ਮਰਦਾਂ ਦੇ ਰੋਗਾਂ ਲਈ ਬਹੁਤ ਲਾਹੇਵੰਦ ਹੋ ਰਿਹੈ ਇਹ ਦੇਸੀ ਇਲਾਜ, ਜ਼ਰੂਰ ਅਜ਼ਮਾਓ

05/01/2022 11:54:57 PM

ਜਲੰਧਰ (ਬਿਊਰੋ)- ਅੱਜ ਕਈ ਪੁਰਸ਼ ਅਜਿਹੇ ਹਨ ਜਿਹੜੇ ਸੈਕਸ ਸਮੱਸਿਆਵਾਂ ਦੀ ਮਾਰ ਝੱਲ ਰਹੇ ਹਨ। ਜਿਵੇਂ ਸ਼ੀਘਰਪਤਨ, ਜੋਸ਼ ਅਤੇ ਸਟੈਮਿਨਾ ਦੀ ਕਮੀ, ਨਸਾਂ ਦੀ ਕਮਜ਼ੋਰੀ, ਤਾਕਤ ਅਤੇ ਜਵਾਨੀ ਦੀ ਕਮੀ, ਕਾਮ ਇੱਛਾ ਦੀ ਘਾਟ ਆਦਿ। ਸੈਕਸ ਕਮਜ਼ੋਰੀ ਤੋਂ ਪ੍ਰੇਸ਼ਾਨ ਪੁਰਸ਼ਾਂ ਦਾ ਇਹੀ ਸਵਾਲ ਹੁੰਦਾ ਹੈ ਕਿ ਆਖਿਰ ਸ਼ੀਘਰਪਤਨ ਦਾ ਇਲਾਜ ਕੀ ਹੈ? ਜੋਸ਼ ਅਤੇ ਸਟੈਮਿਨਾ ਕਿਵੇਂ ਵਧਾਇਆ ਜਾਵੇ? ਕਾਮ ਇੱਛਾ ਦੀ ਕਮੀ ਕਿਵੇਂ ਦੂਰ ਕਰੀਏ? ਸੈਕਸ ਕਮਜ਼ੋਰੀ ਕਾਰਣ ਜਦੋਂ ਪੁਰਸ਼ ਆਪਣੇ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ ਉਨ੍ਹਾਂ ਦੇ ਰਿਸ਼ਤਿਆਂ ਵਿਚ ਕੜਵਾਹਟ ਆਉਣ ਲੱਗਦੀ ਹੈ। ਵਾਰ ਵਾਰ ਸ਼ੀਘਰਪਤਨ ਹੋਣ ਨਾਲ ਜੋਸ਼ ਅਤੇ ਸਟੈਮਿਨਾ ਦੀ ਕਮੀ ਕਾਰਣ ਪੁਰਸ਼ ਆਪਣੇ ਪਾਰਟਨਰ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ, ਜਿਸ ਕਾਰਣ ਪੁਰਸ਼ਾਂ ਨੂੰ ਉਨ੍ਹਾਂ ਸਾਹਮਣੇ ਸ਼ਰਮਿੰਦਾ ਵੀ ਹੋਣਾ ਪੈਂਦਾ ਹੈ। ਇਥੋਂ ਤਕ ਕਿ ਕਈ ਵਾਰ ਮਾਮਲਾ ਤਲਾਕ ਤਕ ਵੀ ਪਹੁੰਚ ਜਾਂਦਾ ਹੈ। ਕਈ ਅਣਵਿਆਹੇ ਪੁਰਸ਼ ਵੀਰਾਂ ਦਾ ਕਹਿਣਾ ਹੁੰਦਾ ਹੈ ਕਿ ਬਚਪਨ ਵਿਚ ਕੀਤੀਆਂ ਗਈਆਂ ਗਲਤੀਆਂ ਦੇ ਕਾਰਣ ਸਾਡੀਆਂ ਨਸਾਂ ਵਿਚ ਕਮਜ਼ੋਰੀ ਆ ਗਈ ਹੈ। ਕੀ ਅਸੀਂ ਆਪਣੇ ਪਾਰਟਨਰ ਨੂੰ ਸੰਤੁਸ਼ਟ ਕਰ ਪਾਵਾਂਗੇ? ਕਿਤੇ ਨਵੀਂ ਨਵੇਲੀ ਦੁਲਹਨ ਦੇ ਸਾਹਮਣੇ ਸ਼ਰਮਿੰਦਾ ਤੇ ਨਹੀਂ ਹੋਣਾ ਪਵੇਗਾ?

