ਕੈਨੇਡਾ ਤੋਂ ਰਿਫਿਊਜ਼ ਵੀਜ਼ਾ ਵਾਲੇ ਇਸ ਤਰ੍ਹਾਂ ਕਰ ਸਕਦੇ ਹਨ ਅਪਲਾਈ

06/15/2019 2:41:44 PM

ਜਲੰਧਰ (ਸੁਧੀਰ)- ਪੰਜਾਬ ਦਾ ਪੜ੍ਹਿਆ-ਲਿਖਿਆ ਨੌਜਵਾਨ ਵਰਗ ਵਿਦੇਸ਼ ਜਾਣ ਨੂੰ ਅਪਣਾ ਸੁਪਨਾ ਬਣਾ ਚੁੱਕਾ ਹੈ। ਕੈਨੇਡਾ ਵਰਗੇ ਦੇਸ਼ ਵਿਚ ਜਾਣ ਵਾਲੇ ਇਹ ਨੌਜਵਾਨ ਵਿਦੇਸ਼ ਜਾਣ ਲਈ ਕੁਝ ਜਮਾਤਾਂ ਪੜ ਕੇ ਤੇ ਆਈਲਟਸ ਕਰਕੇ ਅੰਡਰ ਗਰੈਜੂਏਟ ਕੋਰਸਾਂ ਲਈ ਵਿਦੇਸ਼ਾਂ ਨੂੰ ਉਡਾਰੀ ਮਾਰ ਰਹੇ ਹਨ। ਇਨ੍ਹਾਂ ਤੋਂ ਇਲਾਵਾ ਕਈ ਵਿਦਿਆਰਥੀ ਅਜਿਹੇ ਵੀ ਹਨ ਜਿਹੜੇ ਸਹੀ ਸਲਾਹ ਨਾ ਮਿਲਣ ਕਾਰਨ ਆਪਣਾ ਸੁਪਨਾ ਪੂਰਾ ਕਰਨ ਵਿਚ ਅਸਫਲ ਰਹਿ ਜਾਂਦੇ ਹਨ। ਇਸ ਲਈ ਗੁੰਮਰਾਹ ਹੋ ਰਹੇ ਵਿਦਿਆਰਥੀਆਂ ਨੂੰ ਸਹੀ ਗਾਈਡ ਕਰਨ ਲਈ ਏਂਜਲ ਇੰਮੀਗ੍ਰੇਸ਼ਨ ਵਲੋਂ ਕੈਨੇਡਾ ਰਿਫਿਊਜ਼ਲ ਮੇਲਾ 10 ਜੂਨ ਤੋਂ 16 ਜੂਨ ਤੱਕ ਲਗਾਇਆ ਜਾ ਰਿਹਾ ਹੈ।

ਏਂਜਲ ਇੰਮੀਗ੍ਰੇਸ਼ਨ ਵਲੋਂ ਵਿਨੇ ਹਰੀ ਨੇ ਦੱਸਿਆ ਕਿ ਜਿਨ੍ਹਾਂ ਦਾ 10 ਸਾਲ ਦਾ ਗੈਪ ਹੈ ਉਹ ਵੀ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ 33 ਫੀਸਦੀ ਨੰਬਰ ਵਾਲੇ, ਮਾਤਾ-ਪਿਤਾ ਨੂੰ ਨਾਲ ਲਿਜਾਉਣ ਵਾਲੇ ਅਤੇ ਸਪਾਊਸ ਨੂੰ ਨਾਲ ਭੇਜਣ ਦੀ 100 ਫੀਸਦੀ ਗਾਰੰਟੀ। ਇਸ ਦੇ ਨਾਲ-ਨਾਲ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਜਾਣਗੇ। ਜੇਕਰ ਤੁਹਾਡਾ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋਇਆ ਹੈ ਤਾਂ ਤੁਸੀਂ ਦੁਬਾਰਾ ਅਪਲਾਈ ਕਰ ਸਕਦੇ ਹੋ। ਕਾਲਜ ਫੀਸ, ਆਫਰ ਲੈਟਰ ਫੀਸ ਵੀ ਵੀਜ਼ਾ ਲੱਗਣ ਤੋਂ ਬਾਅਦ ਹੀ ਲਈ ਜਾਵੇਗੀ। ਤੁਸੀਂ ਆਪਣੀ ਪਤਨੀ ਨਾਲ ਵੀ ਕੈਨੇਡਾ ਜਾ ਸਕਦੇ ਹੋ, ਦੋਹਾਂ ਦੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਹੀ ਲਏ ਜਾਣਗੇ।

ਸਟੂਡੈਂਟ ਵਿਨੇ ਹਰੀ ਨੂੰ ਮਿਲਣ ਲਈ ਜਲੰਧਰ, ਅੰਮ੍ਰਿਤਸਰ, ਚੰਡੀਗੜ੍ਹ ਜਾਂ ਦਿੱਲੀ ਦਫਤਰ 'ਚ +91 73075-30886, 18001378686 ਨੰਬਰ 'ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਦੇ ਫੇਸਬੁੱਕ ਪੇਜ  https://www.facebook.com/vinayhariworld  'ਤੇ ਵੀ ਇਸ ਸੰਬੰਧੀ ਜਾਣਕਾਰੀ ਲਈ ਜਾ ਸਕਦੀ ਹੈ। ਵਿਨੈ ਹਰੀ ਨੇ ਦੱਸਿਆ ਕਿ ਕੋਈ ਵੀ ਸਟੂਡੈਂਟ ਜੇਕਰ ਉਨ੍ਹਾਂ ਦੀ ਕੰਪਨੀ ਤੋਂ ਕੇਸ ਲਗਵਾਉਂਦਾ ਹੈ ਤਾਂ ਉਸ ਨੂੰ ਸਾਰੇ ਪੈਸੇ ਵੀਜ਼ਾ ਲੱਗਣ 'ਤੇ ਹੀ ਦੇਣੇ ਪੈਣਗੇ। 
ਦੱਸ ਦਈਏ ਕਿ ਇਹ ਇਸ਼ਤਿਹਾਰੀ ਪਾਰਟੀ ਹੈ।


Sunny Mehra

Content Editor

Related News