ਕੱਲ ਗੁਰਦਾਸਪੁਰ ਦੌਰੇ 'ਤੇ ਪ੍ਰਧਾਨ ਮੰਤਰੀ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

01/02/2019 11:44:33 PM

ਅੰਮ੍ਰਿਤਸਰ— ਪਾਕਿਸਤਾਨ ਦੀਆਂ ਸ਼ਰਤਾਂ 'ਤੇ sgpc ਨੂੰ ਇਤਰਾਜ 
ਤਰਨਤਾਰਨ— ਦੋ ਧਿਰਾਂ ਵਿਚਾਲੇ ਝਗੜਾ, ਚੱਲੀ ਗੋਲੀ  
ਮੁਕਤਸਰ— 'ਮੁਕਤਸਰ ਨੂੰ ਪਾਲੀਥਿਨ ਮੁਕਤ ਕਰਨ 'ਚ ਦੁਕਾਨਦਾਰ ਦੇਣ ਸਹਿਯੋਗ'
ਬਠਿੰਡਾ— ਬੱਸ 'ਚੋਂ ਮਿਲਿਆ ਸ਼ਰਾਬ ਦਾ ਜ਼ਖੀਰਾ 
ਗੁਰਦਾਸਪੁਰ— ਕੱਲ ਗੁਰਦਾਸਪੁਰ ਦੌਰੇ 'ਤੇ ਪ੍ਰਧਾਨ ਮੰਤਰੀ 
ਮਾਨਸਾ— ਕਿਸਾਨਾਂ ਦਾ ਧਰਨਾ ਜਾਰੀ 
ਫਿਰੋਜ਼ਪੁਰ— ਮੰਗਤ ਸਿੰਘ ਤੇ ਗੁਰਜੀਤ ਕੌਰ ਨੇ ਮਾਰੀ ਬਾਜੀ 
ਫਤਿਹਗੜ੍ਹ ਸਾਹਿਬ— ਦਲਿਤ ਪਰਿਵਾਰ 'ਤੇ ਜਾਨਲੇਵਾ ਹਮਲਾ, ਸਰਪੰਚ 'ਤੇ ਦੋਸ਼
ਬਰਨਾਲਾ— ਕਿਸਾਨਾਂ ਨੇ ਧਰਨਾ ਦੂਸਰੇ ਦਿਨ ਵੀ ਜਾਰੀ 
ਫਰੀਦਕੋਟ— ਕਿਸਾਨਾਂ ਦੀ ਸਰਕਾਰ ਨੂੰ ਚਿਤਾਵਨੀ 
ਪਠਾਨਕੋਟ— ਪਿੰਡ ਰਤਨਗੜ੍ਹ 'ਚ ਹੋਈ ਰੀਪੋਲਿੰਗ 
ਮੋਗਾ— ਦੋ ਨੌਜਵਾਨ ਹੈਰੋਇਨ ਸਮੇਤ ਗ੍ਰਿਫਤਾਰ 
ਲੁਧਿਆਣਾ— ਬੁੱਤ ਨੂੰ ਦਸਤਾਰ ਨਾਲ ਸਾਫ਼ ਕਰਨ ਵਾਲੇ ਮੰਡ ਨੇ ਮੰਗੀ ਮਾਫ਼ੀ 
ਹੁਸ਼ਿਆਰਪੁਰ— ਨਗਰ ਕੌਂਸਲ ਨੇ ਜਨਤਕ ਥਾਵਾਂ 'ਤੇ ਰਖਵਾਈਆਂ ਅੱਗ ਦੀਆਂ ਭੱਠੀਆਂ
ਪਟਿਆਲਾ— ਰਾਜ ਮਿਸਤਰੀ ਦਾ ਕਤਲ 
ਰੋਪੜ— 'ਸ੍ਰੀ ਚਮਕੌਰ ਸਾਹਿਬ ਕਾਂਗਰਸ ਨਾਲ ਸਬੰਧਿਤ ਬਣੀਆਂ ਪੰਚਾਇਤਾਂ'
ਮੋਹਾਲੀ— ਮੁਲਾਜ਼ਮਾਂ ਨੇ ਸਰਕਾਰ ਦੇ ਵਾਅਦਿਆਂ ਦੀ ਸਾੜ੍ਹੀ ਪੰਡ 
ਜਲੰਧਰ— ਸਕੱਲ ਪੰਜਾਬ ਦੌਰੇ 'ਤੇ ਮੋਦੀ 
ਸੰਗਰੂਰ— ਚੀਮਾ ਨੇ ਕਾਂਗਰਸ 'ਤੇ ਸਾਧਿਆ ਨਿਸ਼ਾਨਾ 
ਕਪੂਰਥਲਾ— ਟ੍ਰੀਟਮੈਂਟ ਪਲਾਂਟ ਬੰਦ, ਕਾਲੀ ਵੇਂਈ ਹੋ ਰਹੀ ਦੂਸ਼ਿਤ!
ਨਵਾਂਸ਼ਹਿਰ— ਹੌਲਦਾਰ ਨੇ ਪੇਸ਼ ਕੀਤੀ ਈਮਾਨਦਾਰੀ ਦੀ ਮਿਸਾਲ
ਫਾਜ਼ਿਲਕਾ— ਸੜਕ ਸਰੁੱਖਿਆ ਤੇ ਟਰੈਫਿਕ ਸਬੰਧੀ ਸੈਮੀਨਾਰ