Punjab Wrap Up : ਪੜ੍ਹੋ 08 ਜੁਲਾਈ ਦੀਆਂ ਪੰਜਾਬ ਦੀਆਂ 10 ਵੱਡੀਆਂ ਖਬਰਾਂ

07/08/2019 5:24:43 PM

ਜਲੰਧਰ (ਵੈੱਬ ਡੈਸਕ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਪੰਜਾਬ ਦੀ ਸਿਆਸਤ ਤੋਂ ਸੁਰਖੁਰੂ ਹੋ ਕੇ ਅੱਜਕਲ ਆਪਣੀ ਸਿਹਤ ਵੱਲ ਕੁਝ ਜ਼ਿਆਦਾ ਹੀ ਧਿਆਨ ਦੇ ਰਹੇ ਹਨ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ 'ਚ ਕੀਤੀ ਕੋਰ ਕਮੇਟੀ ਦੀ ਮੀਟਿੰਗ 'ਚ ਜੋ ਸਖਤ ਫੈਸਲੇ ਲਏ ਹਨ, ਉਨ੍ਹਾਂ 'ਚ ਇਹ ਫੈਸਲਾ ਲਿਆ ਗਿਆ ਕਿ ਹੁਣ ਅਕਾਲੀ ਦਲ 'ਚ ਅਹੁਦੇ ਦੀ ਚਿੱਠੀ ਕਿਸੇ ਗੱਲ 'ਤੇ ਹੀ ਮਿਲੇਗੀ। ਤੁਹਾਨੂੰ ਦੱਸ ਦੇਈਏ ਕਿ 'ਜਗ ਬਾਣੀ' ਵਲੋਂ ਪਾਠਕਾਂ ਨੂੰ ਦਿਨ ਭਰ ਦੀਆਂ ਵੱਡੀਆਂ ਖਬਰਾਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਨਿਊਂਜ਼ ਬੁਲੇਟਿਨ 'ਚ ਅਸੀਂ ਤੁਹਾਨੂੰ ਪੰਜਾਬ ਨਾਲ ਜੁੜੀਆਂ ਖ਼ਬਰਾਂ ਦੱਸਾਂਗੇ-

ਚੋਣਾਂ ਤੋਂ ਬਾਅਦ ਸੁਖਬੀਰ ਨੇ ਘਟਾਇਆ 9 ਕਿਲੋ ਭਾਰ, ਹਰਸਿਮਰਤ ਵੀ ਲਾ ਰਹੀ ਹੈ ਜ਼ੋਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਤੇ ਪੰਜਾਬ ਦੇ ਸਾਬਕਾ ਡਿਪਟੀ ਸੀ. ਐੱਮ. ਸੁਖਬੀਰ ਬਾਦਲ ਪੰਜਾਬ ਦੀ ਸਿਆਸਤ ਤੋਂ ਸੁਰਖੁਰੂ ਹੋ ਕੇ ਅੱਜਕਲ ਆਪਣੀ........

ਸੁਖਬੀਰ ਦਾ ਸਖਤ ਫਰਮਾਨ, ਪਹਿਲਾਂ ਭਰਤੀ ਫਿਰ ਚਿੱਠੀ!    
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਚੰਡੀਗੜ੍ਹ 'ਚ ਕੀਤੀ ਕੋਰ ਕਮੇਟੀ ਦੀ ਮੀਟਿੰਗ 'ਚ ਜੋ ਸਖਤ ਫੈਸਲੇ ਲਏ ਹਨ, ਉਨ੍ਹਾਂ 'ਚ ਇਹ ਫੈਸਲਾ......

ਕਾਂਗਰਸ 'ਚ ਅਸਤੀਫਿਆਂ ਦਾ ਦੌਰ ਜਾਰੀ, ਹੁਣ ਕੁਲਜੀਤ ਸਿੰਘ ਨਾਗਰਾ ਨੇ ਦਿੱਤਾ ਅਸਤੀਫਾ
ਪੰਜਾਬ 'ਚ ਹੁਣ ਕਾਂਗਰਸ ਦੇ ਅਸਤੀਫਿਆਂ ਦਾ ਸਿਲਸਿਲਾ ਸ਼ੁਰੂ ਹੋ ਗਿਆ ਹੈ। 

ਸਿੱਧੂ ਦੇ ਗੈਰਮੌਜੂਦਗੀ 'ਚ ਮੈਡਮ ਸਿੱਧੂ ਨੇ ਸਾਂਭਿਆ ਮੋਰਚਾ, ਵੱਖਰੇ ਅੰਦਾਜ਼ 'ਚ ਆਏ ਨਜ਼ਰ (ਵੀਡੀਓ) 
 ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਭਾਵੇਂ ਪਿਛਲੇ ਇਕ ਮਹੀਨੇ ਤੋਂ ਸਰਗਰਮ ਸਿਆਸਤ ਤੋਂ ਦੂਰ ਹਨ ਪਰ ਉਨ੍ਹਾਂ ਦੀ ਪਤਨੀ ਮੈਡਮ ਨਵਜੋਤ ਕੌਰ.......

