ਸਿੱਖਿਆ ਵਿਭਾਗ ਵੱਲੋਂ 32 ਪ੍ਰਿੰਸੀਪਲਾਂ ਦੇ ਤਬਾਦਲੇ

09/12/2019 4:37:59 PM

ਸ਼ੇਰਪੁਰ(ਅਨੀਸ਼) : ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ 32 ਪ੍ਰਿੰਸੀਪਲਾਂ ਦੇ ਤਬਾਦਲੇ ਤੇ ਨਿਯੁਕਤੀਆਂ ਕੀਤੀਆਂ ਗਈਆਂ ਹਨ। ਵਿਭਾਗ ਵੱਲੋਂ ਜਾਰੀ ਕੀਤੀ ਗਈ ਸੂਚੀ ਅਨੁਸਾਰ ਹਰਦੀਪ ਕੌਰ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮੂੰਮ ਤੋਂ ਸ.ਸ.ਸ.ਸ. ਲਹਿਲ (ਲੁਧਿਆਣਾ) , ਗੁਰਦੀਪ ਸਿੰਘ ਪ੍ਰਿੰਸੀਪਲ ਸ.ਸ.ਸ.ਸ. ਬੁਰਜ ਗਿੱਲ (ਬਠਿੰਡਾ) ਤੋਂ ਸ.ਸ.ਸ.ਸ. ਜੀਦਾ (ਬਠਿੰਡਾ), ਸਤਲਿਹਾਰ ਪ੍ਰਿੰਸੀਪਲ ਸ.ਸ.ਸ.ਸ ਰਾਮਾ (ਮੋਗਾ) ਤੋਂ ਸ.ਸ.ਸ.ਸ ਛਪਾਰ (ਲੁਧਿਆਣਾ), ਜੁਗਰਾਜ ਬੀਰ ਕੌਰ ਪ੍ਰਿੰਸੀਪਲ ਸ.ਸ.ਸ.ਸ ਹੰਢਆਇਆ (ਬਰਨਾਲਾ) ਤੋਂ ਸ.ਸ.ਸ.ਸ ਪਾਇਲ (ਲੁਧਿਆਣਾ) , ਪਰਮਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਮਾਣੋਚਾਹਲ (ਤਾਰਨਤਾਰਨ) ਤੋਂ ਸ.ਸ.ਸ.ਸ ਗੋਇੰਦਵਾਲ ਸਾਹਿਬ (ਤਾਰਨਤਾਰਨ) , ਬਿਆਸਦੇਵ ਸਿੰਘ ਪ੍ਰਿੰਸੀਪਲ ਸ.ਸ.ਸ.ਸ ਝੁਨੀਰ (ਮਾਨਸਾ) ਤੋਂ ਸ.ਸ.ਸ.ਸ ਰਾਮਗੜ ਸਿਕਰੀ(ਹੁਸਿਆਰਪੁਰ) , ਨਿਸੀ ਕਾਮਰਾ ਪ੍ਰਿੰਸੀਪਲ ਸ.ਸ.ਸ.ਸ ਫੱਕਰਸਰ ਖੇੜੀ ( ਸੀ੍ਰ ਮੁਕਤਸਰ ਸਾਹਿਬ) ਤੋਂ ਸ.ਸ.ਸ.ਸ ਬਕਾਪੁਰ (ਸ.ਭ.ਸ. ਨਗਰ) , ਸੁਖਵਿੰਦਰ ਕੌਰ ਪ੍ਰਿੰਸੀਪਲ ਸ.ਸ.ਸ.ਸ ਰੁਪਾਲਹੇੜੀ (ਫਤਿਹਗੜ ਸਾਹਿਬ) ਤੋਂ ਸ.ਸ.ਸ.ਸ ਖੇੜਾ (ਫਤਿਹਗੜ ਸਾਹਿਬ) , ਮਨਿੰਦਰਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਖੇੜੀ ਚੈਹਿਲਾਂ (ਸੰਗਰੂਰ) ਤੋਂ ਸ.ਸ.ਸ.ਸ ਰੁਪਾਲਹੇੜੀ (ਫਤਿਹਗੜ ਸਾਹਿਬ) , ਭੁਪਿੰਦਰ ਕੌਰ ਸ਼ਹੀਦ ਮੱਖਣ ਸਿੰਘ ਸ.ਸ.ਸ. (ਕੰਨਿਆ) ਤੋਂ ਸ.ਸ.ਸ.ਸ. ਭੋਆ (ਪਠਾਨਕੋਟ) , ਨਿਰਮਲ ਦੇਵੀ ਪ੍ਰਿੰਸੀਪਲ ਸ.ਸ.ਸ.ਸ. ਦਾਨਗੜ (ਬਰਨਾਲਾ) ਤੋਂ ਸ.ਸ.ਸ.ਸ. ਕੰਨਿਆ ਧਨੋਲਾ (ਬਰਨਾਲਾ) , ਭੀਮ ਸੈਨ ਪ੍ਰਿੰਸੀਪਲ ਸ.ਸ.ਸ.ਸ ਢਿੱਲਵਾ (ਬਰਨਾਲਾ) ਤੋਂ ਸ.ਸ.ਸ.ਸ ਕਾਲੇਕੇ (ਬਰਨਾਲਾ) , ਸੁਭਾਸ ਚੰਦ ਪ੍ਰਿੰਸੀਪਲ ਸ.ਸ.ਸ.ਸ ਹੀਰੋ ਖੁਰਦ (ਮਾਨਸਾ) ਤੋਂ ਸ.ਸ.ਸ.ਸ ਮੂਲੋਵਾਲ (ਸੰਗਰੂਰ) , ਅਜੈ ਕੁਮਾਰ ਪ੍ਰਿੰਸੀਪਲ ਸ.ਸ.ਸ.ਸ ਢਡਿਆਰਾ ਨਜਾਰਾ (ਗੁਰਦਾਸਪੁਰ) ਤੋਂ ਸ.ਸ.ਸ.ਸ ਨੂਰ ਬਰਕਤ (ਗੁਰਦਾਸਪੁਰ) , ਕੁਲਵੰਤ ਕੌਰ ਪ੍ਰਿੰਸੀਪਲ ਸ.ਸ.ਸ.ਸ ਫੂਲ ਟਾਊਨ (ਬਠਿੰਡਾ) ਤੋਂ ਸ.ਸ.ਸ.ਸ.ਟਿੱਬੀ ਅਮਲੋਹ (ਫਤਿਹਗੜ ਸਾਹਿਬ) , ਸਵਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਨਾਹਲੀ (ਤਾਰਨਤਾਰਨ) ਤੋਂ ਸ.ਸ.ਸ.ਸ ਰਾਜਾਸਾਸੀ (ਅ੍ਰੰਮਿਤਸਰ ਸਾਹਿਬ) , ਸਲਿੰਦਰ ਸਿੰਘ ਪ੍ਰਿੰਸੀਪਲ ਸ.ਸ.ਸ.ਸ ਭਗਤਾਨਾ ਤੁੱਲੀਆਂ (ਗੁਰਦਾਸਪੁਰ) ਤੋਂ ਸ.ਸ.ਸ.ਸ ਭੱਟਲਾ (ਹੁਸਿਆਰਪੁਰ) , ਗੁਰਮੇਲ ਸਿੰਘ ਪ੍ਰਿੰਸੀਪਲ ਸ.ਸ.ਸ.ਸ ਸਮਮਾਟ (ਜਗਰਾÀ) ਤੋਂ ਸ..ਸ.ਸ.ਸ ਸਹਿਬਾਜਪੁਰ (ਲੁਧਿਆਣਾ) , ਜਸਵੰਤ ਸਿੰਘ ਪ੍ਰਿਸੰੀਪਲ ਸ.ਸ.ਸ.ਸ ਰਾਣੀਮਾਰਜਾ ਤੋਂ ਸ.ਸ.ਸ.ਸ ਕਾਲਾ ਅਫਗਾਨਾ (ਗੁਰਦਾਸਪੁਰ) , ਗੁਰਮੀਤ ਕੌਰ ਪ੍ਰਿੰਸੀਪਲ ਸ.ਸ.ਸ.ਸ.ਸ ਛੀਨੀਵਾਲ ਕਲਾਂ (ਬਰਨਾਲਾ) ਤੋਂ ਸ.ਸ.ਸ.