ਰਾਣਾ ਦੇ ਸਮਰਥਕੇ ਨੇ ਲੱਡੂ ਵੰਡ ਕੇ ਮਨਾਈ ਖੁਸ਼ੀ

04/20/2018 7:36:40 PM

ਜਲਾਲਾਬਾਦ (ਸੇਤੀਆ) ਪਿਛਲੇ ਲੰਬੇ ਸਮੇਂ ਤੋਂ ਲਟਕੇ ਆ ਰਹੇ ਪੰਜਾਬ ਕੈਬਨਿਟ ਦੇ ਵਿਸਥਾਰ ਦਾ ਆਖਰ ਰਾਹ ਪੱਧਰਾ ਹੋ ਗਿਆ ਹੈ। ਸ਼ੁੱਕਰਵਾਰ ਨੂੰ ਦਿੱਲੀ ਵਿਖੇ ਹੋਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਵਿਚਾਲੇ ਹੋਈ ਮੀਟਿੰਗ ਤੋਂ ਬਾਅਦ ਆਖਿਰ ਗਰੁਹਰਸਾਹੲ ਦੇ ਐਮ ਐਲ ਰਾਣਾ ਗੁਰਮੀਤ ਸਿੰਘ ਸੋਢੀ ਦਾ ਮੰਤਰੀ ਮੰਡਲ ਚੌ ਨਾਂ ਆਣ ਤੋ ਬਾਅਦ ਉਨ੍ਹਾਂ ਦੇ ਸਮਰਥਕੇ ਚੌ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ।ਮੰਡੀ ਪੰਜੇ ਕੇ ਉਤਾੜ ਦਾਣਾ ਮੰਡੀ ਵਿੱਚ ਰਾਣਾ ਸੋਢੀ ਦੇ ਨਜਦੀਕੀ ਬਲਰਾਮ ਧਵਨ ਵੱਲੋਂ ਲੱਡੂ ਵੰਡੇ ਗਏ।ਇਸ ਮੌਕੇ ਉਨ੍ਹਾਂ ਦੇ ਨਾਲ ਵਿਪਨ ਅਨੇਜਾ ਰਮਨਦਾਸ ਢੋਲਾ ਧਵਨ ਅਸ਼ਵਨੀ ਧਮੀਜਾ ਮਿਠੱਣ ਸੇਤੀਆ ਤੋ ਇਲਾਵਾ ਹੋਰ ਕਈ ਵੀ ਮੌਜੂਦ ਸਨ