ਦਰਬਾਰ ਸਾਹਿਬ ਮੰਜੀ ਹਾਲ ਦੇ ਸਾਹਮਣੇ ਅੰਬਾਂ ਨੂੰ ਲੈ ਕੇ ਸੇਵਕਾਂ 'ਚ ਝਗੜਾ, ਲੱਥੀਆਂ ਪੱਗਾਂ 
ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਦੇ ਬਾਹਰ ਲੱਗੇ ਅੰਬਾਂ ਨੂੰ ਲੈ ਕੇ ਸੰਗਤ ਅਤੇ ਸੇਵਾਦਾਰਾਂ ਵਿਚਾਲੇ ਝੜਪ ਹੋ ਗਈ ਸੀ। 

ਭੇਤਭਰੇ ਹਾਲਤ 'ਚ 24 ਸਾਲਾ ਨੌਜਵਾਨ ਦੀ ਲਾਸ਼ ਮੁਹੱਲੇ 'ਚੋਂ ਬਰਾਮਦ, ਫੈਲੀ ਸਨਸਨੀ
ਫਰੀਦਕੋਟ ਦੇ ਸ਼ਹਿਰ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ 24 ਸਾਲਾ ਨੌਜਵਾਨ ਦੀ ਲਾਸ਼ ਸਥਾਨਕ

ਬੁਹ-ਚਰਚਿਤ ਵਿਕਰਮ ਕਤਲਕਾਂਡ : 11 ਪੁਲਸ ਮੁਲਾਜ਼ਮਾਂ ਸਮੇਤ 13 ਦੋਸ਼ੀਆਂ ਨੂੰ ਉਮਰ ਕੈਦ
ਅੰਮ੍ਰਿਤਸਰ ਦੇ ਬੁਹ ਚਰਚਿਤ ਵਿਕਰਮ ਸਿੰਘ ਕਤਲਕਾਂਡ ਮਾਮਲੇ 'ਚ ਅਦਾਲਤ ਨੇ 11 ਪੁਲਸ ਕਰਮਚਾਰੀਆਂ ਸਮੇਤ 13 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ........

 ਇੰਡੀਆ ਦੇ ਵਰਲਡ ਕੱਪ 'ਚ ਜਿੱਤਣ 'ਤੇ 'ਮੁਫਤ ਆਟੋ' ਚਲਾਵੇਗਾ ਇਹ ਸ਼ਖਸ 
ਚੰਡੀਗੜ੍ਹ ਦੇ ਆਟੋ ਡਰਾਈਵਰ ਨੇ ਵਰਲਡ ਕੱਪ 'ਚ ਟੀਮ ਇੰਡੀਆ ਦੇ ਜਿੱਤ ਸਬੰਧੀ ਵੱਡਾ ਐਲਾਨ ਕੀਤਾ ਹੈ। 

ਜਲੰਧਰ: ਫੇਸਬੁੱਕ 'ਤੇ ਲਾਈਵ ਹੋ ਕੇ ਨੌਜਵਾਨ ਨੇ ਕੀਤੀ ਖੁਦਕੁਸ਼ੀ 
ਥਾਣਾ ਨੰਬਰ-ਇਕ ਦੇ ਅਧੀਨ ਆਉਂਦੇ ਗੁਰਬਚਨ ਸਿੰਘ ਨਗਰ 'ਚ ਇਕ ਵਿਅਕਤੀ ਵੱਲੋਂ ਫੇਸਬੁੱਕ 'ਤੇ ਲਾਈਵ ਹੋ ਕੇ ਜ਼ਹਿਰੀਲੀ 

ਮੋਗਾ ਦੇ ਕਿਸਾਨ ਦੀ ਬਦਲੀ ਕਿਸਮਤ, ਬਣਿਆ ਕਰੋੜਪਤੀ
ਵਿਸਾਖੀ ਦਾ ਤਿਉਹਾਰ ਪੰਜਾਬੀ ਚਾਅ ਅਤੇ ਖੁਸ਼ੀਆਂ ਨਾਲ ਮਨਾਉਂਦੇ ਹਨ। 

rajwinder kaur

This news is Content Editor rajwinder kaur