''ਜਗ ਬਾਣੀ'' ''ਤੇ ਵੇਖੋ ਮਸ਼ਹੂਰ ਗਾਇਕ ਤੇ ਅਦਾਕਾਰ ਸਤਿੰਦਰ ਸਰਤਾਜ ਦਾ ਦਿਲਚਸਪ ਤੇ ਨਿਵੇਕਲਾ ਇੰਟਰਵਿਊ (ਵੀਡੀਓ)

04/02/2024 8:09:14 PM

ਜਲੰਧਰ (ਵੈੱਬਡੈਸਕ)- ਮਸ਼ਹੂਰ ਸ਼ਾਇਰ, ਗਾਇਕ ਤੇ ਅਦਾਕਾਰ ਡਾ. ਸਤਿੰਦਰ ਸਰਤਾਜ ਨਾਲ 'ਜਗ ਬਾਣੀ' ਦੇ ਪੱਤਰਕਾਰ ਰਮਨਦੀਪ ਸਿੰਘ ਸੋਢੀ ਨੇ ਉਨ੍ਹਾਂ ਦੇ ਚੰਡੀਗੜ੍ਹ ਸਥਿਤ ਫਾਰਮ ਹਾਊਸ ਵਿਖੇ ਮੁਲਾਕਾਤ ਕੀਤੀ। ਕਰੀਬ ਡੇਢ ਘੰਟੇ ਤੱਕ ਚੱਲੀ ਇਸ ਮੁਲਾਕਾਤ ਦੌਰਾਨ ਸਤਿੰਦਰ ਸਰਤਾਜ ਨੇ ਆਪਣੀ ਜ਼ਿੰਦਗੀ ਦੇ ਕਈ ਅਣਸੁਣੇ ਕਿੱਸੇ ਸਾਂਝੇ ਕੀਤੇ। ਇਸ ਦੌਰਾਨ ਉਨ੍ਹਾਂ ਨੇ ਆਪਣੇ ਗਾਇਕੀ ਤੇ ਫਿਲਮੀ ਸਫ਼ਰ ਬਾਰੇ ਵੀ ਗੱਲਬਾਤ ਕੀਤੀ। 

ਇਸ ਰੋਮਾਂਚਕ ਗੱਲਬਾਤ ਦਾ ਪੂਰਾ ਇੰਟਰਵਿਊ 'ਜਗ ਬਾਣੀ' ਦੇ ਫੇਸਬੁੱਕ ਅਤੇ ਯੂਟਿਊਬ ਪੇਜ 'ਤੇ ਲਾਈਵ ਦੇਖਿਆ ਜਾ ਸਕਦਾ ਹੈ। ਜੇਕਰ ਤੁਸੀਂ ਵੀ ਹੋ ਸਤਿੰਦਰ ਸਰਤਾਜ ਦੇ ਫੈਨ ਤਾਂ ਜ਼ਰੂਰ ਦੇਖੋ ਇਹ ਖ਼ਾਸ ਇੰਟਰਵਿਊ ਸਿਰਫ਼ 'ਜਗ ਬਾਣੀ' 'ਤੇ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 

 

Harpreet SIngh

This news is Content Editor Harpreet SIngh