ਦੋਸਤੋ ਜੇਕਰ ਤੁਸੀਂ ਵੀ ਆਪਣੀ ਸਾਰੀ ਜਵਾਨੀ ਹਸਤਮੈਥੁਨ ਕਰਕੇ ਬਰਬਾਦ ਕਰ ਦਿੱਤੀ ਹੈ, ਜੋਸ਼ ਅਤੇ ਸੈਕਸ ਪਾਵਰ ਦੀ ਕਮੀ ਆ ਗਈ ਹੈ। ਹਰ ਤਰ੍ਹਾਂ ਦੇ ਨੁਸਖ਼ੇ ਅਤੇ ਦਵਾਈਆਂ ਅਜ਼ਮਾ ਚੁੱਕੇ ਹੋ ਪਰ ਕੋਈ ਫਾਇਦਾ ਨਹੀਂ ਹੋਇਆ ਤਾਂ ਤੁਹਾਡੇ ਕੋਲ ਸਿਰਫ ਇਕ ਰਸਤਾ ਹੀ ਬਚਿਆ ਹੈ ਅਤੇ ਉਹ ਹੈ ਆਯੁਰਵੈਦ। ਜੀ ਹਾਂ ਦੋਸਤੋ ਆਯੂਰਵੇਦ ਅੱਜ ਤੋਂ ਨਹੀਂ ਬਲਕਿ ਪ੍ਰਾਚੀਨ ਸਮੇਂ ਤੋਂ ਹਰ ਤਰ੍ਹਾਂ ਦੇ ਰੋਗਾਂ ਅਤੇ ਗੁਪਤ ਰੋਗਾਂ ਦਾ ਵੀ ਸਥਾਈ ਇਲਾਜ ਕਰਦਾ ਆ ਰਿਹਾ ਹੈ। ਆਯੁਰਵੈਦ ਜਿੱਥੇ ਰੋਗ ਨੂੰ ਜੜ੍ਹੋਂ ਖ਼ਤਮ ਕਰ ਦਿੰਦਾ ਹੈ, ਉਥੇ ਹੀ ਆਯੁਰਵੈਦ ਦਵਾਈ ਦਾ ਸੇਵਨ ਕਿਸੇ ਵੀ ਤਰ੍ਹਾਂ ਦਾ ਸਰੀਰ ’ਤੇ ਕੋਈ ਨੁਕਸਾਨ ਨਹੀਂ ਕਰਦਾ। ਇਸ ਲਈ ਤੁਸੀਂ ਬੇਝਿਜਕ ਹੋ ਕੇ ਇਸ ਦਵਾਈ ਦਾ ਸੇਵਨ ਕਰ ਸਕਦੇ ਹੋ। ਤੁਸੀਂ ਵਿਸ਼ਵਾਸ ਰੱਖੋ ਆਯੁਰਵੈਦ ਬੇਸ਼ੱਕ ਹੌਲੀ ਹੌਲੀ ਅਸਰ ਕਰਦਾ ਹੈ ਪਰ ਪੱਕਾ ਰਿਜ਼ਲਟ 100 ਫੀਸਦੀ ਦਿੰਦਾ ਹੈ।

ਮਰਦਾਨਾ ਕਮਜ਼ੋਰੀ ਦੇ ਕੀ-ਕੀ ਹਨ ਕਾਰਨ?
