ਕਿਉਂ ਤੇ ਕੀ ਹੁੰਦੀ ਹੈ ਮਰਦਾਨਾ ਕਮਜ਼ੋਰੀ? ਜਾਣੋ ਇਸ ਦਾ ਪੱਕਾ ਇਲਾਜ

01/10/2024 11:49:38 PM

ਜਲੰਧਰ (ਬਿਊਰੋ)– ਕੀ ਬਚਪਨ ਦੀਆਂ ਗਲਤੀਆਂ (Masturbation) ਕਾਰਨ ਨਿਪੁੰਸਕਤਾ ਆਉਂਦੀ ਹੈ? ਹਸਤਮੈਥੁਨ ਕਰਨਾ ਵੀ ਚਾਹੀਦਾ ਹੈ ਜਾਂ ਨਹੀਂ? ਜੇ ਕਰੀਏ ਤਾਂ ਕਿੰਨੀ ਵਾਰ ਕਰੀਏ? ਕੀ ਹਸਤਮੈਥੁਨ ਕਰਨ ਨਾਲ ਕਮਜ਼ੋਰੀ ਆਉਂਦੀ ਹੈ? ਜੇਕਰ ਹਸਤਮੈਥੁਨ ਨਾ ਕਰੀਏ ਤਾਂ ਕੀ ਅਸੀਂ ਬਾਡੀ ਬਿਲਡਰ ਬਣ ਸਕਦੇ ਹਾਂ? ਪਤਾ ਨਹੀਂ ਇਸ ਤਰ੍ਹਾਂ ਦੇ ਕਿੰਨੇ ਹੀ ਸਵਾਲ ਪੁਰਸ਼ਾਂ ਦੇ ਮਨ ’ਚ ਆਉਂਦੇ ਰਹਿੰਦੇ ਹਨ ਤੇ ਅੱਜ ਅਸੀਂ ਇਨ੍ਹਾਂ ਸਵਾਲਾਂ ਦੇ ਜਵਾਬ ਦੇਵਾਂਗੇ। ਆਮ ਤੌਰ ’ਤੇ ਹਸਤਮੈਥੁਨ (Masturbation) ਨੂੰ Sexual ਇੱਛਾ ਨੂੰ ਪੂਰੀ ਕਰਨ ਦਾ ਸਭ ਤੋਂ ਸੁਰੱਖਿਅਤ ਤਰੀਕਾ ਮੰਨਿਆ ਜਾਂਦਾ ਹੈ, ਜਿਸ ਦਾ ਕੋਈ ਨੁਕਸਾਨ ਨਹੀਂ ਹੁੰਦਾ ਹੈ ਪਰ ਇਸ ਗੱਲ ਦਾ ਧਿਆਨ ਵੀ ਜ਼ਰੂਰ ਰੱਖੋ ਕਿ ਜ਼ਿਆਦਾ ਹਸਤਮੈਥੁਨ ਨਹੀਂ ਕਰਨਾ ਚਾਹੀਦਾ। ਜੇਕਰ ਤੁਸੀਂ ਰੋਜ਼ਾਨਾ 1-2 ਵਾਰ ਹਸਤਮੈਥੁਨ ਕਰਦੇ ਹੋ ਤਾਂ ਇਹ ਤੁਹਾਡੇ ਸਰੀਰ ’ਤੇ ਕਾਫ਼ੀ ਅਸਰ ਪਾਉਂਦਾ ਹੈ। ਸਾਇੰਸ ਦਾ ਮੰਨਣਾ ਹੈ ਕਿ ਹਫ਼ਤੇ ’ਚ 1 ਜਾਂ 2 ਵਾਰ ਹਸਤਮੈਥੁਨ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਸੁਣਿਆ ਹੈ ਕਿ ਜ਼ਿਆਦਾ ਹਸਤਮੈਥੁਨ ਕਰਨ ਨਾਲ ਮਰਦਾਨਾ ਕਮਜ਼ੋਰੀ ਆਉਂਦੀ ਹੈ ਤਾਂ ਤੁਸੀਂ ਬਿਲਕੁਲ ਠੀਕ ਸੁਣਿਆ ਹੈ।

