ਕੈਪਟਨ ਦਾ ਸੁਖਬੀਰ ਨੂੰ ਕਰਾਰਾ ਜਵਾਬ (ਦੇਖ ਵੀਡੀਓ)

02/11/2016 4:04:39 PM

 

ਫਰੀਦਕੋਟ- ਕੈਪਟਨ ਅਮਰਿੰਦਰ ਸਿੰਘ ਨੂੰ ਰੋਜ਼ ਸਵੇਰੇ ਪੰਜਾਬ ਦੇ 13 ਹਜ਼ਾਰ ਪਿੰਡਾਂ ''ਚ ਘੁੰਮਣ ਦਾ ਸੁਝਾਅ ਦੇਣ ਵਾਲੇ ਸੁਖਬੀਰ ਬਾਦਲ ਨੂੰ ਕੈਪਟਨ ਨੇ ਕਰਾਰਾ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਪਿੰਡਾਂ ''ਚ ਜਾ ਕੇ ਸੁਖਬੀਰ ਨਾਲ ਦੋ-ਦੋ ਹੱਥ ਕਰਨਗੇ। ਕੈਪਟਨ ਨੇ ਕਿਹਾ ਕਿ ਹੁਣ ਪਿੰਡਾਂ ''ਚ ਹੀ ਸੁਖਬੀਰ ਨਾਲ ਮੁਕਾਬਲਾ ਹੋਵੇਗਾ।

ਕਰੀਬ 2 ਮਹੀਨੇ ਪਹਿਲਾ ਆਪਣੀ ਭਾਸ਼ਾ ''ਤੇ ਕਾਬੂ ਰੱਖਣ ਦਾ ਐਲਾਨ ਕਰਨ ਵਾਲੇ ਅਮਰਿੰਦਰ ਸਿੰਘ ਵਿਰੋਧੀ ਧਿਰਾਂ ਦੇ ਬਿਆਨਾਂ ਤੋਂ ਬਾਅਦ ਮੁੜ ਪਹਿਲੇ ਵਾਲੇ ਰੂਪ ''ਚ ਪੁੱਜਦੇ ਜਾਪ ਰਹੇ ਹਨ।

Anuradha Sharma

This news is News Editor Anuradha Sharma