ਬਚਪਨ ’ਚ ਗਲਤ ਸੰਗਤ ਕਾਰਨ ਪੁਰਾਣੀ ਧਾਂਤ, ਸਪਨਦੋਸ਼, ਸ਼ੀਘਰਪਤਨ (ਸਮਾਂ ਘੱਟ ਲੱਗਣਾ), ਨਸਾਂ ਦੀ ਕਮਜ਼ੋਰੀ, ਢਿੱਲਾਪਣ, ਫੋਨ ’ਤੇ ਗੱਲ ਕਰਨ ਜਾਂ ਅਸ਼ਲੀਲ ਫ਼ਿਲਮਾਂ ਦੇਖਣ ਨਾਲ ਆਪਣੇ ਆਪ ਵੀਰਜ ਦਾ ਰਿਸਣਾ, ਭਾਰ ਘਟਣਾ, ਸਰੀਰ ਦਾ ਖੋਖਲਾ ਹੋਣਾ, ਵਿਆਹ ਤੋਂ ਘਬਰਾਹਟ, ਸ਼ੁਕਰਾਣੂ ਸਮੱਸਿਆ ਤੇ ਸ਼ਰਾਬ, ਨਸ਼ੇ, ਸ਼ੂਗਰ ਜਾਂ ਵਧ ਰਹੀ ਉਮਰ ਕਾਰਨ ਮਰਦਾਨਾ ਕਮਜ਼ੋਰੀ ਆ ਜਾਂਦੀ ਹੈ। ਦੋਸਤੋ, ਜੇਕਰ ਤੁਸੀਂ ਵੀ ਮਰਦਾਨਾ ਕਮਜ਼ੋਰੀ ਦੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਹੋ ਅਤੇ ਹਰ ਤਰ੍ਹਾਂ ਦੀਆਂ ਦਵਾਈਆਂ ਅਜ਼ਮਾ ਕੇ ਨਿਰਾਸ਼ ਹੋ ਚੁੱਕੇ ਹੋ ਤਾਂ ਇਕ ਵਾਰ ਸਾਡਾ ਆਯੁਰਵੈਦਿਕ ਦੇਸੀ ਨੁਸਖ਼ਾ ਜ਼ਰੂਰ ਅਜ਼ਮਾਓ।

ਘੱਟ ਸ਼ੁਕਰਾਣੂ (Low Sperm Count) ਸਮੱਸਿਆ?
ਅੱਜਕੱਲ ਪੁਰਸ਼ਾਂ 'ਚ ਸੈਕਸੂਅਲ ਹੈਲਥ (Sexual Health) ਨਾਲ ਜੁੜੀਆਂ ਕਈ ਅਜਿਹੀਆਂ ਸਮੱਸਿਆਵਾਂ ਵੇਖਣ ਨੂੰ ਮਿਲ ਰਹੀਆਂ ਹਨ, ਜਿਸ ਦੇ ਕਾਰਨ ਪੁਰਸ਼ ਨਿਸੰਤਾਨ (Male Infertility) ਦੀ ਸਮੱਸਿਆ ਦਾ ਸ਼ਿਕਾਰ ਹੋ ਰਹੇ ਹਨ। ਇਕ ਤੰਦਰੁਸਤ ਪੁਰਸ਼ ਦੇ ਸਰੀਰ 'ਚ ਪ੍ਰਤੀ ਸੈਕੰਡ 1500 ਸ਼ੁਕਰਾਣੂ (Sperm) ਬਣਦੇ ਹਨ ਪਰ ਅੱਜ ਦੀ ਜੀਵਨਸ਼ੈਲੀ ਦੇ ਕਾਰਨ ਬਹੁਤ ਸਾਰੇ ਪੁਰਸ਼ ਸ਼ੁਕਰਾਣੂਆਂ ਦੀ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ। ਇੰਨਾ ਹੀ ਨਹੀਂ, ਸ਼ੁਕਰਾਣੂਆਂ ਦੀ ਗੁਣਵੱਤਾ ਵੀ ਘਟ ਰਹੀ ਹੈ। ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਘੱਟ ਸ਼ੁਕਰਾਣੂਆਂ (Low Sperm Count) ਦਾ ਸਿੱਧਾ ਸੰਬੰਧ ਸਾਡੇ ਖਾਣ-ਪੀਣ ਨਾਲ ਹੈ। ਡਾਈਟ ਜਿੰਨੀ ਵਧੀਆ ਹੋਵੇਗੀ, Sperm Count ਓਨਾ ਹੀ ਬਿਹਤਰ ਹੋਵੇਗਾ। ਆਪਣੀ ਡਾਈਟ 'ਚ ਅੰਡੇ, ਡਾਰਕ ਚਾਕਲੇਟ, ਲਸਣ, ਕੇਲਾ, ਕੱਦੂ ਦੇ ਬੀਜ, ਬਰੋਕਲੀ, ਅਖਰੋਟ ਤੇ ਪਾਲਕ ਜ਼ਰੂਰ ਸ਼ਾਮਲ ਕਰੋ। ਸ਼ਰਾਬ ਅਤੇ ਸਿਗਰੇਟ ਦੇ ਸੇਵਨ ਤੋਂ ਬਚੋ, ਨਸ਼ੇ ਨਾ ਕਰੋ, ਟਾਈਟ ਅੰਡਰਵੀਅਰ ਨਾ ਪਾਓ, ਵਜ਼ਨ ਘਟਾਓ, ਮਸਾਲੇਦਾਰ ਭੋਜਨ, ਫਾਸਟ ਫੂਡ, ਜੰਕ ਫੂਡ ਤੋਂ ਪ੍ਰਹੇਜ਼ ਰੱਖੋ, ਜ਼ਿਆਦਾ ਤਨਾਅ ਨਾ ਲਓ, ਲੈਪਟਾਪ ਨੂੰ ਆਪਣੇ ਪੱਟਾਂ 'ਤੇ ਨਾ ਰੱਖੋ ਤੇ ਮੋਬਾਈਲ ਨੂੰ ਜ਼ਿਆਦਾਤਰ ਪੈਂਟ ਦੀ ਜੇਬ 'ਚ ਨਾ ਪਾਓ। ਘੱਟ ਸ਼ੁਕਰਾਣੂ ਸਮੱਸਿਆ (Low Sperm Count) ਜਾਂ ਸ਼ੁਕਰਾਣੂਆਂ ਦੀ ਕਿਸੇ ਵੀ ਸਮੱਸਿਆ ਲਈ ਇਕ ਵਾਰ ਜ਼ਰੂਰ ਸਲਾਹ ਲਵੋ।

ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ ਨਾਲ ਤਿਆਰ ਆਯੁਰਵੈਦਿਕ ਦੇਸੀ ਇਲਾਜ
ਪ੍ਰਾਚੀਨ ਸਮੇਂ ਤੋਂ ਹੀ ਆਯੁਰਵੈਦਿਕ ਜੜ੍ਹੀ-ਬੂਟੀਆਂ ਕਾਰਗਰ ਅਤੇ ਸਭ ਤੋਂ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋ ਰਹੀਆਂ ਹਨ, ਜਿਸ ਦਾ ਸੇਵਨ ਕਰਕੇ ਅਸੀਂ ਕਈ ਰੋਗਾਂ ਤੋਂ ਹਮੇਸ਼ਾ ਲਈ ਛੁਟਕਾਰਾ ਪਾ ਸਕਦੇ ਹਾਂ। ਇਨ੍ਹਾਂ ਹੀ ਕੀਮਤੀ ਜੜ੍ਹੀ-ਬੂਟੀਆਂ ਤੇ ਭਸਮਾਂ ਤੇ ਹੋਰ ਉੱਤਮ ਔਸ਼ੱਧੀਆਂ ਨੂੰ ਮਿਲਾ ਕੇ ਇਕ ਅਜਿਹੀ ਦਵਾਈ ਤਿਆਰ ਕੀਤੀ ਗਈ ਹੈ, ਜਿਸ ਦਾ ਸੇਵਨ ਕਰਨ ਤੋਂ ਬਾਅਦ ਤੁਸੀਂ ਪੁਰਾਣੀ ਤੋਂ ਪੁਰਾਣੀ ਧਾਂਤ, ਸਪਨਦੋਸ਼, ਵੀਰਜ ਦਾ ਪਤਲਾਪਣ, ਮਰਦਾਨਾ ਕਮਜ਼ੋਰੀ, ਸ਼ੀਘਰਪਤਨ, ਜੋਸ਼ ਦੀ ਘਾਟ, ਨਸਾਂ ਦਾ ਢਿੱਲਾਪਣ, ਸ਼ੁਕਰਾਣੂ ਸਮੱਸਿਆ ਤੇ ਮਰਦਾਂ ਦੇ ਹਰ ਤਰਾਂ ਦੇ ਗੁਪਤ ਰੋਗਾਂ ਨੂੰ ਹਮੇਸ਼ਾ ਲਈ ਜੜ੍ਹੋਂ ਖ਼ਤਮ ਕਰ ਸਕਦੇ ਹਾਂ। ਇਸ ਆਯੁਰਵੈਦਿਕ ਨੁਸਖੇ ਦਾ ਇਕ ਵਾਰ ਪੂਰਾ ਕੋਰਸ ਕਰਨ ਤੋਂ ਬਾਅਦ ਵਾਰ-ਵਾਰ ਦਵਾਈ ਖਾਣ ਦੀ ਲੋੜ ਵੀ ਨਹੀਂ ਪੈਂਦੀ। ਨਸਾਂ ਦੀ ਕਮਜ਼ੋਰੀ ਤੇ ਢਿੱਲਾਪਣ ਦੂਰ ਕਰਨ ਲਈ ਸਾਡੀ ਸਪੈਸ਼ਲ ਕੇਸਰ ਕਰੀਮ ਤੇ ਕੇਸਰ ਤਿੱਲਾ ਜ਼ਰੂਰ ਵਰਤ ਕੇ ਵੇਖੋ।

ਸ਼ੂਗਰ ਰੋਗੀ ਤੇ ਬਜ਼ੁਰਗ ਵੀਰ ਨਿਰਾਸ਼ ਨਾ ਹੋਵੋ
ਆਯੁਰਵੇਦ ਦੇ ਅਨੁਸਾਰ ਜਦੋਂ ਪੁਰਸ਼ਾਂ ਦੀ ਉਮਰ 50 ਸਾਲ ਦੀ ਹੋ ਜਾਂਦੀ ਹੈ ਤਾਂ ਉਨ੍ਹਾਂ ਦੇ ਸਰੀਰ ਵਿਚ ਟੇਸਟੇਸਟੇਰੋਨ ਹਾਰਮੋਨਜ਼ ਦਾ ਨਿਰਮਾਣ ਹੋਣਾ ਘਟ ਜਾਂਦਾ ਹੈ, ਨਾਲ ਹੀ ਉਨ੍ਹਾਂ ਦੇ ਸਰੀਰ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਹੋਣ ਲੱਗਦਾ ਹੈ। ਜਿਸ ਕਾਰਨ ਉਨ੍ਹਾਂ ਦੀ ਮਰਦਾਨਾ ਤਾਕਤ ਖ਼ਤਮ ਹੋਣ ਲੱਗਦੀ ਹੈ। ਮਰਦਾਨਾ ਕਮਜ਼ੋਰੀ, ਸ਼ੀਘਰਪਤਨ ਅਤੇ ਨਸਾਂ ਦਾ ਢਿੱਲਾਪਣ ਭਾਵੇਂ ਵਧ ਰਹੀ ਉਮਰ ਕਾਰਨ, ਜ਼ਿਆਦਾ ਅੰਗਰੇਜ਼ੀ ਦਵਾਈਆਂ ਦੀ ਵਰਤੋਂ, ਘਰੇਲੂ ਤੇ ਕਾਰੋਬਾਰ ਟੈਨਸ਼ਨ, ਬੀ. ਪੀ. ਜਾਂ ਸ਼ੂਗਰ ਕਾਰਨ ਹੋਵੇ। ਉਮਰ ਭਾਵੇਂ 50 ਹੋਵੇ ਜਾਂ 60 ਸਾਲ ਬਜ਼ੁਰਗ ਵੀਰ ਇਕ ਵਾਰ ਜ਼ਰੂਰ ਸਾਡੇ ਆਯੁਰਵੈਦਿਕ ਨੁਸਖ਼ੇ ਦਾ ਸੇਵਨ ਕਰਨ, ਬੁਢਾਪੇ ’ਚ ਵੀ ਜਵਾਨੀ ਵਰਗਾ ਪੂਰਾ ਜੋਸ਼ ਤੇ ਭਰਪੂਰ ਆਨੰਦ ਪਾਓ।
ਇਸ ਤੋਂ ਇਲਾਵਾ ਪੁਰਾਣੇ ਤੋਂ ਪੁਰਾਣਾ ਰੇਸ਼ਾ, ਨਜ਼ਲਾ-ਜ਼ੁਕਾਮ, ਖਾਂਸੀ, ਸਾਹ ਦੀ ਐਲਰਜੀ, ਦਮਾ-ਅਸਥਮਾ, ਬਵਾਸੀਰ, ਖ਼ੂਨੀ ਹੋਵੇ ਜਾਂ ਬਾਦੀ, ਮੌਕੇ ਨਿਕਲਣਾ, ਭਗੰਦਰ, ਔਰਤਾਂ ਦੇ ਰੋਗਾਂ-ਲੋਕੋਰੀਆ (ਸਫੈਦ ਪਾਣੀ), ਵਜ਼ਨ ਵਧਾਉਣ, ਚਮੜੀ ਰੋਗ, ਜੋੜਾਂ ਦੇ ਦਰਦ ਤੇ ਸ਼ੂਗਰ ਕਾਰਨ ਆਈ ਮਰਦਾਨਾ ਕਮਜ਼ੋਰੀ ਦਾ ਆਯੁਰਵੈਦਿਕ ਦੇਸੀ ਇਲਾਜ।

ਵਿਦੇਸ਼ਾਂ ’ਚ ਬੈਠੇ ਵੀਰਾਂ ਨੂੰ ਸਲਾਹ
ਵਿਦੇਸ਼ਾਂ ’ਚ ਬੈਠੇ ਕਈ ਮੇਰੇ ਪੰਜਾਬੀ ਵੀਰ ਫੋਨ ’ਤੇ ਆਪਣੇ ਰੋਗ ਦੀ ਪੂਰੀ ਜਾਣਕਾਰੀ ਦੇ ਕੇ ਇਸ ਆਯੁਰਵੈਦਿਕ ਦਵਾਈ ਤੋਂ ਲਾਭ ਉਠਾ ਰਹੇ ਹਨ ਤੇ ਆਪਣੀ ਕਮਜ਼ੋਰੀ ਤੋਂ ਛੁਟਕਾਰਾ ਪਾ ਚੁੱਕੇ ਹਨ। ਵਿਦੇਸ਼ਾਂ ਤੋਂ ਘਰ ਛੁੱਟੀ ਆਉਣ ਵਾਲੇ ਵੀਰ ਜ਼ਰੂਰ ਇਹ ਸਪੈਸ਼ਲ ਨੁਸਖ਼ਾ ਵਰਤਣ, ਤੁਹਾਡੀ ਸੋਚ ਮੁਤਾਬਕ ਮਨਚਾਹਿਆ ਸਮਾਂ, ਭਰਪੂਰ ਜੋਸ਼ ਤੇ ਪੂਰੀ ਸਖ਼ਤੀ ਪਾਓ। ਦਵਾਈ ਦੇਸ਼-ਵਿਦੇਸ਼ ਭੇਜਣ ਦਾ ਖ਼ਾਸ ਪ੍ਰਬੰਧ ਹੈ।

