ਸੁਖਬੀਰ ਤੇ ਮਜੀਠੀਆ ਦੀ ਸੰਗਤ ਨੇ ਲਵਾਈ ਦੌੜ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)

10/15/2018 10:47:27 PM

1. ਬਰਨਾਲਾ - ਬਰਨਾਲਾ 'ਚ ਜ਼ਮੀਨੀ ਵਿਵਾਦ ਕਾਰਨ ਪਰਿਵਾਰ 'ਤੇ ਜਾਨਲੇਵਾ ਹਮਲਾ
2. ਗੁਰਦਾਸਪੁਰ - ਸੁਖਬੀਰ ਤੇ ਮਜੀਠੀਆ ਦੀ ਸੰਗਤ ਨੇ ਲਵਾਈ ਦੌੜ
3. ਸੰਗਰੂਰ - ਸੰਗਰੂਰ 'ਚ ਅਧਿਆਪਕਾਂ ਦੇ ਹੱਕ 'ਚ ਨਿੱਤਰੇ ਢੀਂਡਸਾ
4. ਪਠਾਨਕੋਟ - ਪਠਾਨਕੋਟ ਦੇ ਨੌਜਵਾਨ ਦੀ ਮਸਕਟ 'ਚ ਮੌਤ
5. ਲੁਧਿਆਣਾ - ਲੁਧਿਆਣਾ 'ਚ ਡੇਂਗੂ ਦਾ ਕਹਿਰ
6. ਤਰਨਤਾਰਨ - ਸਰਕਾਰੀ ਹੁਕਮਾਂ ਨੂੰ ਛਿੱਕੇ ਟੰਗ ਕਿਸਾਨਾਂ ਨੇ ਸਾੜੀ ਪਰਾਲੀ
7. ਮਾਨਸਾ - ਭਾਰਤੀ ਕਿਸਾਨ ਯੂਨੀਅਨ ਦਾ ਡੀ. ਸੀ. ਦਫਤਰ ਅੱਗੇ ਪ੍ਰਦਰਸ਼ਨ
8. ਫਿਰੋਜ਼ਪੁਰ - ਫਿਰੋਜ਼ਪੁਰ 'ਚ ਚਾਰ ਰੋਜ਼ਾ ਜ਼ਿਲਾ ਪੱਧਰੀ ਖੇਡ ਮੁਕਾਬਲਿਆਂ ਦਾ ਆਗਾਜ਼
9. ਜਲੰਧਰ - ਪਰਾਲੀ ਦੇ ਮੁੱਦੇ 'ਤੇ ਕਿਸਾਨਾਂ ਨੇ ਡੀ.ਸੀ. ਨੂੰ ਸੌਂਪਿਆ ਮੰਗ ਪੱਤਰ
10. ਫਰੀਦਕੋਟ - ਫਰੀਦਕੋਟ ਦੀ ਮੰਡੀ 'ਚ ਖੱਜਲ ਹੋ ਰਿਹਾ ਕਿਸਾਨ
11. ਅੰਮ੍ਰਿਤਸਰ - ਅੰਮ੍ਰਿਤਸਰ 'ਤੇ ਮਿਹਰਬਾਨ ਕੈਪਟਨ, ਦਿਲ ਖੋਲ ਕੇ ਦਿੱਤੀਆਂ ਗ੍ਰਾਂਟਾਂ 
12. ਬਠਿੰਡਾ - ਨਸ਼ੀਲੀਆਂ ਗੋਲੀਆਂ ਸਮੇਤ 2 ਵਿਅਕਤੀ ਗ੍ਰਿਫਤਾਰ
13. ਰੋਪੜ - ਰੋਪੜ ਮੰਡੀ 'ਚ ਨਹੀਂ ਹੋਈ ਕਿਸਾਨਾਂ ਦੀ ਫਸਲ ਦੀ ਅਦਾਇਗੀ
14. ਪਟਿਆਲਾ - ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਅਧਿਆਪਕਾਂ ਦਾ ਪ੍ਰਦਰਸ਼ਨ
15. ਮੋਗਾ - ਵਰਲਡ ਫੀਲਡ ਆਰਚਰੀ ਚੈਂਪੀਅਨਸ਼ਿਪ 'ਚ ਪ੍ਰਿੰਸ ਨੇ ਜਿੱਤਿਆ ਗੋਲਡ
16. ਫਤਿਹਗੜ੍ਹ ਸਾਹਿਬ - ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਮੈਰਾਥਨ ਦਾ ਆਗਾਜ਼
17. ਫਾਜ਼ਿਲਕਾ - 30 ਪਿੰਡਾਂ ਦੇ ਲੋਕ ਪਰਾਲੀ ਤੋਂ ਕਰ ਰਹੇ ਚੰਗੀ ਕਮਾਈ
18. ਹੁਸ਼ਿਆਰਪੁਰ - 3 ਹਜ਼ਾਰ ਨਸ਼ੀਲੀਆਂ ਦਵਾਈਆਂ ਸਮੇਤ ਪਤੀ ਪਤਨੀ ਗ੍ਰਿਫਤਾਰ
19. ਮੁਕਤਸਰ - ਮੁਕਤਸਰ 'ਚ ਅਧਿਆਪਕਾਂ ਨੇ ਕਾਲੇ ਬਿੱਲੇ ਲੱਗਾ ਕੇ ਸਰਕਾਰ ਖਿਲਾਫ ਜਤਾਇਆ ਰੋਸ
20. ਮੋਹਾਲੀ - ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਟ੍ਰੇਨਿੰਗ ਦੌਰਾਨ ਠੁਮਕੇ ਲਗਾਉਣੇ ਪੈਣਗੇ ਭਾਰੀ
21. ਨਵਾਂਸ਼ਹਿਰ - ਨਵਾਂਸ਼ਹਿਰ 'ਚ ਸਿਹਤ ਵਿਭਾਗ ਚੌਕਸ, ਫਰਮਾਂ ਤੇ ਦੁਕਾਨਾਂ 'ਤੇ ਕੀਤੀ ਛਾਪੇਮਾਰੀ
22. ਕਪੂਰਥਲਾ - ਇੰਟਰ-ਕਾਲਜ ਮੁਕਾਬਲੇ 'ਚ ਹਿੰਦੂ ਕੰਨਿਆ ਕਾਲਜ ਦੀ ਬਾਸਕਟਬਾਲ ਟੀਮ ਰਹੀ ਜੇਤੂ