ਸ਼ਰਮਣ ਹੈਲਥਕੇਅਰ ਨਾਲ ਇਨ੍ਹਾਂ ਨੰਬਰਾਂ ’ਤੇ ਕਰੋ ਸੰਪਰਕ : +91 98728-13954, +91 93177-70773

ਜ਼ਿਆਦਾ ਹਸਤਮੈਥੁਨ ਕਰਨ ਨਾਲ ਮਰਦਾਨਾ ਕਮਜ਼ੋਰੀ ਦੀਆਂ ਕਈ ਸ਼ਿਕਾਇਤਾਂ ਹੋ ਜਾਂਦੀਆਂ ਹਨ, ਜਿਵੇਂ ਕਿ ਢਿੱਲਾਪਣ, ਸ਼ੀਘਰਪਤਨ ਤੇ ਸ਼ੁਕਰਾਣੂਆਂ ਦੀ ਕਮੀ। ਇਸ ਦੇ ਨਾਲ ਹੀ ਤੁਸੀਂ ਵਿਆਹ ਤੋਂ ਬਾਅਦ ਆਪਣੇ ਸਾਥੀ ਨੂੰ ਪੂਰੀ ਤਰ੍ਹਾਂ ਨਾਲ ਸੰਤੁਸ਼ਟ ਕਰਨ ’ਚ ਅਸਫ਼ਲ ਰਹੋਗੇ ਤੇ ਤੁਹਾਨੂੰ ਬੱਚਾ ਪੈਦਾ ਕਰਨ ’ਚ ਦਿੱਕਤ ਆ ਸਕਦੀ ਹੈ। ਇਸ ਤੋਂ ਇਲਾਵਾ ਜ਼ਿਆਦਾ ਹਸਤਮੈਥੁਨ ਕਰਨ ਨਾਲ ਸਰੀਰ ਕਮਜ਼ੋਰ ਹੋ ਜਾਂਦਾ ਹੈ ਤੇ ਭਾਰ ਵੀ ਨਹੀਂ ਵਧਦਾ ਤੇ ਤੁਸੀਂ ਸੁੱਕਾ ਪਾਪੜ ਬਣ ਕੇ ਰਹਿ ਜਾਂਦੇ ਹੋ। ਹਸਤਮੈਥੁਨ (Masturbation) ਤੋਂ ਇਲਾਵਾ ਮਰਦਾਨਾ ਕਮਜ਼ੋਰੀ (Sex Weakness) ਦੇ ਕਈ ਕਾਰਨ ਹੁੰਦੇ ਹਨ। ਅੱਜ-ਕੱਲ ਦੀ ਭੱਜ-ਦੌੜ ਭਰੀ ਜ਼ਿੰਦਗੀ ’ਚ ਬਹੁਤ ਸਾਰੀਆਂ ਮੁਸ਼ਕਿਲਾਂ ਹਨ, ਜੋ ਕਿਤੇ ਨਾ ਕਿਤੇ ਤੁਹਾਡੀ Sex Life ’ਤੇ ਮਾੜਾ ਅਸਰ ਪਾਉਂਦੀਆਂ ਹਨ, ਜੋ ਕਿ ਇਸ ਤਰ੍ਹਾਂ ਹਨ–

  • ਨੀਂਦ ਪੂਰੀ ਨਾ ਲੈਣਾ
  • ਟੈਂਸ਼ਨ/ਡਿਪ੍ਰੈਸ਼ਨ
  • ਸ਼ੂਗਰ/ਬੀ. ਪੀ.
  • ਮੋਟਾਪਾ
  • ਜ਼ਿਆਦਾ ਤਲਿਆ/ਖੱਟਾ ਖਾਣਾ
  • ਟਾਈਟ ਕੱਪੜੇ ਪਹਿਨਣਾ
  • ਸਰੀਰਕ ਕਸਰਤ ਨਾ ਕਰਨਾ
  • ਨਸ਼ਾ/ਸ਼ਰਾਬ
  • ਅੰਗਰੇਜ਼ੀ ਦਵਾਈਆਂ ਦਾ ਸੇਵਨ

