ਦੇਖੋ ਕਿਵੇਂ ਕੁਝ ਸੈਕਿੰਟਾਂ ''ਚ ਮੌਤ ਦੇ ਮੂੰਹ ''ਚ ਚਲਾ ਗਿਆ ਇਹ ਸਿੱਖ ਨੌਜਵਾਨ (ਵੀਡੀਓ)

05/24/2017 7:19:45 PM

ਜਲੰਧਰ : ਕਹਿੰਦੇ ਨੇ ਪ੍ਰਮਾਤਮਾ ਨੇ ਜਨਮ ਅਤੇ ਮਰਨ ਦਾ ਸਮਾਂ ਸਭ ਦਾ ਤਹਿ ਕੀਤਾ ਹੋਇਆ ਹੈ ਅਤੇ ਕਦੋਂ ਕਿੱਥੇ ਕਿਸ ਨੂੰ ਮੌਤ ਆ ਜਾਣੀ ਹੈ ਇਸ ਦਾ ਕਿਸੇ ਨੂੰ ਨਹੀਂ ਪਤਾ। ਸੋਸ਼ਲ ਮੀਡੀਆ ''ਤੇ ਇੰਨੀ ਦਿਨੀਂ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿਚ ਇਕ ਸਿੱਖ ਵਿਅਕਤੀ ਦੁਕਾਨ ਵਿਚ ਬੈਠਾ ਇਕ ਹੋਰ ਵਿਅਕਤੀ ਨਾਲ ਗੱਲ ਕਰਦਾ ਹੈ ਅਤੇ ਜਿਵੇਂ ਹੀ ਉਹ ਵਿਅਕਤੀ ਦੁਕਾਨ ''ਚੋਂ ਚਲਾ ਜਾਂਦਾ ਹੈ ਤਾਂ ਸਿੱਖ ਦੁਕਾਨਦਾਰ ਅਚਾਨਕ ਬੇਹੋਸ਼ ਹੋ ਜਾਂਦਾ ਹੈ ਅਤੇ ਉਸ ਦੀ ਮੌਤ ਹੋ ਜਾਂਦੀ ਹੈ। ਫਿਲਹਾਲ ਇਹ ਘਟਨਾ ਕਿੱਥੋਂ ਦੀ ਹੈ ਅਤੇ ਉਕਤ ਵਿਅਕਤੀ ਦੀ ਮੌਤ ਕਿਵੇਂ ਹੋਈ ਇਸ ਦਾ ਪਤਾ ਨਹੀਂ ਲੱਗ ਸਕਿਆ ਹੈ।

Gurminder Singh

This news is Content Editor Gurminder Singh