ਸਿਵਲ ਹਸਪਤਾਲ ''ਚ ਡੇਂਗੂ ਦੇ ਮਰੀਜਾਂ ਨੂੰ ਮਿਲਣ ਪਹੁੰਚੇ ਸੰਤੋਖ ਸਿੰਘ ਚੌਧਰੀ (ਤਸਵੀਰਾਂ)

09/03/2015 12:33:07 PM

ਜਲੰਧਰ (ਸੋਨੂੰ ਮਹਾਜਨ)-ਜਲੰਧਰ ਲੋਕ ਸਭਾ ਹਲਕੇ ਤੋਂ ਕਾਂਗਰਸੀ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਨੇ ਵੀਰਵਾਰ ਨੂੰ ਸਿਵਲ ਹਸਪਤਾਲ ਦਾ ਦੌਰਾ ਕੀਤਾ। ਅਸਲ ''ਚ ਪੂਰੇ ਸ਼ਹਿਰ ''ਚ ਡੇਂਗੂ ਦਿਨੋਂ-ਦਿਨ ਵਧਦਾ ਜਾ ਰਿਹਾ ਹੈ, ਜਿਸ ਕਾਰਨ ਸੰਤੋਖ ਸਿੰਘ ਚੌਧਰੀ ਹਸਪਤਾਲ ''ਚ ਮਰੀਜਾਂ ਦਾ ਹਾਲ-ਚਾਲ ਜਾਨਣ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਹਸਪਤਾਲ ਦੀਆਂ ਸਾਰੀਆਂ ਲੈਬਾਂ ਨੂੰ ਚੈੱਕ ਕੀਤਾ ਅਤੇ ਸ਼ਹਿਰ ਦੇ ਸਾਰੇ ਐੱਮ. ਐੱਸ. ਓ. ਅਤੇ ਸਿਵਲ ਸਰਜਨਾਂ ਨਾਲ ਮੀਟਿੰਗ ਵੀ ਕੀਤੀ।


''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।

Babita Marhas

This news is News Editor Babita Marhas