ਇਹ ਸਾਰੀਆਂ ਚੀਜ਼ਾਂ ਸਰੀਰ ਦੀਆਂ ਨਾੜਾਂ ਕਮਜ਼ੋਰ ਹੋ ਜਾਂਦੀਆਂ ਹਨ ਤੇ ਇਨ੍ਹਾਂ ’ਚ ਬਲਾਕੇਜ ਆਉਣ ਕਾਰਨ ਖ਼ੂਨ ਦਾ ਦੌਰਾ ਪੂਰੀ ਤੇਜ਼ੀ ਨਾਲ ਨਹੀਂ ਚੱਲ ਪਾਉਂਦਾ ਤੇ ਮਰਦ ਆਪਣੇ ਆਪ ਨੂੰ ਮਰਦਾਨਾ ਤੌਰ ’ਤੇ ਖ਼ਤਮ ਹੋਇਆ ਮਹਿਸੂਸ ਕਰਦੇ ਹਨ। Sex Power Improve ਕਰਨ ਲਈ Viagra ਤੋਂ ਵੀ ਜ਼ਿਆਦਾ Powerful ਹਨ ਫ਼ਲ ਤੇ ਸਬਜ਼ੀਆਂ ਤੇ ਦੇਸੀ ਜੜ੍ਹੀ-ਬੂਟੀਆਂ, ਜੋ ਇਸ ਬੀਮਾਰੀ ਨੂੰ ਜੜ੍ਹੋਂ ਖ਼ਤਮ ਕਰ ਦਿੰਦੀਆਂ ਹਨ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Without Any Side Effects)। ਆਓ ਤੁਹਾਨੂੰ ਦੱਸਦੇ ਹਾਂ ਉਨ੍ਹਾਂ ਫ਼ਲ ਤੇ ਸਬਜ਼ੀਆਂ ਬਾਰੇ, ਜੋ Viagra ਤੋਂ ਵੀ ਜ਼ਿਆਦਾ Powerful ਹਨ ਤੇ ਤੁਹਾਡੀ Sex Life ਨੂੰ ਬਹੁਤ ਵਧੀਆ ਬਣਾ ਦੇਣਗੀਆਂ–

  • ਅਨਾਰ ਦਾ ਕਰੋ ਸੇਵਨ
  • ਹਦਵਾਣਾ ਖਾਓ
  • ਹਰੀਆਂ ਸਬਜ਼ੀਆਂ ਦੀ ਕਰੋ ਵਰਤੋਂ
  • ਕੱਦੂ ਦੇ ਬੀਜ਼ ਖਾਓ
  • ਕੇਲੇ ਦਾ ਸੇਵਨ ਰੋਜ਼ਾਨਾ ਕਰੋ
  • ਡ੍ਰਾਈ ਫਰੂਟਸ ਖਾਓ

