਾਰ ਖਿਲਾਫ ਕੱਢੀ ਮੋਟਰਸਾਈਕਲ ਰੈਲੀ
ਤਰਨਤਾਰਨ— ਬਾਰ ਐਸੋਸੀਏਸ਼ਨ ਦੇ ਵਕੀਲਾਂ ਵਲੋਂ ਮੋਦੀ ਸਰਕਾਰ ਖਿਲਾਫ ਪ੍ਰਦਰਸ਼ਨ
ਕਪੂਰਥਲਾ— 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਵਿਕਾਸ ਕਾਰਜ ਆਰੰਭ
ਮੋਗਾ— ਡਿਗਰੀ ਕਾਲਜ ਦਾ ਨੀਂਹ ਪੱਥਰ 'ਤੇ ਸਿਆਸਤ 
ਬਰਨਾਲਾ— ਨਰਕ ਦੀ ਜ਼ਿੰਦਗੀ ਜਿਊਣ ਲਈ ਮਜ਼ਬੂਰ ਬਰਨਾਲਾ ਵਾਸੀ
ਪਟਿਆਲਾ— ਬਾਰ ਐਸੋਸੀਏਸ਼ਨ ਦੇ ਵਕੀਲਾਂ ਨੇ ਕੀਤੀ ਹੜਤਾਲ
ਸੰਗਰੂਰ— ਅਧਿਆਪਕਾਂ ਦੇ ਮੁੱਦੇ 'ਤੇ ਅਮਨ ਅਰੋੜਾ ਨੇ ਘੇਰੀ ਕਾਂਗਰਸ
ਨਵਾਂਸ਼ਹਿਰ— ਖਾਦ ਵਿਕਰੇਤਾਵਾਂ ਨੂੰ ਹਿਦਾਇਤਾਂ ਜਾਰੀ
ਫਾਜ਼ਿਲਕਾ— ਆਵਾਰਾ ਪਸ਼ੂਆਂ ਦੀ ਸੰਭਾਲ ਲਈ ਜਾਰੀ ਧਰਨਾ ਮਰਨ ਵਰਤ 'ਚ ਤਬਦੀਲ