ਆਯੁਰਵੇਦ ਅਪਣਾਓ-ਜ਼ਿੰਦਗੀ ਖ਼ੁਸ਼ਹਾਲ ਬਣਾਓ
ਵਿਅਰਥ ਇਧਰ-ਉਧਰ ਭਟਕ ਕੇ ਆਪਣਾ ਕੀਮਤੀ ਸਮਾਂ ਤੇ ਪੈਸਾ ਬਰਬਾਦ ਨਾ ਕਰੋ। ‘ਰੌਸ਼ਨ ਹੈਲਥ ਕੇਅਰ’ ਰੇਲਵੇ ਰੋਡ, ਜਲੰਧਰ ਅਤੇ ਮਾਡਲ ਟਾਊਨ ਐਕਸਟੈਂਸ਼ਨ, ਲੁਧਿਆਣਾ (ਪੰਜਾਬ) ਵਿਖੇ ਇਕ ਪ੍ਰਸਿੱਧ ਆਯੁਰਵੈਦਿਕ ਕਲੀਨਿਕ ਹੈ। ਤੁਹਾਡੀ ਕਮਜ਼ੋਰੀ, ਉਮਰ ਤੇ ਰੋਗ ਮੁਤਾਬਕ ਇਕ ਅਜਿਹੀ ਆਯੁਰਵੈਦਿਕ ਦਵਾਈ ਬਣਾ ਕੇ ਦੇਵਾਂਗੇ, ਜਿਸ ਦਾ ਇਸਤੇਮਾਲ ਕਰਨ ਤੋਂ ਬਾਅਦ ਤੁਸੀਂ ਆਪਣੀ ਮਰਦਾਨਾ ਕਮਜ਼ੋਰੀ ਨੂੰ ਭੁੱਲ ਜਾਓਗੇ। ਜੇ ਪੈਸੇ ਖਰਚ ਕਰਕੇ ਵੀ ਤੁਹਾਨੂੰ ਸਹੀ ਇਲਾਜ (ਟ੍ਰੀਟਮੈਂਟ) ਨਹੀਂ ਮਿਲ ਰਿਹਾ ਤਾਂ ਨਿਰਾਸ਼ ਨਾ ਹੋਵੋ। ਇਕ ਵਾਰ ਸਾਡੇ ਕੁਆਲੀਫਾਈਡ ਅਤੇ ਤਜਰਬੇਕਾਰ B.A.M.S. (ਆਯੁਰਵੇਦ ਆਚਾਰੀਆ) ਡਾਕਟਰਾਂ ਤੋਂ ਜ਼ਰੂਰ ਮੁਫ਼ਤ ਸਲਾਹ ਲਵੋ।

ਨੋਟ– ਆਪਣੇ ਨਜ਼ਦੀਕੀ ਸ਼ਹਿਰ ’ਚ ਦਵਾਈ ਮੰਗਵਾਉਣ ਲਈ ਫੋਨ ਕਰੋ : +91-73473-07214 ਤੇ +91-73407-12004 ਬਾਹਰਲੇ ਮੁਲਕਾਂ ਵਾਲੇ ਨਿਰਾਸ਼ ਰੋਗੀ (Whatsapp/Imo) +91-73473-07214 ਤੇ +91-95178-44366 ’ਤੇ ਵੀ ਕਾਲ ਕਰ ਸਕਦੇ ਹਨ। ਵਧੇਰੇ ਜਾਣਕਾਰੀ ਜਾਂ ਆਨਲਾਈਨ ਦਵਾਈ ਮੰਗਵਾਉਣ ਲਈ ਇਸ ਲਿੰਕ https://roshanhealthcare.com/ ’ਤੇ ਕਲਿੱਕ ਕਰੋ।

Rahul Singh

This news is Content Editor Rahul Singh