ਇਸ ਤੋਂ ਇਲਾਵਾ ਕਈ ਜੜ੍ਹੀ-ਬੂਟੀਆਂ ਦੇ ਨੁਸਖ਼ੇ ਹਨ, ਜੋ ਬਣਾਏ ਹਨ ਭਾਰਤ ਦੇ ਨੰਬਰ 1 ਸੈਕਸੋਲਾਜਿਸਟ 60 ਸਾਲਾ ਤਜਰਬੇਕਾਰ Shraman Healthcare ਵਾਲਿਆਂ ਨੇ। ਭਾਵੇਂ ਤੁਹਾਡੀ ਉਮਰ 22 ਸਾਲ ਜਾਂ 60 ਸਾਲ ਹੈ, ਇਨ੍ਹਾਂ ਦੀ ਬਣਾਈ ਦੇਸੀ ਦਵਾਈ ਕਮਾਲ ਕਰਕੇ ਦਿਖਾਏਗੀ। ਜਿਨ੍ਹਾਂ ਦੀ ਵਰਤੋਂ ਨਾਲ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ (Any type of Sex Problems), ਸ਼ੂਗਰ (Diabetic Problem), ਮੋਟਾਪਾ (Obesity Probem), ਜੋੜਾਂ ਦਾ ਦਰਦ (Joint Pain Problem), ਵਜ਼ਨ ਨਾ ਵਧਣਾ (Weight Gain), ਔਰਤਾਂ ਤੇ ਮਰਦਾਂ ਦੇ ਗੁਪਤ ਅੰਗਾਂ ਦੇ ਵਿਕਾਸ ਦੀ ਕਮੀ (Male/Female Enlargement Problems) ਨੂੰ ਹਮੇਸ਼ਾ ਲਈ ਖ਼ਤਮ ਕਰ ਸਕਦੇ ਹੋ, ਉਹ ਵੀ ਬਿਨਾਂ ਕਿਸੇ Side Effects ਦੇ। Shraman Healthcare ਵਾਲੇ ਮਰੀਜ਼ ਦੀ ਪ੍ਰੇਸ਼ਾਨੀ ਮੁਤਾਬਕ ਉਸ ਦੀ ਦੇਸੀ ਦਵਾਈ ਤਿਆਰ ਕਰਦੇ ਹਨ (Customized Medicine As Per Customers Requirements), ਜਿਸ ਦਾ ਮਰੀਜ਼ ਨੂੰ ਉਸ ਦੀ ਬੀਮਾਰੀ ਤੋਂ 100 ਫ਼ੀਸਦੀ ਆਰਾਮ ਮਿਲਦਾ ਹੈ, ਉਹ ਵੀ ਬਿਨਾਂ ਕਿਸੇ ਨੁਕਸਾਨ ਤੋਂ (Ayurvedic Medicine, No Side Effects, Assured Results)। ਇਸ ਕਰਕੇ ਇਹ ਦਾਅਵਾ ਕਰਦੇ ਹਨ ਕਿ ਜੇਕਰ ਦਵਾਈ ਅਸਰ ਨਾ ਕਰੇ ਤਾਂ ਪੈਸੇ ਵਾਪਸ (No Results Money Will be Refunded)ਸ਼ਰਮਣ ਹੈਲਥਕੇਅਰ ਵਾਲੇ ਦੁਨੀਆ ਦੇ ਕਿਸੇ ਵੀ ਕੋਨੇ ’ਚ ਦਵਾਈ ਭੇਜ ਸਕਦੇ ਹਨ ਕਿਉਂਕਿ ਇਹ ਐਕਸਪੋਰਟ ਲਾਇਸੰਸ ਧਾਰਕ ਹਨ।

ਨੋਟ
ਮਰਦਾਨਾ ਕਮਜ਼ੋਰੀ ਜਾਂ ਕਿਸੇ ਹੋਰ ਕਮਜ਼ੋਰੀ ਦੀ ਸਲਾਹ ਲਈ 24 ਘੰਟਿਆਂ ’ਚ ਕਿਸੇ ਸਮੇਂ ਵੀ ਗੱਲ ਕਰ ਸਕਦੇ ਹੋ ਤੇ ਕਿਸੇ ਵੀ ਤਰ੍ਹਾਂ ਦੀ ਆਈ ਕਮਜ਼ੋਰੀ ਦੀ ਦਵਾਈ ਮੰਗਵਾਉਣ ਲਈ ਭਾਰਤ ’ਚ ਇਸ ਨੰਬਰ ’ਤੇ +91 98728-13954 ਤੇ ਭਾਰਤ ਤੋਂ ਬਾਹਰ ਦਵਾਈ ਮੰਗਵਾਉਣ ਲਈ +91 93177-70773 ’ਤੇ ਸੰਪਰਕ ਕਰੋ। ਜ਼ਿਆਦਾ ਜਾਣਕਾਰੀ ਲਈ ਇਨ੍ਹਾਂ ਦੀ ਵੈੱਬਸਾਈਟ ਪੜ੍ਹੋ ਜਾਂ ਕਮਜ਼ੋਰੀ ਸਬੰਧੀ ਵੀਡੀਓ ਦੇਖਣ ਲਈ ਇਸ ਲਿੰਕ http://www.shramanhealthcare.com/ ’ਤੇ ਕਲਿੱਕ ਕਰੋ।

Rahul Singh

This news is Content Editor Rahul Singh