ਸ ਕਰਮਸਰ ਰਾੜਾ ਸਾਹਿਬ (ਲੁਧਿਆਣਾ) , ਸੀਮਾ ਮਿਨਹਾਸ ਪ੍ਰਿੰਸੀਪਲ ਸ.ਸ.ਸ.ਸ ਮੱਖੂ (ਫਿਰੋਜਪੁਰ) ਤੋਂ ਸ.ਸ.ਸ.ਸ ਮੌਲੀ (ਕਪੂਰਥਲਾ) , ਰਿੰਪੀ ਪ੍ਰਿੰਸੀਪਲ ਸ.ਸ.ਸ.ਸ ਵਿਰਕ ਖੇੜਾ (ਸੀ੍ਰ ਮੁਕਤਸਰ ਸਾਹਿਬ) ਤੋਂ ਸ.ਸ.ਸ.ਸ ਬਲੱਮਗੜ (ਸੀ੍ਰ ਮੁਕਤਸਰ ਸਾਹਿਬ) , ਤਰਸੇਮ ਲਾਲ ਪ੍ਰਿਸੰੀਪਲ ਸ.ਸ.ਸ.ਸ ਭੈਣੀ ਮਹਿਰਾਜ (ਬਰਨਾਲਾ) , ਸੁਰਿੰਦਰ ਕੌਰ ਪ੍ਰਿੰਸੀਪਲ ਸ.ਸ.ਸ.ਸ ਹਥਨ ਤੋਂ ਸ.ਸ.ਸ.ਸ ਜਹਾਗੀਰ ਕੇਹਰੂ (ਸੰਗਰੂਰ) , ਸੁਖਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਜਹਾਗੀਰ ਕੇਹਰੂ (ਸੰਗਰੂਰ) ਤੋਂ ਸ.ਸ.ਸ.ਸ ਸਮਾਰਟ ਸਕੂਲ ਹਥਨ (ਸੰਗਰੂਰ) ,  ਰਾਜਿੰਦਰ ਕੁਮਾਰ ਪ੍ਰਿੰਸੀਪਲ ਸ.ਸ.ਸ.ਸ ਟਿੱਬਾ (ਸੰਗਰੂਰ) ਤੋਂ ਸ.ਸ.ਸ.ਸ ਕੁਠਾਲਾ (ਸੰਗਰੂਰ) ਬਲਦੇਵ ਸਿੰਘ ਪ੍ਰਿੰਸੀਪਲ ਸ.ਸ.ਸ.ਸ ਹਮੀਰਗੜ (ਬਠਿੰਡਾ) ਤੋਂ ਸ.ਸ.ਸ.ਸ ਕਾਲਝਰਾਣੀ (ਬਠਿੰਡਾ) , ਹਰਜੀਤ ਕੌਰ ਪ੍ਰਿੰਸੀਪਲ ਸ.ਸ.ਸ.ਸ ਬੋਡੇ (ਮੋਗਾ) ਤੋਂ ਸ.ਸ.ਸ.ਸ (ਕੰਨਿਆ) ਡਾਲਾ (ਮੋਗਾ) , ਮੰਜੂ ਬਾਲਾ ਪ੍ਰਿੰਸੀਪਲ ਸ.ਸ.ਸ.ਸ ਟਾਹਲੀ ਵਾਲਾ ਬੋਦਲਾ (ਫਾਜਲਿਕਾ) ਤੋਂ ਸ.ਸ.ਸ.ਸ ਕਰਨੀ ਖੇੜੀ (ਫਾਜਲਿਕਾ) , ਅਤੁੱਲ ਕੁਮਾਰ ਪ੍ਰਿੰਸੀਪਲ ਸ.ਸ.ਸ.ਸ ਚੱਕ ਬਨਵਾਲਾ (ਫਾਜਲਿਕਾ) ਤੋਂ ਸ.ਸ.ਸ.ਸ ਟਾਹਲੀ ਵਾਲਾ ਬੋਦਲਾ (ਫਾਜਲਿਕਾ) ਸੰਦੀਪ ਸਿਦਾਣਾ ਪ੍ਰਿੰਸੀਪਲ ਸ.ਸ.ਸ.ਸ ਕਰਨੀ ਖੇੜੀ  (ਫਾਜਲਿਕਾ) ਤੋਂ ਸ.ਸ.ਸ.ਸ ਚੱਕ ਬਲਵਾਲਾ (ਫਾਜਲਿਕਾ) ਵਿਖੇ ਤੈਨਾਤ ਕੀਤਾ ਗਿਆ ।

cherry

This news is Content Editor cherry